Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁਲਾਇਮ ਦੀ ਵੋਟ ਖਾਰਿਜ

Saturday, July 21, 2012

ਨਵੀ ਦਿੱਲੀ, ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਦੇ ਵੀਰਵਾਰ ਨੂੰ ਹੋਈ ਪੋਲਿੰਗ ਵਿਚ ਲੋਕ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੀ ਵੋਟ ਨੂੰ ਅੱਜ ਖਾਰਿਜ ਕਰ ਦਿੱਤਾ। ਕਮਿਸ਼ਨ ਨੇ ਇਸ ਚੋਣ ਲਈ ਚੋਣ ਅਧਿਕਾਰੀ ਅਤੇ ਰਾਜ ਸਭਾ ਦੇ ਜਨਰਲ ਸਕੱਤਰ ਵੀ. ਕੇ. ਅਗਨੀਹੋਤਰੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਯਾਦਵ ਦੇ ਦੋਵਾਂ ਦੇ ਮਤ ਪੱਤਰਾਂ ਵਿਚੋਂ ਕਿਸੇ ਨੂੰ ਵੀ ਵੋਟਾਂ ਦੀ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ। ਯਾਦਵ ਨੇ ਗਲਤੀ ਨਾਲ ਯੂ. ਪੀ. ਏ. ਹਮਾਇਤੀ ਉਮੀਦਵਾਰ ਪੀ. ਏ. ਸੰਗਮਾ ਦੇ ਪੱਖ ਵਿਚ ਵੋਟ ਪਾ ਦਿੱਤੀ ਸੀ। ਭੁੱਲ ਦਾ ਅਹਿਸਾਸ
Read Full Story

ਨੰਬਰ-2'ਤੇ ਨਹੀਂ ਸੀ. ਐੱਮ. ਦੀ ਕੁਰਸੀ 'ਤੇ ਪਵਾਰ ਦਾ ਨਿਸ਼ਾਨਾ

Saturday, July 21, 2012

ਨਵੀਂ ਦਿੱਲੀ, ਛੋਟੇ- ਮੋਟੇ ਮਤਭੇਦਾਂ ਨੂੰ ਬਹਾਨਾ ਬਣਾ ਕੇ ਕਾਂਗਰਸ ਨਾਲ ਨਰਾਜ਼ਗੀ ਜ਼ਾਹਿਰ ਕਰਨ ਵਾਲੇ ਐੱਨ.ਸੀ.ਪੀ. ਨੇਤਾ ਸ਼ਰਦ ਪਵਾਰ ਦਾ ਅਸਲੀ ਨਿਸ਼ਾਨਾ ਯੂ.ਪੀ.ਏ. ਸਰਕਾਰ ਵਿਚ ਨੰਬਰ-2 ਦਾ ਅਹੁੱਦਾ ਨਹੀਂ ਸਗੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਕੁਰਸੀ ਹੈ। ਵੀਰਵਾਰ ਸਵੇਰੇ ਪੰਜ ਵਜੇ ਪ੍ਰਧਾਨ ਮੰਤਰੀ ਨੂੰ ਲਿਖੇ ਦੋ ਪੇਜ਼ਾਂ ਦੇ ਪੱਤਰ ਜ਼ਰੀਏ ਉਨ੍ਹਾਂ ਨੇ ਅਸਤੀਫਾ ਦੇਣ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰੀਬ 20 ਦਿਨ ਪਹਿਲਾਂ ਵੀ ਉਨ੍ਹਾਂ ਨੇ ਯੂ.ਪੀ.ਏ. ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਪੀ.ਐੱਮ. ਨੂੰ ਪੰਜ ਪੰਨਿਆ ਵਾਲਾ ਪੱਤਰ
Read Full Story

ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਨੇ ਕੀਤੀ ਬਾਲ ਕ੍ਰਿਸ਼ਨ ਦੀ ਗ੍ਰਿਫਤਾਰੀ : ਰਾਮਦੇਵ

Saturday, July 21, 2012

ਇੰਦੌਰ, ਫਰਜ਼ੀ ਦਸਤਾਵੇਜ਼ ਮਾਮਲੇ `ਚ ਇਕ ਵਿਸ਼ੇਸ਼ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਆਪਣੇ ਖਾਸ ਸਹਿਯੋਗੀ ਬਾਲ ਕ੍ਰਿਸ਼ਨ ਦੀ ਗ੍ਰਿਫਤਾਰੀ ਦੇ ਰੋਸ `ਚ ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕੇਂਦਰ ਸਰਕਾਰ `ਤੇ ਤਿੱਖੇ ਹਮਲੇ ਕੀਤੇ। ਰਾਮਦੇਵ ਨੇ ਦੋਸ਼ ਲਗਾਇਆ ਕਿ ਬਾਲ ਕ੍ਰਿਸ਼ਨ ਨੂੰ ਸੀ. ਬੀ. ਆਈ. ਨੇ ਇਸ ਮਾਮਲੇ `ਚ ਸਾਜ਼ਿਸ਼ ਨਾਲ ਫੜਿਆ ਕਿਉਂਕਿ ਭ੍ਰਿਸ਼ਟਾਚਾਰ ਦੇ ਕਾਲੇ ਧਨ `ਤੇ ਦਿੱਲੀ `ਚ 9 ਅਗਸਤ ਤੋਂ ਸ਼ੁਰੂ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਨਾਲ ਸਰਕਾਰ ਸਹਿਮ ਗਈ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਨੇ
Read Full Story

ਅੱਬੂ ਜਿੰਦਾਲ ਮਹਾਰਾਸ਼ਟਰ ਏ. ਟੀ. ਐੱਸ. ਨੂੰ ਸੌਂਪਿਆ

Saturday, July 21, 2012

ਨਵੀਂ ਦਿੱਲੀ, ਮੁੰਬਈ ਅੱਤਵਾਦੀ ਹਮਲਿਆਂ ਲਈ ਇਕ ਪ੍ਰਮੁੱਖ ਸਾਜ਼ਿਸ਼ ਰਚਣ ਵਾਲਾ ਜਬੀਓਦੀਨ ਅੰਸਾਰੀ ਉਰਫ ਅੱਬੂ ਜਿੰਦਾਲ ਨੂੰ ਅੱਜ ਸਥਾਨਕ ਅਦਾਲਤ ਨੇ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਮਹਾਰਾਸ਼ਟਰ ਏ. ਟੀ. ਐੱਸ. ਨੇ ਮੁੰਬਈ ਨਾਲ ਹੀ ਪੁਣੇ `ਚ ਵੈਸਟ ਬੇਕਰੀ `ਤੇ ਹੋਏ ਹਮਲੇ ਤੇ ਨਾਸਿਕ ਪੁਲਸ ਅਕਾਦਮੀ `ਤੇ ਹਮਲੇ ਦੀ ਯੋਜਨਾ ਤੇ ਔਰੰਗਾਬਾਦ `ਚ ਹਥਿਆਰਾਂ ਦੇ ਜ਼ਖੀਰੇ ਦੇ ਸਿਲਸਿਲੇ `ਚ ਅੱਬੂ ਜਿੰਦਾਲ ਦੀ ਹਿਰਾਸਤ ਲਈ ਬੇਨਤੀ ਕੀਤੀ
Read Full Story

ਬਾਬਾ ਰਾਮਦੇਵ ਦਾ ਚੇਲਾ ਬਾਲਕ੍ਰਿਸ਼ਨ ਗ੍ਰਿਫਤਾਰ

Friday, July 20, 2012

ਦੇਹਰਾਦੂਨ, ਬਲੈਕ ਮਨੀ ਵਾਪਸ ਲਿਆਉਣ ਦੀ ਮੰਗ ਕਰਨ ਨੂੰ ਲੈ ਕੇ 9 ਅਗਸਤ ਤੋਂ ਯੂ. ਪੀ. ਏ. ਸਰਕਾਰ ਖਿਲਾਫ ਦਿੱਲੀ `ਚ ਅੰਦੋਲਨ ਦੀ ਤਿਆਰੀ ਕਰ ਰਹੇ ਯੋਗ ਗੁਰੂ ਬਾਬਾ ਰਾਮਦੇਵ ਨੂੰ ਤਗੜਾ ਝਟਕਾ ਲੱਗਾ ਹੈ। ਉਤਰਾਖੰਡ ਪੁਲਸ ਨੇ ਬਾਬਾ ਰਾਮਦੇਵ ਦੇ ਕਰੀਬੀ ਅਚਾਰੀਆ ਬਾਲਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਲਕ੍ਰਿਸ਼ਨ ਨੂੰ ਸ਼ੁੱਕਰਵਾਰ ਨੂੰ ਹਰਿਦੁਆਰ ਤੋਂ ਗ੍ਰਿਫਤਾਰ ਕੀਤਾ ਗਿਆ। ਐਸ. ਐਸ. ਪੀ. ਹਰਿਦੁਆਰ ਨੇ ਬਾਲਕ੍ਰਿਸ਼ਨ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬਾਲਕ੍ਰਿਸ਼ਨ `ਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਵਾਉਣ ਦਾ ਦੋਸ਼
Read Full Story

ਕੁਦਰਤ ਦਾ ਕ੍ਰਿਸ਼ਮਾ- ਜਿਸ ਨੂੰ ਮੁਰਦਾ ਸਮਝ ਦਫਨ ਕਰ ਦਿਤਾ ਸੀ, ਦੋ ਦਿਨ ਬਾਅਦ ਨਿਕਲਿਆ ਜਿੰਦਾ

Friday, July 20, 2012

ਫਤੇਹਪੁਰ, ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਕਹਿਏ ਜਾਂ ਸਿਰਫ ਦਾਅਵਾ ਪਰ ਜਿਸਨੇ ਵੀ ਇਸ ਬਾਰੇ ਸੁਣਿਆ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਿਆ। ਮੁਰਦਾ ਮੰਨ ਕੇ ਜਿਸ ਨਵਜਾਤ ਬੱਚੇ ਨੂੰ ਮਿੱਟੀ `ਚ ਦਫਨ ਕਰ ਦਿੱਤਾ ਉਹ ਦੋ ਦਿਨ ਬਾਅਦ ਫਿਰ ਤੋਂ ਜਿੰਦਾ ਨਿਕਲਿਆ। ਘਟਨਾ ਦਾ ਪਤਾ ਲੱਗਦੇ ਹੀ ਫਤੇਹਪੁਰ ਕਸਬੇ ਸਥਿਤ ਸੁਗਨਾਰਾਮ ਦੇ ਘਰ ਲੋਕਾਂ ਦੀ ਭੀੜ ਲੱਗ ਗਈ ਬੱਚਾ ਜੀਵਤ ਮਿਲਣ `ਤੇ ਪਰਿਵਾਰ ਦੇ ਲੋਕ ਉਸ ਨੂੰ ਲੈ ਕੇ ਆਪਣੇ ਪੁਸ਼ਤੈਨੀ ਮੰਦਰ ਆਸ਼ੀਰਵਾਦ ਦਿਵਾਉਣ ਲਈ ਲੈ ਗਏ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੁਗਨਾਰਾਮ ਦੀ ਪਤਨੀ ਸੰਤੋਸ਼ ਨੇ ਐਤਵਾਰ ਰਾਤ ਕਸਬੇ ਦੇ
Read Full Story

100 ਕਰੋੜ ਦਾ ਤਾਜ ਮਹੱਲ

Friday, July 20, 2012

ਭੋਪਾਲ, ਇਕ ਕਰੋੜ ਰੁਪਏ ਦਾ ਭੋਪਾਲੀ ਬਟੂਆ ਬਣਾਉਣ ਵਾਲੀ ਸਟਾਰ ਜੇਮਸ ਐਂਡ ਜਿਊਲਰੀ ਕੰਪਨੀ ਨੇ 100 ਕਰੋੜ ਰੁਪਏ ਦਾ ਤਾਜ ਮਹੱਲ ਬਣਾਇਆ ਹੈ ਜਿਸ ਨੂੰ ਅਗਲੇ ਮਹੀਨੇ ਸ਼ਹਿਰ ਦੇ ਇਤਿਹਾਸਕ ਮਿੰਟੋ ਹਾਲ ਵਿਚ ਪੇਸ਼ ਕੀਤਾ ਜਾਵੇਗਾ। ਸਟਾਰ ਜੇਮਸ ਦੇ ਪ੍ਰਬੰਧ ਸੰਚਾਲਕ ਹਨੀਫ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕੰਪਨੀ ਦੇ 30 ਮਾਹਿਰ ਕਾਰੀਗਰਾਂ ਨੇ 16 ਮਹੀਨਿਆਂ ਦੇ ਸਮੇਂ ਵਿਚ 21600 ਮਨੁੱਖੀ ਦਿਨਾਂ ਦੀ ਮਿਹਨਤ ਨਾਲ ਲਗਭਗ 100 ਕਰੋੜ ਰੁਪਏ ਦੀ ਕੀਮਤ ਦੀ ਇਸ ਅਨੋਖੀ ਮਿਸਾਲ ਨੂੰ ਅੰਜਾਮ
Read Full Story

ਹਿੰਦ ਮਹਾਸਾਗਰ 'ਚ ਕਿਸ਼ਤੀ ਡੁੱਬੀ, 38 ਮਰੇ

Friday, July 20, 2012

ਡੋਡੋਮਾ, ਤਨਜਾਨੀਆ ਨੇੜੇ ਹਿੰਦ ਮਹਾਸਾਗਰ ਵਿਚ 280 ਮੁਸਾਫਿਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਪਲਟਣ `ਤੇ ਉਸ ਵਿਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ। 142 ਨੂੰ ਬਚਾਅ ਲਿਆ ਗਿਆ ਹੈ ਜਦੋਂ ਕਿ 100 ਤੋਂ ਵੱਧ ਵਿਅਕਤੀ ਵੀਰਵਾਰ ਰਾਤ ਤੱਕ ਵੀ ਲਾਪਤਾ ਸਨ । ਅਧਿਕਾਰੀਆਂ ਮੁਤਾਬਿਕ ਇਹ ਕਿਸ਼ਤੀ ਦਾਰ-ਐੱਸ-ਸਲਾਮ ਤੋਂ ਜੰਜੀਬਾਰ ਵੱਲ ਜਾ ਰਹੀ ਸੀ ਕਿ ਅਚਾਨਕ ਡੁੱਬ
Read Full Story

ਰਵੀ ਸ਼ੰਕਰ ਪ੍ਰਸਾਦ ਰਾਜ ਸਭਾ 'ਚ ਭਾਜਪਾ ਦੇ ਉਪ ਨੇਤਾ ਬਣੇ

Friday, July 20, 2012

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੂੰ ਰਾਜ ਸਭਾ ਵਿਚ ਪਾਰਟੀ ਦਾ ਉਪ ਨੇਤਾ ਬਣਾਇਆ ਗਿਆ ਹੈ । ਭਾਜਪਾ ਸੰਸਦੀ ਦਲ ਦੇ ਨੇਤਾ ਐੱਲ. ਕੇ. ਅਡਵਾਨੀ ਨੇ ਇਸ ਸਬੰਧੀ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ
Read Full Story

ਪਵਾਰ ਤੇ ਪਟੇਲ ਨੇ ਦਿੱਤਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ

Friday, July 20, 2012

ਪ੍ਰਧਾਨ ਮੰਤਰੀ ਨੇ ਨਾਮਨਜ਼ੂਰ ਕੀਤੇ ਦੋਵਾਂ ਦੇ ਅਸਤੀਫੇ ਨਵੀਂ ਦਿੱਲੀ, ਕੇਂਦਰੀ ਖੇਤੀ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਪਵਾਰ ਨੇ ਅੱਜ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ। ਪਵਾਰ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਤ ਦੂਜੇ ਕੇਂਦਰੀ ਮੰਤਰੀ ਪ੍ਰਫੁਲ ਪਟੇਲ ਨੇ ਵੀ ਆਪਣਾ ਅਸਤੀਫਾ ਭੇਜ ਦਿੱਤਾ। ਦੋਵੇਂ ਪਹਿਲਾਂ ਤਾਂ ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਅਹਿਮ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ ਅਤੇ ਫਿਰ ਪਵਾਰ ਦੀ ਰਿਹਾਇਸ਼ `ਤੇ ਹੋਣ ਵਾਲੀ ਰਾਕਾਂਪਾ ਮੀਟਿੰਗ ਵਿਚ ਜਾ
Read Full Story

ਕਾਂਗਰਸ ਤੇ ਸਰਕਾਰ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਾਂ : ਰਾਹੁਲ

Friday, July 20, 2012

ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਹੁਣ ਕਾਂਗਰਸ ਸੰਗਠਨ ਅਤੇ ਸਰਕਾਰ ਵਿਚ ਹੋਰ ਵਧੇਰੇ ਸਰਗਰਮ ਭੂਮਿਕਾ ਵਿਚ ਨਜ਼ਰ ਆਉਣਗੇ। ਖੁਦ ਰਾਹੁਲ ਨੇ ਵੀਰਵਾਰ ਇਸ ਗੱਲ ਦੀ ਪੁਸ਼ਟੀ ਕੀਤੀ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਤੋਂ ਬਾਅਦ ਨੰਬਰ 2 ਦੀ ਭੂਮਿਕਾ ਨਿਭਾਉਣਗੇ। ਰਾਸ਼ਟਰਪਤੀ ਦੀ ਚੋਣ ਲਈ ਸੰਸਦ ਭਵਨ ਵਿਖੇ ਵੋਟ ਪਾਉਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਂ ਪਾਰਟੀ ਅਤੇ ਸਰਕਾਰ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਵਾਂਗਾ। ਫੈਸਲਾ ਲੈ ਲਿਆ ਗਿਆ ਹੈ ਪਰ ਇਹ ਕਦੋਂ ਹੋਵੇਗਾ ਇਸ ਬਾਰੇ
Read Full Story

ਗਲਤੀ ਨਾਲ ਸੰਗਮਾ ਨੂੰ ਵੋਟ ਦੇ ਬੈਠੇ ਸਨ ਮੁਲਾਇਮ

Friday, July 20, 2012

ਸਪਾ ਮੁਖੀ ਮੁਲਾਇਮ ਸਿੰਘ ਯਾਦਵ ਰਾਸ਼ਟਰਪਤੀ ਦੀ ਚੋਣ ਲਈ ਬੈਲਟ ਪੇਪਰ `ਤੇ ਗਲਤੀ ਨਾਲ ਪੀ. ਏ. ਸੰਗਮਾ ਦੇ ਨਾਂ ਅੱਗੇ ਠੱਪਾ ਲਾ ਬੈਠੇ। ਮੁਲਾਇਮ ਨੇ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਅਤੇ ਬੈਲਟ ਪੇਪਰ ਬੈਲਟ ਬਾਕਸ ਵਿਚ ਜਾਣ ਤੋਂ ਬਚ ਗਿਆ। ਉਨ੍ਹਾਂ ਦੂਜਾ ਬੈਲਟ ਪੇਪਰ ਲੈ ਕੇ ਆਪਣੀ ਗਲਤੀ ਸੁਧਾਰ
Read Full Story

ਰਾਮਦੇਵ 'ਤੇ ਪਥਰਾਅ, ਕਈ ਪੁਲਸਕਰਮੀ ਜ਼ਖਮੀ

Thursday, July 19, 2012

ਭੋਪਾਲ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ `ਚ ਅੱਜ ਕੁਝ ਅਸਮਾਜਿਕ ਤੱਤਾਂ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਕਾਫਲੇ `ਤੇ ਪਥਰਾਅ ਕੀਤਾ, ਜਿਸ `ਚ ਕਈ ਪੁਲਸਕਰਮੀ ਜ਼ਖਮੀ ਹੋ ਗਏ ਬਾਬਾ ਰਾਮਦੇਵ ਨੇ ਦੋਸ਼ ਲਗਾਇਆ ਕਿ ਪਥਰਾਅ ਕਰਨ ਵਾਲੇ ਕਾਂਗਰਸੀ ਵਰਕਰ ਸਨ। ਬਾਬਾ ਰਾਮਦੇਵ ਦੇ ਮੀਡੀਆ ਸਲਾਹਕਾਰ ਐਸ. ਕੇ. ਤਿਜਾਰਾਵਾਲਾ ਨੇ ਦੱਸਿਆ ਕਿ ਯੋਗ ਗੁਰੂ ਵਰਕਰਾਂ ਦੀ ਇਕ ਸਭਾ ਨੂੰ ਸੰਬੋਧਿਤ ਕਰਨ ਜਾ ਰਹੇ ਸਨ, ਉਸ ਸਮੇਂ ਕੁਝ ਅਸਮਾਜਿਕ ਤੱਤਾਂ ਨੇ ਉਨ੍ਹਾਂ ਦੇ ਕਾਫਲੇ `ਤੇ ਪਥਰਾਅ ਕਰ ਦਿੱਤਾ। ਬੁਲੇਟ ਪਰੂਫ ਗੱਡੀ `ਚ ਚੱਲ ਰਹੇ ਬਾਬਾ ਰਾਮਦੇਵ ਇਸ ਹਮਲੇ `ਚ ਵਾਲ-ਵਾਲ ਬਚ
Read Full Story

ਰਤਨ ਟਾਟਾ ਨੇ ਖਤ ਲਿਖ ਕੇ ਪੀ. ਐਮ. ਦੀ ਤਾਰੀਫ ਕੀਤੀ

Thursday, July 19, 2012

ਗਲੋਬਲ ਆਰਥਿਕ ਮੰਦੀ ਦੇ ਇਸ ਦੌਰ `ਚ ਭਾਰਤ ਦੀ ਅਰਥ ਵਿਵਸਥਾ ਵੀ ਡਗਮਗਾ ਗਈ ਹੈ। ਸਰਕਾਰ ਨੇ ਦੇਰ ਨਾਲ ਹੀ ਸਹੀ ਪਰ ਕੁਝ ਉੱਚਿਤ ਫੈਸਲਿਆਂ ਨਾਲ ਦੇਸ਼ ਦੀ ਮਾਲੀ ਹਾਲਤ ਫਿਰ ਤੋਂ ਪਟੜੀ `ਤੇ ਆਉਂਦੀ ਦਿਖ ਰਹੀ ਹੈ। ਟਾਟਾ ਸੰਨਸ ਦੇ ਸਾਬਕਾ ਚੈਅਰਮੈਨ ਰਤਨ ਟਾਟਾ ਨੇ ਆਪਣੇ ਇਕ ਖਤ `ਚ ਪੀ. ਐਮ. ਦਾ ਖੁਲ ਕੇ ਸਮਰਥਨ ਕੀਤਾ। ਰਤਨ ਟਾਟਾ ਨੇ ਆਪਣੇ ਖਤ `ਚ ਲਿਖਿਆ ਹੈ ਕਿ ਜਦੋਂ ਕਿ ਪ੍ਰਧਾਨ ਮੰਤਰੀ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ 91 ਆਰਥਿਕ ਸੁਧਾਰਾਂ ਰਾਹੀਂ ਦੇਸ਼ ਦੀ ਆਰਥਿਕ ਵਿਕਾਸ ਨਾਲ ਕੌਮਾਂਤਰੀ ਪੱਧਰ `ਤੇ ਇਕ ਪਛਾਣ ਦਿਲਵਾਈ। ਪ੍ਰਧਾਨ ਮੰਤਰੀ ਦੇ ਵਿਰੋਧੀਆਂ ਨੇ
Read Full Story

ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਾਂ : ਰਾਹੁਲ ਗਾਂਧੀ

Thursday, July 19, 2012

ਨਵੀਂ ਦਿੱਲੀ, ਪਾਰਟੀ `ਚ ਸਰਗਰਮ ਭੂਮਿਕਾ ਜਾਂ ਸਰਕਾਰ `ਚ ਕੋਈ ਵੱਡੀ ਜ਼ਿੰਮੇਵਾਰੀ ਸੰਭਾਲਣ ਦੇ ਮੁੱਦੇ `ਤੇ ਹਮੇਸ਼ਾ ਚੁੱਪ ਰਹਿਣ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹੁਣ ਇਸ ਲਈ ਤਿਆਰ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਮੈਂ ਸਰਕਾਰ ਅਤੇ ਸੰਗਠਨ `ਚ ਵੱਡੀ ਭੂਮਿਕਾ ਨਿਭਾਵਾਂਗਾ ਆਲਾ ਕਮਾਨ ਅਤੇ ਪ੍ਰਧਾਨ ਮੰਤਰੀ ਮੇਰੀ ਜਿੰਮੇਵਾਰੀਆਂ ਤੈਅ ਕਰਨ ਰਾਹੁਲ ਗਾਂਧੀ ਨੇ ਇਹ ਗੱਲ ਰਾਸ਼ਟਰਪਤੀ ਅਹੁਦੇ ਲਈ ਵੋਟ ਪਾਉਣ ਤੋਂ ਬਾਅਦ ਕਹੀ। ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ
Read Full Story

ਸਰਕਾਰ ਨਾਲ ਹੁਣ ਕੋਈ ਗੱਲ ਨਹੀਂ ਹੋਵੇਗੀ- ਅੰਨਾ ਹਜ਼ਾਰੇ

Thursday, July 19, 2012

ਅੰਨਾ ਟੀਮ ਨੂੰ ਵੰਡਨ ਦਾ ਦੋਸ਼ ਲਾਉਂਦੇ ਹੋਏ ਸਮਾਜਿਕ ਕਾਰਜਕਾਰੀ ਅੰਨਾ ਹਜ਼ਾਰੇ ਇਕ ਵਾਰ ਫਿਰ ਯੂ. ਪੀ. ਏ. ਸਰਕਾਰ ਨਾਲ ਨਰਾਜ਼ ਹੋ ਗਏ ਹਨ। ਅੰਨਾ ਨੇ ਕਿਹਾ ਕਿ ਉਹ ਲੋਕਪਾਲ ਦੇ ਮੁੱਦੇ `ਤੇ ਸਰਕਾਰ ਨਾਲ ਹੋਰ ਕੋਈ ਗੱਲਬਾਤ ਨਹੀਂ ਕਰਨਗੇ, ਕਿਉਂਕਿ ਸਰਕਾਰ ਸਾਡੀ ਟੀਮ `ਚ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੈਰਾਨੀਜਨਕ ਹੈ ਕਿ ਅੰਨਾ ਨੇ ਗੁਪਤ ਤਰੀਕੇ ਨਾਲ ਸਰਕਾਰ `ਚ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨਾਲ ਮੁਲਾਕਾਤ ਕੀਤੀ ਸੀ। ਅੰਨਾ ਹਜ਼ਾਰੇ ਦੀ ਪੁਣੇ ਦੇ ਨੇੜੇ 23 ਜੂਨ ਨੂੰ ਖੁਰਸ਼ੀਦ ਨਾਲ ਭੇਂਟ `ਤੇ ਬਹੁਤ ਬਹਿਸ ਹੋਈ ਸੀ ਅਤੇ ਉਨ੍ਹਾਂ ਦੀ
Read Full Story

Powered by Arash Info Corpopration