Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਲਿਤ ਇਕਜੁਟ ਹੋ ਕੇ ਮੈਨੂੰ ਬਣਾਉਣ ਪ੍ਰਧਾਨ ਮੰਤਰੀ- ਮਾਇਆਵਤੀ

Saturday, April 26, 2014

ਫੈਜ਼ਾਬਾਦ, ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਜਨਤਾ ਭਾਜਪਾ ਵੱਲੋਂ ਨਰਿੰਦਰ ਮੋਦੀ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਧੋਖੇ ਚ ਨਾ ਆਉਣ। ਮਾਇਆਵਤੀ ਨੇ ਖੁਦ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਬਸਪਾ ਦੇ ਪੱਖ ਚ ਇਕਜੁਟ ਹੋ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ। ਫੈਜ਼ਾਬਾਦ ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਦਲਿਤਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਉਨ੍ਹਾਂ ਦੇ ਵੋਟ ਵੰਡੇ ਨਾ ਜਾਣ। ਮਾਇਆਵਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਉੁਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਅਤੇ ਵੋਟਿੰਗ ਦੇ ਦਿਨ ਬਸਪਾ ਦੇ ਪੱਖ ਚ ਇਕਜੁਟ ਹੋ ਕੇ ਵੋਟ
Read Full Story

ਭਾਜਪਾ ਦੇ ਸੱਤਾ ਚ ਆਉਣ ਨਾਲ ਦੇਸ਼ ਖਾਮਿਆਜ਼ਾ ਭੁਗਤੇਗਾ: ਤਿਵਾੜੀ

Saturday, April 26, 2014

ਵਾਰਾਣਸੀ, ਕੇਂਦਰੀ ਸੂਚਨਾ ਮੰਤਰੀ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਜਪਾ ਦੀ ਸੋਚ ਸੌੜੀ ਤੇ ਨਾਪੱਖੀ ਹੈ ਅਤੇ ਉਸ ਦੇ ਸੱਤਾ ਚ ਆਉਣ ਤੇ ਇਸ ਦਾ ਖਾਮਿਆਜ਼ਾ ਦੇਸ਼ ਨੂੰ ਭੁਗਤਣਾ ਪਵੇਗਾ। ਵਾਰਾਣਸੀ ਸੰਸਦ ਖੇਤਰ ਤੋਂ ਕਾਂਗਰਸ ਉਮੀਦਵਾਰ ਅਜੇ ਰਾਏ ਦੇ ਸਮਰਥਨ ਚ ਪਚਾਰ ਕਰਨ ਆਏ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਾਰ ਚੋਣ ਲੜਾਈ ਧਰਮ ਨਿਰਪੱਖਤਾ ਤੇ ਫਿਰਕਾਪ੍ਰਸਤ ਦੇ ਵਿੱਚ ਹੈ ਅਤੇ ਦੇਸ਼ ਦੇ ਧਰਮ ਨਿਰਪੱਖ ਸਵਰੂਪ ਨੂੰ ਬਣਾਏ ਰੱਖਣ ਲਈ ਹਰ ਵਰਗ ਨੂੰ ਜੁੜਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਿੰਗਾਈ ਪ੍ਰਤੀ
Read Full Story

ਮਨਮੋਹਨ ਜਾਣਬੁਝ ਕੇ ਨਜ਼ਰਅੰਦਾਜ਼ ਕਰ ਰਹੇ ਹਨ ਮੋਦੀ ਲਹਿਰ : ਜੇਤਲੀ

Saturday, April 26, 2014

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਦੇਸ਼ ਭਰ ਚ ਜ਼ਬਰਦਸਤ ਲਹਿਰ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਨੂੰ ਜਾਣਬੁਝ ਕੇ ਨਜ਼ਰਅੰਦਾਜ਼ ਕਰ ਰਹੇ ਹਨ। ਡਾ. ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ ਚ ਮੋਦੀ ਦੀ ਕੋਈ ਲਹਿਰ ਨਹੀਂ ਹੈ ਅਤੇ ਇਹ ਸਿਰਫ ਮੀਡੀਆ ਦੀ ਉਪਜ ਹੈ। ਜੇਤਲੀ ਨੇ ਆਪਣੇ ਲੇਖ ਚ ਲਿਖਿਆ ਹੈ ਕਿ ਮੋਦੀ ਨੇ ਦੇਸ਼ ਭਰ ਚ 400 ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ ਹੈ ਅਤੇ ਇਨ੍ਹਾਂ ਚ ਲੋਕਾਂ ਦੀ ਭੀੜ
Read Full Story

ਆਮ ਚੋਣਾਂ ਤੋਂ ਬਾਅਦ ਆਏਗਾ ਬਦਲਾਅ : ਰਾਮਦੇਵ

Saturday, April 26, 2014

ਲਖਨਊ, ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਚੋਣਾਂ ਚ ਕਾਂਗਰਸ ਦੀ ਹਾਰ ਤੈਅ ਹੈ ਅਤੇ ਹੁਣ ਇਹ ਯਕੀਨੀ ਹੋ ਚੁੱਕਾ ਹੈ ਕਿ ਹਿੰਦੁਸਤਾਨ ਚ ਬਦਲਾਅ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਚ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੇਖਣ ਲਾਇਕ ਨਹੀਂ ਬਚੇਗੀ। ਜਨਤਾ ਤਬਦੀਲੀ ਦਾ ਮੰਨ ਬਣਾ ਚੁੱਕੀ ਹੈ ਅਤੇ ਦੇਸ਼ ਦੀ ਲੜਾਈ ਖੁਦ ਲੜ ਰਹੀ ਹੈ। ਰਾਮਦੇਵ ਨੇ ਕਿਹਾ ਕਿ ਹਿੰਦੁਸਤਾਨ ਬਦਲੇਗਾ ਇਹ ਤਾਂ ਤੈਅ ਹੋ ਚੁੱਕਾ ਹੈ। ਇਸ ਚ ਆਮ ਜਨਤਾ ਦੀ ਮਹੱਤਵਪੂਰਣ ਭੂਮਿਕਾ ਹੈ। ਹਿੰਦੁਸਤਾਨ ਚ 14 ਸਾਲਾਂ ਤੱਕ ਖੜਾਂਊ ਨੇ ਰਾਜ ਕੀਤਾ ਹੈ। ਇਹ ਰਾਮ,
Read Full Story

ਮੋਦੀ ਦੀ ਸਰਕਾਰ ਹੀ ਖਤਮ ਕਰੇਗੀ ਭ੍ਰਿਸ਼ਟਾਚਾਰ : ਸ਼ਾਹ

Saturday, April 26, 2014

ਕੌਸ਼ਾਂਬੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਰੀਬੀ ਸਾਥੀ ਅਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਮੋਦੀ ਦੀ ਸਰਕਾਰ ਚ ਹੀ ਹੋ ਸਕੇਗਾ। ਸ਼ਾਹ ਨੇ ਸਰਾਏ ਅਕਿਲ ਚ ਇਕ ਚੋਣ ਸਭਾ ਚ ਕਿਹਾ ਕਿ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਮੋਦੀ ਦੀ ਨਿਗਰਾਨੀ ਚ ਬਣਨ ਵਾਲੀ ਸਰਕਾਰ ਚ ਹੀ ਸੰਭਵ ਹੋਵੇਗਾ। ਇਸ ਦੇ ਲਈ ਭਾਜਪਾ ਨੂੰ ਘੱਟੋ-ਘੱਟ 272 ਸੀਟਾਂ ਜਿੱਤਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਚ
Read Full Story

ਕਾਂਗਰਸ ਸ਼ਾਸਿਤ ਸੂਬਿਆਂ ਨੇ ਵਢੇਰਾ ਦੀ ਕਮਾਈ ਚ ਪਹੁੰਚਾਈ ਮਦਦ : ਭਾਜਪਾ

Saturday, April 26, 2014

ਲਖਨਊ, ਭਾਰਤੀ ਜਨਤਾ ਪਾਰਟੀ ਨੇ ਪ੍ਰਿਯੰਕਾ ਗਾਂਧੀ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਸ਼ਾਸਿਤ ਸੂਬਿਆਂ ਨੇ ਉਨ੍ਹਾਂ ਦੇ ਪਤੀ ਰਾਬਰਟ ਵਢੇਰਾ ਨੂੰ ਕਰੋੜਾਂ ਦੀ ਕਮਾਈ ਚ ਮਦਦ ਕੀਤੀ। ਭਾਜਪਾ ਦੇ ਮੁੱਖ ਮੀਡੀਆ ਕੋਆਰਡੀਨੇਟਰ ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜਕਲ ਪ੍ਰਿਯੰਕਾ ਅਚਾਨਕ ਸਰਗਰਮ ਹੋ ਗਈ ਹੈ। ਉਨ੍ਹਾਂ ਦੀ ਸਰਗਰਮੀ ਪਿੱਛੇ ਮਜਬੂਰੀ ਇਹ ਹੈ ਕਿ ਉਨ੍ਹਾਂ ਦਾ ਭਰਾ ਰਾਹੁਲ ਫੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਹੈ। ਬਚਾਅ
Read Full Story

ਮੋਦੀ ਨੇ ਕਰੋੜਾਂ ਦੀ ਜ਼ਮੀਨ ਵੇਚ ਦਿੱਤੀ ਕੌਡੀਆਂ ਦੇ ਭਾਅ : ਰਾਹੁਲ

Saturday, April 26, 2014

ਲਲਿਤਪੁਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਕ ਦੋਸਤ ਨੂੰ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ। ਗਾਂਧੀ ਵਲੋਂ ਅੱਜ ਇਥੇ ਝਾਂਸੀ-ਲਲਿਤਪੁਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਪ੍ਰਦੀਪ ਜੈਨ ਅਦਿਤਿਆ ਦੀ ਹਮਾਇਤ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੇ ਆਪਣੇ ਉਦਯੋਗਪਤੀ ਦੋਸਤ ਨੂੰ 45 ਹਜ਼ਾਰ ਏਕੜ ਜ਼ਮੀਨ 1 ਰੁਪਏ ਮੀਟਰ ਦੇ ਭਾਅ ਨਾਲ ਵੇਚ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਗਰੀਬ
Read Full Story

ਦਲਿਤਾਂ ਕੋਲ ਹਨੀਮੂਨ ਮਨਾਉਣ ਜਾਂਦੇ ਹਨ ਰਾਹੁਲ : ਰਾਮਦੇਵ

Saturday, April 26, 2014

ਲਖਨਊ, ਬਾਬਾ ਰਾਮਦੇਵ ਨੇ ਰਾਹੁਲ ਗਾਂਧੀ ਬਾਰੇ ਵੀ ਇਕ ਵਿਵਾਦਪੂਰਨ ਬਿਆਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਲਿਤਾਂ ਦੀ ਬਸਤੀ ਵਿਚ ਹਨੀਮੂਨ ਅਤੇ ਪਿਕਨਿਕ ਮਨਾਉਣ ਜਾਂਦੇ ਹਨ। ਕਾਂਗਰਸ ਨੇ ਇਸ ਬਿਆਨ ਨੂੰ ਲੈ ਕੇ ਬਾਬਾ ਰਾਮਦੇਵ ਦੀ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਬਾਬਾ ਰਾਮਦੇਵ ਪਹਿਲਾਂ ਵੀ ਰਾਹੁਲ ਗਾਂਧੀ ਬਾਰੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਹਨ। ਹਾਲ ਹੀ ਵਿਚ ਉਨ੍ਹ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਕੋਲ ਦਿਮਾਗ ਤਾਂ ਹੈ ਨਹੀਂ, ਕੋਈ ਵੀ ਉਸ ਨੂੰ ਬਹਿਕਾ ਦਿੰਦਾ ਹੈ ਤਾਂ ਉਹ ਉਸੇ ਤਰ੍ਹਾਂ ਹੀ ਬੋਲ ਦਿੰਦੇ ਹਨ। ਇਕ ਹੋਰ ਬਿਆਨ
Read Full Story

ਰਾਮਦੇਵ ਦੇ ਯੋਗ ਕੈਂਪਾਂ ਨੂੰ ਲੈ ਕੇ ਸ਼ਿਕਾਇਤ

Friday, April 25, 2014

ਲਖਨਊ, ਲੋਕਸਭਾ ਚੋਣ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਦੇ ਮੁਫਤ ਯੋਗ ਕੈਂਪਾ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕੇਂਦਰੀ ਘੱਟ ਗਿਣਤੀ ਦੇ ਕਲਿਆਣ ਮੰਤਰੀ ਕੇ. ਰਹਿਮਾਨ ਤੇ ਪਾਰਟੀ ਨੇਤਾਵਾਂ ਨੇ ਇਨਾਂ ਕੈਂਪਾਂ ਨੂੰ ਲੈ ਕੇ ਬਾਬਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਨੂੰ ਧਿਆਨ ਚ ਲੈ ਕੇ ਅਜਿਹੇ ਕੈਂਪਾਂ ਤੇ ਰੋਕ ਲਗਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਕਾਡ ਆਫ ਕੰਡਕਟ ਦੀ ਉਲੰਘਣਾ ਹੋ ਰਹੀ ਹੈ। ਪ੍ਰਦੇਸ਼ ਕਾਂਗਰਸ ਦੇ ਨੇਤਾ ਇਸ ਮਾਮਲੇ ਚ ਮੁੱਖ ਚੋਣ ਅਧਿਕਾਰੀ ਉਮੇਸ਼ ਸਿਨਹਾ ਨਾਲ ਮਿਲ
Read Full Story

ਸੈਨਾ ਪ੍ਰਮੁੱਖ ਦੀ ਨਿਯੁਕਤੀ ਰੋਕਣ ਲਈ ਸਵਾਮੀ ਦਾ ਰਾਸ਼ਟਰਪਤੀ ਨੂੰ ਪੱਤਰ

Friday, April 25, 2014

ਨਵੀਂ ਦਿੱਲੀ, ਭਾਜਪਾ ਨੇ ਲੋਕਸਭਾ ਚੋਣ ਦੌਰਾਨ ਨਵੇਂ ਸੈਨਾ ਪ੍ਰਮੁੱਖ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰਨ ਤੇ ਸਵਾਲ ਚੁੱਕਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਸਰਕਾਰ ਦੇ ਇਸ ਕਦਮ ਨੂੰ ਚੋਣ ਕਾਡ ਆਫ ਕੰਡਕਟ ਦੀ ਉਲੰਘਣਾ ਕਰਾਰ ਦਿੰਦੇ ਹੋਏ ਚੋਣ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਸੀ। ਰੱਖਿਆ ਮੰਤਰਾਲੇ ਨੇ ਭਾਜਪਾ ਦੇ ਵਿਰੋਧ ਨੂੰ ਦਰਕਿਨਾਰ ਕਰਦੇ ਹੋਏ ਉਪ ਸੈਨਾ ਪ੍ਰਮੁੱਖ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੇ ਨਾਂ ਦੀ ਇਸ ਸੀਟ ਤੇ ਨਿਯੁਕਤੀ ਦੀ ਸਿਫਾਰਿਸ਼ ਪ੍ਰਧਾਨ
Read Full Story

ਪ੍ਰਿਅੰਕਾ ਕਰੇ ਆਪਣੇ ਪਤੀ ਦੇ ਬਿਜ਼ਨੈੱਸ ਦਾ ਖੁਲਾਸਾ : ਰਵੀਸ਼ੰਕਰ

Friday, April 25, 2014

ਲਖਨਊ, ਭਾਜਪਾ ਦੇ ਰਾਸ਼ਟਰੀ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਤੋਂ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਬਿਜ਼ਨੈੱਸ ਮਾਡਲ ਦਾ ਖੁਲਾਸਾ ਕਰਨ ਦੀ ਚੁਣੌਤੀ ਦਿੱਤੀ ਹੈ। ਪ੍ਰਸਾਦ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾ ਗੁਜਰਾਤ ਦੇ ਵਿਕਾਸ ਮਾਡਲ ਤੇ ਸਵਾਲ ਕਰਦੇ ਹਨ। ਮੇਰਾ ਪ੍ਰਿਅੰਕਾ ਗਾਂਧੀ ਤੋਂ ਸਵਾਲ ਹੈ ਕਿ ਜਦੋਂ ਦੇਸ਼ ਮੰਦੀ ਦੇ ਦੌਰ ਤੋਂ ਲੰਘ ਰਿਹਾ ਸੀ, ਤਾਂ ਉਸ ਦੇ ਪਤੀ ਦਾ ਬਿਜ਼ਨੈੱਸ ਮਾਡਲ ਕਿਵੇਂ ਚਮਕ ਰਿਹਾ ਸੀ। ਉਨ੍ਹਾਂ ਨੇ ਕਿਹਾ, ਪ੍ਰਿਅੰਕਾ ਨੂੰ ਦੱਸਦਾ
Read Full Story

ਵਾਰਾਨਸੀ ਦੇ ਮੁੱਖ ਸਥਲਾਂ ਦੀ ਸੁਰੱਖਿਆ ਹੋਵੇਂ ਕੇਂਦਰ ਦੇ ਜ਼ਿੰਮੇ : ਮਾਇਆਵਤੀ

Friday, April 25, 2014

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਭਾਜਪਾ ਅਤੇ ਸਮਾਜਵਾਦੀ ਪਾਰਟੀ (ਸਪਾ) ਤੇ ਵਾਰਾਨਸੀ ਵਿਚ ਕੋਈ ਵੱਡੀ ਵਾਰਦਾਤ ਕਰਾਉਣ ਦੀ ਸ਼ੰਕਾ ਜ਼ਾਹਰ ਕਰਦੇ ਹੋਏ ਚੋਣ ਕਮਿਸ਼ਨ ਨੂੰ ਉੱਥੋਂ ਦੇ ਪ੍ਰਸਿੱਧ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਪਾ ਅਤੇ ਭਾਜਪਾ ਮਿਲ ਕੇ ਵਾਰਾਨਸੀ ਵਿਚ ਕੋਈ ਵੱਡੀ ਵਾਰਦਾਤ ਕਰਵਾ ਸਕਦੇ ਹਨ ਇਸ ਲਈ ਚੋਣ ਕਮਿਸ਼ਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਥੋਂ ਦੇ ਪ੍ਰਸਿੱਧ ਮੰਦਰ, ਮਸਜਿਦ ਅਤੇ
Read Full Story

ਪ੍ਰਿਅੰਕਾ ਗਾਂਧੀ ਨੇ ਮੋਦੀ ਤੇ ਕੀਤਾ ਹਮਲਾ, ਕਿਹਾ ਕੌਡੀਆਂ ਦੇ ਭਾਅ ਦਿੱਤੀਆਂ ਜ਼ਮੀਨਾਂ

Friday, April 25, 2014

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੁਜਰਾਤ ਚ ਕੌਡੀਆਂ ਦੇ ਭਾਅ ਜ਼ਮੀਨ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਖਰ ਗੁਜਰਾਤ ਵਿਚ ਮਜ਼ਦੂਰਾਂ ਦੀ ਮਜ਼ਦੂਰੀ ਘੱਟ ਕਿਉਂ ਹੈ। ਰਾਏਬਰੇਲੀ ਵਿਚ ਆਪਣੀ ਮਾਂ ਅਤੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਚੋਣ ਪ੍ਰਚਾਰ ਵਿਚ ਆਯੋਜਿਤ ਇਕ ਜਨ ਸਭਾ ਵਿਚ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਗੁਜਰਾਤ ਵਿਚ ਆਖਕਾਰ ਕਿਉਂ ਕੌਡੀਆਂ ਦੇ ਭਾਅ ਜ਼ਮੀਨ ਵੰਡ ਦਿੱਤੀ ਗਈ। ਕੀ
Read Full Story

ਓਬਾਮਾ ਨੇ ਪ੍ਰਮਾਣੂੰ ਟੈਸਟ ਦੇ ਮੁੱਦੇ ਤੇ ਉੱਤਰੀ ਕੋਰੀਆ ਨੂੰ ਦਿੱਤੀ ਚਿਤਾਵਨੀ

Friday, April 25, 2014

ਸੋਲ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਤੇ ਪ੍ਰਮਾਣੂੰ ਟੈਸਟ ਨਾ ਕਰਨ। ਓਬਾਮਾ ਕਿਹਾ ਕਿ ਜੇਕਰ ਉਤੱਰੀ ਕੋਰੀਆ ਦੇ ਇਕ ਹੋਰ ਪ੍ਰਮਾਣੂੰ ਟੈਸਟ ਕਰਨ ਦੀ ਗਲਤੀ ਕੀਤੀ ਤਾਂ ਕੌਮਾਂਤਰੀ ਭਾਈਚਾਰੇ ਵਲੋਂ ਇਸਦਾ ਸਖਤ ਜਵਾਬ ਦਿੱਤੇ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਅੱਗੇ ਹੋਰ ਪ੍ਰਮਾਣੂੰ ਟੈਸਟ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ 2009 ਅਤੇ 2013 ਚ ਆਪਣੇ ਪ੍ਰਮਾਣੂੰ ਟੈਸਟ ਕੀਤੇ ਸਨ ਅਤੇ ਉਹ ਨਾ ਸਿਰਫ ਆਪਣੇ ਟੈਸਟ ਵਾਲੀ ਥਾਂ ਦਾ
Read Full Story

ਰਾਜੀਵ ਗਾਂਧੀ ਹੱਤਿਆਕਾਂਡ : ਸੁਪਰੀਮ ਕੋਰਟ ਨੇ ਸੰਵਿਧਾਨ ਬੈਂਚ ਦੇ ਹਵਾਲੇ ਕੀਤਾ ਕੇਸ

Friday, April 25, 2014

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆਕਾਂਡ ਦੇ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਚ ਛੋਟ ਦੇਣ ਦੇ ਮਾਮਲੇ ਨੂੰ ਸੰਵਿਧਾਨ ਬੈਂਚ ਕੋਲ ਭੇਜ ਦਿੱਤਾ ਹੈ। ਬੈਂਚ ਹੁਣ ਇਹ ਫੈਸਲਾ ਲਵੇਗੀ ਕਿ ਪ੍ਰਦੇਸ਼ ਸਰਕਾਰ ਨੂੰ ਹਤਿਆਰਿਆਂ ਨੂੰ ਮੁਆਫ ਕਰਨ ਜਾਂ ਸਜ਼ਾ ਘਟ ਕਰਨ ਦਾ ਅਧਿਕਾਰ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਣਾ ਸੀ, ਜਿਸ ਵਿਚ ਤਾਮਿਲਨਾਡੂ ਸਰਕਾਰ ਨੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ,
Read Full Story

ਲੋਕਾਂ ਦੇ ਉਤਸ਼ਾਹ ਦੇ ਮੱਦੇਨਜ਼ਰ ਰਾਜਗ ਦਾ ਸੱਤਾ ਵਿਚ ਆਉਣਾ ਨਿਸ਼ਚਿਤ - ਰਵੀ ਸ਼ੰਕਰ

Friday, April 25, 2014

ਵਾਰਾਨਸੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਇਥੇ ਵਾਰਾਨਸੀ ਲੋਕ ਸਭਾ ਖੇਤਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਇਕੱਠਾ ਹੋਇਆ ਲੋਕਾਂ ਦਾ ਸਮੂਹ ਦੇਖ ਕੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਪਾਰਟੀ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਲੋਕਾਂ ਦੇ ਉਤਸ਼ਾਹ ਦੇ ਮੱਦੇਨਜ਼ਰ ਰਾਸ਼ਟਰੀ ਜਨਤਾਂਤਰਿਕ ਗਠਜੋੜ ਰਾਜਗ ਦਾ ਕੇਂਦਰ ਦੀ ਸੱਤਾ ਵਿਚ ਆਉਣਾ ਨਿਸ਼ਚਿਤ ਦਿਖਾਈ ਦੇ ਰਿਹਾ ਹੈ। ਪ੍ਰਸਾਦ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਨੇ ਇਨ੍ਹਾਂ ਲੋਕ ਸਭਾ
Read Full Story

ਸੋਨੀਆ ਨੇ 2004 ਚ ਪ੍ਰਧਾਨ ਮੰਤਰੀ ਨਾ ਬਣ ਕੇ ਦੇਸ਼ ਨੂੰ ਧੋਖਾ ਦਿੱਤਾ : ਰਾਜਨਾਥ

Friday, April 25, 2014

ਗੁਜਰਾਤ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ 2004 ਚ ਪ੍ਰਧਾਨ ਮੰਤਰੀ ਨਾ ਬਣ ਕੇ ਦੇਸ਼ ਨੂੰ ਧੋਖਾ ਦਿੱਤਾ ਹੈ। ਖੇੜਾ ਜ਼ਿਲੇ ਦੇ ਕਥਲਾਲ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ 2004 ਚ ਕਾਂਗਰਸ ਨੂੰ ਬਹੁਮਤ ਮਿਲਿਆ ਸੀ, ਪਰ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣੀ। ਕੀ ਇਹ ਵਿਸ਼ਵਾਸਘਾਤ ਨਹੀਂ ਹੈ? ਸਿੰਘ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਨੇ ਐਕਸੀਡੈਂਟਲ ਪੀ. ਐਮ ਨਾਮ ਦੀ ਪੁਸਤਕ ਲਿਖੀ ਹੈ। ਮਨਮੋਹਨ ਸਿੰਘ ਦੁਰਘਟਨਾਵਸ਼
Read Full Story

ਪੈਸੇ ਲਈ ਕਦੇ ਰਾਜਨੀਤੀ ਨਹੀਂ ਕੀਤੀ : ਮਮਤਾ

Friday, April 25, 2014

ਪੱਛਮੀ ਬੰਗਾਲ, ਲੋਕ ਸਭਾ ਚੋਣਾਂ ਚ ਸਾਰਦਾ ਚਿੱਟ ਫੰਡ ਘੋਟਾਲੇ ਦੀ ਵਜ੍ਹਾ ਤੋਂ ਆਪਣੀ ਪਾਰਟੀ ਦੇ ਨਿਸ਼ਾਨੇ ਤੇ ਆਉਣ ਦੌਰਾਨ ਤ੍ਰਿਣਮੂਲ ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੈਸੇ ਲਈ ਰਾਜਨੀਤੀ ਨਹੀਂ ਕੀਤੀ ਹੈ। ਮਮਤਾ ਨੇ ਚੁਣਾਵੀ ਜਨਸਭਾ ਚ ਇਸ ਘੋਟਾਲੇ ਦਾ ਕੋਈ ਜ਼ਿਕਰ ਕੀਤੇ ਬਿਨਾ ਕਿਹਾ ਕਿ ਮੈਂ ਜਨਤਾ ਦੀ ਰਾਜਨੀਤੀ ਕਰਦੀ ਹਾਂ ਨਾ ਕਿ ਪੈਸੇ ਦੀ। ਹੁਣ ਰਾਜਨੀਤੀ ਦਾ ਮਤਲਬ ਅਫਵਾਹ, ਦੁਰਪ੍ਰਚਾਰ ਅਤੇ ਝਗੜਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰਾਜਨੀਤੀ ਚ ਪੈਣ ਦੀ ਬਜਾਏ, ਜਨਤਾ ਦੇ ਵਿਕਾਸ ਦੀ ਰਾਜਨੀਤੀ ਕਰਨੀ ਚਾਹੀਦੀ ਹੈ।
Read Full Story

ਆਪ ਉਮੀਦਵਾਰ ਨੇ ਕੀਤਾ ਜ਼ਮਾਨਤ ਲੈਣ ਤੋਂ ਇਨਕਾਰ, ਜੇਲ ਚੋਂ ਹੀ ਲੜੇਗਾ ਚੋਣ

Friday, April 25, 2014

ਦੇਹਰਾਦੂਨ, ਜੇਲ ਚ ਬੰਦ ਨੈਨੀਤਾਲ ਸੀਟ ਤੋਂ ਆਪ ਉਮੀਦਵਾਰ ਬੱਲੀ ਸਿੰਘ ਚੀਮਾ ਨੇ ਵੀਰਵਾਰ ਨੂੰ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੇਲ ਚੋਂ ਹੀ ਚੋਣ ਲੜਨਗੇ, ਜਿੱਥੇ ਉਨ੍ਹਾਂ ਖਿਲਾਫ ਕਥਿਤ ਤੌਰ ਤੇ ਚੋਣ ਜ਼ਾਬਤਾ ਉਲੰਘਣ ਕਰਨ ਦਾ ਮਾਮਲਾ ਦਰਜ ਹੈ। ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਉਨ੍ਹਾਂ ਦਾ ਪ੍ਰਚਾਰ ਵਾਹਨ ਜ਼ਬਤ ਕਰ ਲੈਣ ਦੇ ਖਿਲਾਫ ਰੂਦਰਪੂਰ ਚ ਐਸ. ਐਸ. ਪੀ. ਕੈਂਪ ਦਫਤਰ ਦੇ ਬਾਹਰ 22 ਅਪ੍ਰੈਲ ਨੂੰ ਧਰਨੇ ਤੇ ਬੈਠਣ ਦੇ ਕਾਰਨ ਚੀਮਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਜੇਲ ਚ ਭੇਜ ਦਿੱਤਾ ਗਿਆ ਸੀ. ਅਧਿਕਾਰੀਆਂ ਤੇ ਤੰਗ-ਪ੍ਰੇਸ਼ਾਨ ਕਰਨ ਦਾ
Read Full Story

ਰਾਜਗ ਸਰਕਾਰ ਦੀ ਅਗਵਾਈ ਕਰ ਸਕਦੇ ਹਨ ਰਾਜਨਾਥ : ਪਵਾਰ

Friday, April 25, 2014

ਮੁੰਬਈ, ਚੋਣ ਮੌਸਮ ਆਖਰੀ ਪੜਾਅ ਤੇ ਪਹੁੰਚਣ ਨਾਲ ਸੀਨੀਅਰ ਸਿਆਸਤਦਾਨ ਅਤੇ ਭਾਰਤ ਦੇ ਸਭ ਤੋਂ ਤੇਜ਼ ਸਿਆਸੀ ਦਿਮਾਗਾਂ ਵਿਚੋਂ ਇਕ ਸ਼ਰਦ ਪਵਾਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਇਕੱਲੀ ਪਾਰਟੀ ਵਜੋਂ ਉਭਰਨ ਵਾਲੀ ਹੈ ਤੇ ਇਸ ਦੇ ਪ੍ਰਧਾਨ ਰਾਜਨਾਥ ਸਿੰਘ, ਨਾ ਕਿ ਅਧਿਕਾਰਤ ਮੁਖੌਟੇ ਨਰਿੰਦਰ ਮੋਦੀ ਸਵੀਕਾਰਤਾ ਦੇ ਮੁੱਦੇ ਦੇ ਕਾਰਨ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕਰ ਸਕਦੇ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਿਚ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਪ੍ਰਧਾਨ
Read Full Story

Powered by Arash Info Corpopration