Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਾਲ-ਵਾਲ ਬਚੇ ਪਰਵੇਜ਼ ਮੁਸ਼ੱਰਫ, ਧਮਾਕੇ ਨਾਲ ਉਡਾਉਣ ਦੀ ਸੀ ਸਾਜਸ਼

Friday, April 4, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ‘ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਵਿਚ ਵਾਲ-ਵਾਲ ਬੱਚ ਗਏ ਹਨ। ਅੱਜ ਇਸਲਾਮਾਬਾਦ ‘ਚ ਫੈਜਾਬਾਦ ਪੁੱਲ ਤੋਂ ਲੰਘਣ ਦੌਰਾਨ ਉਨ੍ਹਾਂ ਦੇ ਕਾਫਲੇ ‘ਤੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ ਗਈ ਸੀ। ਮੁਸ਼ੱਰਫ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਚ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਸੀ ਕਿ ਕਿਸਮਤ ਚੰਗੀ ਹੋਣ ਕਾਰਨ ਉਹ ਵਾਲ-ਵਾਲ ਬੱਚ ਗਏ। ਇਹ ਬੰਬ ਧਮਾਕਾ ਉਨ੍ਹਾਂ ਦੇ ਕਾਫਲੇ ਦੇ ਲੰਘਣ ਤੋਂ 20 ਮਿੰਟ ਪਹਿਲਾਂ ਹੀ ਫਟ ਗਿਆ। ਗੌਰਤਲਬ ਹੈ ਕਿ ਪਰਵੇਜ਼ ਮੁਸ਼ੱਰਫ ‘ਤੇ
Read Full Story

ਪੀ. ਐੱਮ. ਬਣਦੇ ਹੀ ਮੋਦੀ ਨੂੰ ਡਿਪਲੋਮੈਟਿਕ ਛੋਟ ਦੇਵੇਗਾ ਅਮਰੀਕਾ

Tuesday, April 1, 2014

ਵਾਸ਼ਿੰਗਟਨ, ਅਮਰੀਕੀ ਸੰਸਦ ਦੀ ਇਕ ਰਿਪੋਰਟ ਵਿਚ ਅੱਜ ਕਿਹਾ ਗਿਆ ਕਿ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਅਮਰੀਕਾ ਵਿਚ 9 ਸਾਲ ਤੋਂ ਉਨ੍ਹਾਂ ਤੇ ਲੱਗੀ ਵੀਜ਼ਾ ਰੋਕ ਖੁਦ ਹਟ ਜਾਵੇਗੀ ਤੇ ਉਨ੍ਹਾਂ ਨੂੰ ਡਿਪਲੋਮੈਟਿਕ ਛੋਟ ਮਿਲੇਗੀ। ਕਾਂਗਰੇਸ਼ੀਅਲ ਰਿਸਰਚ ਸਰਵਿਸ ਵਲੋਂ ਅਮਰੀਕੀ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਹੋਇਆ
Read Full Story

ਪਾਕਿਸਤਾਨੀ ਕਾਨੂੰਨਾਂ ਦੇ ਅਨੁਰੂਪ ਸੁਲਝਾਇਆ ਜਾਵੇ ਮੁਸ਼ਰਫ ਦਾ ਮੁੱਦਾ- ਅਮਰੀਕਾ

Tuesday, April 1, 2014

ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰਫ ਦੇ ਖਿਲਾਫ ਦੇਸ਼ਧ੍ਰੋਹ ਦੇ ਮਾਮਲੇ ਚ ਅਮਰੀਕਾ ਨੇ ਕਿਹਾ ਹੈ ਕਿ ਇਹ ਮੁੱਦਾ ਪਾਕਿਸਤਾਨ ਦੇ ਸੰਵਿਧਾਨ ਅਤੇ ਕਾਨੂੰਨ ਦੇ ਅਨੁਰੂਪ ਸੁਲਝਾਇਆ ਜਾਣਾ ਚਾਹੀਦਾ। ਵਿਦੇਸ਼ ਵਿਭਾਗ ਦੀ ਉਪ ਮਹਿਲਾ ਬੁਲਾਰੇ ਮੈਰੀ ਹਾਰਫ ਨੇ ਕਿਹਾ, ਸਾਬਕਾ ਰਾਸ਼ਟਰਪਤੀ ਮੁਸ਼ਰਫ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਨੂੰ ਲੈ ਕੇ ਸਾਡੀ ਕੋਈ ਰਾਏ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਇਸ ਮੁੱਦੇ ਨੂੰ ਪਾਕਿਸਤਾਨ ਦੇ ਸੰਵਿਧਾਨ ਅਤੇ ਕਾਨੂੰਨ ਦੇ ਅਨੁਰੂਪ ਸੁਲਝਾਇਆ ਜਾਣਾ ਚਾਹੀਦਾ। ਸੋਮਵਾਰ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ
Read Full Story

ਜਨਰਲ ਮੁਸ਼ਰਫ ਨੇ ਆਪਣੇ ਵਿਰੁੱਧ ਦੋਸ਼ਾਂ ਤੋਂ ਮਨ੍ਹਾ ਕੀਤਾ

Monday, March 31, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਚ ਆਪਣੇ ਵਿਰੁੱਧ ਰਾਜਧਰੋਹ ਦੇ 4 ਦੋਸ਼ਾਂ ਚ ਦੋਸ਼ੀ ਹੋਣ ਤੋਂ ਮਨ੍ਹਾ ਕੀਤਾ। ਮੁਸ਼ਰਫ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਵਿਸ਼ੇਸ਼ ਅਦਾਲਤ ਕਰ ਰਹੀ ਹੈ, ਜਿਸ ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵਿਰੁੱਧ ਰਾਜਧਰੋਹ ਦਾ ਮਾਮਲਾ 2007 ਚ ਸੰਵੀਧਾਨ ਨੂੰ ਮੁਅੱਤਲ ਕਰ ਐਮਰਜੈਂਸੀ ਲਾਗੂ ਕਰਨ ਦਾ ਹੈ। ਮਾਮਲੇ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਦੇ ਪ੍ਰਮੁੱਖ ਫੈਜ਼ਲ ਅਰਬ ਨੇ ਜਨਰਲ ਮੁਸ਼ਰਫ ਨੂੰ ਅਦਾਲਤ ਦੀ ਹਾਜ਼ਿਰੀ ਤੋਂ ਛੋਟ ਦੇਣ ਤੋਂ
Read Full Story

ਮਾਈਕ੍ਰੋਸਾਫਟ ਤੋਂ ਵੱਖ ਹੋਣਗੇ ਸਟੀਵ ਬਾਲਮਰ!

Wednesday, March 26, 2014

ਲੰਡਨ, ਮਾਈਕ੍ਰੋਸਾਫਟ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਸਟੀਵ ਬਾਲਮਰ ਇਸ ਸਾਲ ਦੇ ਆਖੀਰ ਤੱਕ ਕੰਪਨੀ ਵਿਚ ਬੋਰਡ ਦੇ ਮੈਂਬਰ ਅਹੁਦੇ ਨੂੰ ਅਲਵਿਦਾ ਕਹਿ ਸਕਦੇ ਹਨ। ਬਿਲ ਗੇਟਰਸ ਤੋਂ ਬਾਅਦ ਮਾਈਕ੍ਰੋਸਾਫਟ ਚ ਨੰਬਰ-2 ਦੀ ਹੈਸੀਅਤ ਰੱਖਣ ਵਾਲੇ 58 ਸਾਲਾ ਬਾਲਮਰ ਪਿਛਲੀ ਜਨਵਰੀ ਨੂੰ ਸੀ. ਈ. ਓ. ਦੇ ਅਹੁਦੇ ਤੋਂ ਰਿਟਾਇਰਡ ਹੋ ਗਏ ਸਨ। ਹਾਲਾਂਕਿ ਬੋਰਡ ਦੇ ਮੈਂਬਰ ਦੇ ਤੌਰ ਤੇ ਉਹ ਅਜੇ ਕੰਮ ਕਰ ਰਹੇ ਹਨ। ਇਕ ਇੰਟਰਵਿਊ ਦੌਰਾਨ ਬਾਲਮਰ ਨੇ ਭਾਵੁਕ ਹੋ ਕੇ ਕਿਹਾ ਕਿ ਮੈਂ ਬੋਰਡ ਦੇ ਮੈਂਬਰ ਦੇ ਤੌਰ ਤੇ ਰਿਟਾਇਰਡਮੈਂਟ ਲੈਣ ਤੇ ਵਿਚਾਰ ਕਰ ਰਿਹਾ ਹਾਂ ਤਾਂ ਕਿ ਆਪਣੇ
Read Full Story

ਆਪਣਾ ਪਾਸਪੋਰਟ ਦਿਖਾਵੇ ਸੋਨੀਆ ਗਾਂਧੀ: ਅਮਰੀਕੀ ਅਦਾਲਤ

Friday, March 21, 2014

ਨਿਊਯਾਰਕ, ਅਮਰੀਕਾ ਦੀ ਇਕ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਪਾਸਪੋਰਟ ਦਾ ਕਾਪੀ ਅਦਾਲਤ ਵਿਚ ਪੇਸ਼ ਕਰਨ ਨੂੰ ਕਿਹਾ ਹੈ ਤਾਂ ਜੋ ਸਾਫ ਹੋ ਸਕੇ ਕਿ ਪਿਛਲੇ ਸਾਲ 2 ਸਤੰਬਰ ਤੋਂ 9 ਸਤੰਬਰ ਵਿਚ ਉਹ ਅਮਰੀਕਾ ਵਿਚ ਸੀ ਜਾਂ ਨਹੀਂ। ਸੋਨੀਆ ਗਾਂਧੀ ਨੇ ਨਿਊਯਾਰਕ ਦੀ ਬਰੁਕਲਿਨ ਸਥਿਤ ਸੰਘੀ ਅਦਾਲਤ ਵਿਚ 10 ਜਨਵਰੀ ਨੂੰ ਇਕ ਪਟੀਸ਼ਨ ਦਾਇਰ ਕਰਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਮਾਮਲੇ ਵਿਚ ਆਪਣੇ ਖਿਲਾਫ ਮਨੁੱਖੀ ਅਧਿਕਾਰ ਦਾ ਮੁਕੱਦਮਾ ਖਾਰਜ ਕਰਨ ਦੀ ਮੰਗ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਇਹ ਮੁਕੱਦਮਾ ਅੱਗੇ ਨਹੀਂ ਚਲਾਇਆ
Read Full Story

ਨਵਾਜ਼ ਸ਼ਰੀਫ ਨੇ ਪਾਕਿ ਚ ਮੀਡੀਆ ਕਮਿਸ਼ਨ ਬਣਾਉਣ ਦਾ ਕੀਤਾ ਐਲਾਨ

Thursday, March 20, 2014

ਇਸਲਾਮਾਬਾਦ, ਪਾਕਿਸਤਾਨ ਨੂੰ ਪੱਤਰਕਾਰਾਂ ਲਈ ਦੁਨੀਆ ਦੀਆਂ ਖਤਰਨਾਕ ਥਾਵਾਂ ਚ ਇਕ ਮੰਨੇ ਜਾਣ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਮਿਸ਼ਨ ਬਣਾਉਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਸ਼ਰੀਫ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਇਕ ਹਿੱਸਾ ਹਨ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਮੀਡੀਆ ਕਰਮੀਆਂ, ਜਨਹਸਤੀਆਂ ਅਤੇ ਸਰਕਾਰੀ ਅਧਿਕਾਰੀਆਂ ਦਾ ਇਕ ਕਮਿਸ਼ਨ ਬਣਾ ਰਿਹਾ ਹੈ, ਜੋ ਅਜਿਹੇ
Read Full Story

ਅੱਤਵਾਦੀਆਂ ਅਤੇ ਅਪਰਾਧਕ ਤੱਤਾਂ ਦਾ ਵਿਰੋਧ ਜਾਰੀ ਰਹੇਗਾ

Saturday, March 15, 2014

ਕਰਾਚੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਖਾਸ ਤੌਰ ਤੇ ਕਰਾਚੀ ਵਿਚ ਸ਼ਾਂਤੀ ਅਤੇ ਸੁਰੱਖਿਆ ਦੀ ਸਥਿਤੀ ਦੇ ਬਹਾਲ ਹੋਣ ਤੱਕ ਅੱਤਵਾਦੀਆਂ ਅਤੇ ਅਪਰਾਧੀਆਂ ਦੇ ਖਿਲਾਫ ਮੁਹਿੰਮ ਜਾਰੀ ਰਹੇਗੀ। ਸ਼ਰੀਫ ਨੇ ਕਰਾਚੀ ਦੇ ਚੈਂਬਰ ਆਫ ਕਾਰਮਸ ਐਂਡ ਇੰਡਸਟਰੀ ਦੇ ਬਰਾਮਦ ਪੁਰਸਕਾਰ ਸਮਾਰੋਹ ਵਿਚ ਕਿਹਾ ਕਿ ਦੇਸ਼ ਦੀ ਆਰਥਿਕ ਖੁਸ਼ਹਾਲੀ ਅਤੇ ਵਿਕਾਸ ਲਈ ਦੇਸ਼ ਖਾਸ ਤੌਰ ਤੇ ਕਰਾਚੀ ਵਿਚ ਕਾਨੂੰਨ ਅਤੇ ਵਿਵਸਥਾ ਬਿਹਤਰ ਸਥਿਤੀ ਬਣਾਈ ਰੱਖਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਰਾਚੀ ਦੇਸ਼ ਦਾ ਦਿਲ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ
Read Full Story

ਅਗਵਾ ਕੀਤਾ ਗਿਆ ਹੈ ਲਾਪਤਾ ਮਲੇਸ਼ੀਆਈ ਜਹਾਜ਼!

Saturday, March 15, 2014

ਕੁਆਲਾਲੰਪੁਰ, ਲਾਪਤਾ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ. 370 ਨੂੰ ਅਗਵਾ ਕੀਤਾ ਗਿਆ ਹੈ। ਇਨ੍ਹਾਂ ਖਬਰਾਂ ਦਾ ਖੁਲਾਸਾ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਕੀਤਾ ਹੈ। ਅਗਵਾ ਕਰਨ ਵਾਲਿਆਂ ਨੂੰ ਜਹਾਜ਼ ਉਡਾਉਣ ਦਾ ਅਨੁਭਵ ਹਾਸਲ ਹੈ ਅਤੇ ਜਹਾਜ਼ ਨੂੰ ਅਗਵਾ ਕਰਨ ਵਾਲੇ ਲੋਕ ਇਕ ਤੋਂ ਜ਼ਿਆਦਾ ਹਨ। ਇੰਨਾਂ ਹੀ ਨਹੀਂ ਅਗਵਾਕਰਤਾਵਾਂ ਨੇ ਕਮਿਊਨੀਕੇਸ਼ਨ ਸਿਸਟਮ ਬੰਦ ਕਰ ਦਿੱਤਾ ਸੀ। ਮਲੇਸ਼ੀਆਈ ਸਰਕਾਰ ਦੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮ. ਐੱਚ. 370 ਨੂੰ ਅਗਵਾ ਕਰਨ ਤੋਂ ਬਾਅਦ ਅਜੇ ਤੱਕ ਕਿਸੇ ਤਰ੍ਹਾਂ ਦੀ ਮੰਗ ਨਹੀਂ
Read Full Story

ਲਾਪਤਾ ਮਲੇਸ਼ੀਆ ਜਹਾਜ਼ ਦੀ ਭਾਲ ਚ ਸ਼ਾਮਲ ਹੋਇਆ ਨਾਸਾ

Saturday, March 15, 2014

ਵਾਸ਼ਿੰਗਟਨ, ਅਮਰੀਕਾ ਦਾ ਪੁਲਾੜ ਪ੍ਰਸ਼ਾਸਨ (ਨਾਸਾ) ਵੀ ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਜਹਾਜ਼ ਦੀ ਭਾਲ ਵਿਚ ਸ਼ਾਮਲ ਹੋ ਗਿਆ ਹੈ। ਕੁਆਲਾਲੰਪੁਰ ਹਵਾਈ ਅੱਡੇ ਤੋਂ ਬੀਜਿੰਗ ਲਈ ਉਡਾਣ ਭਰਨ ਦੇ ਥੋੜ੍ਹੀ ਹੀ ਦੇਰ ਬਾਅਦ ਜਹਾਜ਼ ਲਾਪਤਾ ਹੋ ਗਿਆ। ਜਹਾਜ਼ ਦੀ ਹਵਾਈ ਆਵਾਜਾਈ ਦਾ ਕੰਟਰੋਲ ਰੂਮ ਤੋਂ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਉਸ ਵਿਚ ਸਵਾਰ 227 ਯਾਤਰੀਆਂ ਅਤੇ ਚਾਲਕ ਦਲ ਦੇ 12 ਮੈਂਬਰਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਨਾਸਾ ਦੇ ਬੁਲਾਰੇ ਅਲਾਰਡ ਬੇਉਟੇਲ ਨੇ ਕਿਹਾ, ਉਪਗ੍ਰਹਿ ਦੇ ਰਿਕਾਰਡ ਅੰਕੜੇ, ਭੂ-ਗਰਭ ਅੰਕੜੇ ਅਤੇ ਅਰਥ ਆਬਜਰਵੀਗ ਅਤੇ ਕੌਮਾਂਤਰੀ ਪੁਲਾੜ
Read Full Story

ਮੁੜ ਮੁਸ਼ਕਲਾਂ ਚ ਦੇਵਯਾਨੀ, ਅਮਰੀਕਾ ਚ ਚਲੇਗਾ ਕੇਸ

Saturday, March 15, 2014

ਨਿਊਯਾਰਕ, ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਦੀਆਂ ਮੁਸ਼ਕਲਾਂ ਫਿਰ ਤੋ ਵਧ ਗਈਆਂ ਹਨ। ਅਮਰੀਕਾ ਦੀ ਅਦਾਲਤ ਨੇ ਦੇਵਯਾਨੀ ਵਿਰੁੱਧ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਨਿਊਯਾਰਕ ਵਿਚ ਗਰੈਂਡ ਜਿਊਰੀ ਨੇ ਦੇਵਯਾਨੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਲੱਗੇ ਦੋ ਅਪਰਾਧਕ ਦੋਸ਼ਾਂ ਨੂੰ ਪਹਿਲੀ ਨਜ਼ਰ ਵਿਚ ਸਹੀ ਮੰਨਿਆ ਹੈ। ਇਹ ਵਾਰੰਟ ਧੋਖਾਧੜੀ, ਗਲਤ ਬਿਆਨਬਾਜ਼ੀ ਅਤੇ ਆਪਣੇ ਨੌਕਰਾਣੀ ਨੂੰ ਘੱਟ ਤਨਖਾਹ ਦੇਣ ਦੇ ਦੋਸ਼ ਵਿਚ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ
Read Full Story

ਰਾਸ਼ਟਰਪਤੀ ਚੋਣਾਂ ਦੀ ਤਰਜ਼ ਤੇ ਪ੍ਰਚਾਰ ਕਰ ਰਹੇ ਹਨ ਮੋਦੀ : ਖੁਰਸ਼ੀਦ

Friday, March 14, 2014

ਲੰਡਨ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਚੋਣਾਂ ਦੀ ਤਰਜ਼ ਤੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੀ ਯਕੀਨੀ ਤੌਰ ਤੇ ਰੱਖਿਆ ਹੋਣੀ ਚਾਹੀਦੀ ਹੈ। ਲੰਡਨ ਚ ਸਕੂਲ ਆਫ ਓਰਿਐਂਟਲ ਐਂਡ ਅਫਰੀਕਨ ਸਟਡੀਜ਼ ਚ ਬੁੱਧਵਾਰ ਦੀ ਸ਼ਾਮ ਨੂੰ ਭਾਰਤ ਚ ਲੋਕਤੰਤਰ ਦੀਆਂ ਚੁਣੌਤੀਆਂ ਵਿਸ਼ੇ ਤੇ ਭਾਸ਼ਣ ਦੇ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਭਾਜਪਾ ਦੀ ਨਿਗਰਾਨੀ ਸਵੈਘੋਸ਼ਿਤ ਅਤੇ ਪ੍ਰਤੀਬੱਧ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕਰ ਰਿਹਾ ਹੈ। ਸਾਡੇ ਦੇਸ਼ ਚ ਅਸਲੀਅਤ ਚ ਪਹਿਲੀ ਵਾਰ ਇਸ
Read Full Story

ਰੂਸ ਦੀ ਕਾਰਵਾਈ ਨਾਲ ਯੂਕ੍ਰੇਨ ਦੀ ਸੰਪ੍ਰਭੂਸਤਾ ਦਾ ਹੋਵੇਗਾ ਉਲੰਘਣ : ਓਬਾਮਾ

Friday, March 7, 2014

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰੂਸ ਦੀ ਕਾਰਵਾਈ ਯੂਕ੍ਰੇਨ ਦੀ ਸੰਪ੍ਰਭੂਸਤਾ ਦਾ ਉਲੰਘਣ ਹੈ ਅਤੇ ਸੁਝਾਅ ਦਿੱਤਾ ਕਿ ਇਕ ਕੂਟਨੀਤਕ ਹਲ ਹੈ, ਜਿਸ ਨਾਲ ਰੂਸ ਅਤੇ ਯੂਕ੍ਰੇਨ ਦੋਹਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ ਅਤੇ ਸ਼ੀਤ ਯੁੱਧ ਤੋਂ ਬਾਅਦ ਪੂਰਬ-ਪੱਛਮ ਦਰਮਿਆਨ ਪੈਦਾ ਹੁਣ ਤੱਕ ਦਾ ਸਭ ਤੋਂ ਵੱਡਾ ਗਤੀਰੋਧ ਖਤਮ ਹੋਵੇਗਾ। ਵਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਓਬਾਮਾ ਨੇ ਵੀਰਵਾਰ ਦੀ ਦੁਪਹਿਰ ਨੂੰ ਲਗਭਗ ਇਕ ਘੰਟੇ ਤੱਕ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਥਿਤੀ ਨੂੰ ਕੂਟਨੀਤਕ
Read Full Story

ਅਗਲੇ 10 ਸਾਲਾਂ ’ਚ ਭਾਰਤ ਵਿੱਚ ਅਰਬਪਤੀ ਹੋ ਜਾਣਗੇ ਦੁੱਗਣੇ

Friday, March 7, 2014

ਨਿਊਯਾਰਕ, ਭਾਰਤ ਸਾਲ 2023 ਤਕ ਅਰਬਪਤੀਆਂ ਦੀ ਸੂਚੀ ’ਚ ਚੌਥੇ ਨੰਬਰ ’ਤੇ ਆ ਜਾਏਗਾ। ਨਾਈਟ ਫਰੈਂਕ ਕੰਪਨੀ ਵੱਲੋਂ ਸਾਲ 2014 ਦੀ ਵੈੱਲਥ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ’ਚ ਅਗਲੇ ਇਕ ਦਹਾਕੇ ਦੌਰਾਨ ਮਾਇਆ ਬਣਾਉਣ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਵੇਗਾ। ਕੰਪਨੀ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਅਰਬਪਤੀਆਂ ਦੀ ਸੂਚੀ ’ਚ ਚੋਖਾ ਵਾਧਾ ਹੋਏਗਾ। ਰਿਪੋਰਟ ਮੁਤਾਬਕ 2023 ’ਚ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਭਾਰਤ ਦਾ ਅਰਬਪਤੀਆਂ ਦੀ ਸੂਚੀ ’ਚ ਚੌਥਾ ਨੰਬਰ ਆਏਗਾ ਅਤੇ ਇੰਗਲੈਂਡ, ਜਰਮਨੀ ਅਤੇ ਫਰਾਂਸ ਨਾਲੋਂ ਜ਼ਿਆਦਾ ਅਰਬਪਤੀ
Read Full Story

ਸ਼ਰੀਫ ਨੇ ਹਮਲੇ ਲਈ ਭਾਰਤ ਤੇ ਨਹੀਂ ਲਗਾਇਆ ਇਲਜ਼ਾਮ : ਪਾਕਿ

Friday, March 7, 2014

ਇਸਲਾਮਾਬਾਦ, ਪਾਕਿਸਤਾਨ ਨੇ ਅੱਜ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸਲਾਮਾਬਾਦ ਦੀ ਅਦਾਲਤ ਵਿਚ ਹਮਲੇ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਥੋਂ ਦੇ ਪ੍ਰਮੁੱਖ ਅਖਬਾਰ ਦਿ ਨਿਊਜ਼ ਅਤੇ ਕੁਝ ਪ੍ਰਮੁੱਖ ਸਮਾਚਾਰ ਚੈਨਲਾਂ ਨੇ ਖਬਰ ਦਿੱਤੀ ਸੀ ਕਿ ਸ਼ਰੀਫ ਨੇ ਅਦਾਲਤ ਵਿਚ ਹਮਲੇ ਦੇ ਮਾਮਲੇ ਵਿਚ ਭਾਰਤ ਦੀ ਖੁਫੀਆ ਏਜੰਸੀ ਰਾਅ ਅਤੇ ਦੂਜੇ ਸੰਗਠਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਗੱਲ ਕੀਤੀ ਸੀ ਅਤੇ ਇਸੇ ਸੰਦਰਭ ਵਿਚ ਜਾਂਚ ਚਲ ਰਹੀ
Read Full Story

ਅਮਰੀਕਾ ਦੀ ਪਾਕਿ ਨੂੰ 28 ਕਰੋੜ ਡਾਲਰ ਮਦਦ ਦੀ ਯੋਜਨਾ

Wednesday, March 5, 2014

ਵਾਸ਼ਿੰਗਟਨ, ਸਾਲ 2014 ਤੋਂ ਬਾਅਦ ਵੀ ਅੱਤਵਾਦ ਵਿਰੁੱਧ ਜੰਗ ਵਿਚ ਪਾਕਿਸਤਾਨ ਦੇ ਇਕ ਮਹੱਤਵਪੂਰਨ ਖਿਡਾਰੀ ਬਣੇ ਰਹਿਣ ਦਾ ਤਰਕ ਦਿੰਦੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ 28 ਕਰੋੜ ਡਾਲਰ ਦੀ ਫੌਜੀ ਮਦਦ ਦੇਣ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ ਅਮਰੀਕਾ ਧਨ ਦੀ ਵਰਤੋਂ ਨੂੰ ਲੈ ਕੇ ਭਾਰਤ ਵਲੋਂ ਜ਼ਾਹਰ ਕੀਤੀ ਜਾ ਰਹੀਆਂ ਚਿੰਤਾਵਾਂ ਦਰਮਿਆਨ ਪਾਕਿਸਤਾਨ ਨੂੰ ਦਿੱਤੀ ਜਾ ਵਾਲੀ ਗੈਰ ਫੌਜੀ ਮਦਦ ਵਿਚ ਕਟੌਤੀ ਕਰਨਾ ਚਾਹੁੰਦਾ ਹੈ। ਆਰਥਕ ਰੂਪ ਨਾਲ ਹੱਥ ਤੰਗ ਹੋਣ ਦੀ ਸਮੱਸਿਆ ਦਾ ਪਹਿਲਾਂ ਤੋਂ ਹੀ ਸਾਹਮਣਾ ਕਰ ਰਹੇ ਓਬਾਮਾ ਪ੍ਰਸ਼ਾਸਨ ਨੇ ਅਗਲੇ ਵਿੱਤੀ ਸਾਲ ਵਿਚ
Read Full Story

ਭਾਰਤ ਦੀ ਤੇਜ਼ਾਬ ਹਮਲਾ ਵਿਰੋਧੀ ਵਰਕਰ ਅਮਰੀਕਾ ਚ ਸਨਮਾਨਿਤ ਹੋਵੇਗੀ

Wednesday, March 5, 2014

ਵਾਸ਼ਿੰਗਟਨ, ਭਾਰਤ ਦੀ ਸਟਾਪ ਐਸਿਡ ਅਟੈਕ ਵਰਕਰ ਲਕਸ਼ਮੀ 10 ਦੇਸ਼ਾਂ ਤੋਂ ਚੁੰਣੀ ਗਈ ਅਸਧਾਰਨ ਔਰਤਾ ਚੋਂ ਇਕ ਹੈ, ਜਿਨ੍ਹਾਂ ਨੂੰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸਾਲ 2014 ਲਈ ਮੰਗਲਵਾਰ ਨੂੰ ਕੌਮਾਂਤਰੀ ਮਹਿਲਾ ਸਾਹਸਿਤ ਇਨਾਮ ਪ੍ਰਦਾਨ ਕੀਤਾ ਹੈ। ਅਮਰੀਕਾ ਦੀ ਪਹਿਲੀ ਮਿਸ਼ੇਲ ਓਬਾਮਾ ਅਤੇ ਉਪ ਵਿਦੇਸ਼ ਮੰਤਰੀ ਹੀਦਰ ਹਿਗਨੀਬਾਟਮ ਪ੍ਰੋਗਰਾਮ ਚ ਸ਼ਾਮਲ ਹੋਵੇਗੀ। ਉਪ ਵਿਦੇਸ਼ ਮੰਤਰੀ ਲਕਸ਼ਮੀ ਨੂੰ ਸਨਮਾਨ ਪ੍ਰਦਾਨ ਕਰਣਗੀ। ਹਰ ਸਾਲ ਇਹ ਇਨਾਮ ਦੁਨੀਆ ਭਰ ਦੀਆਂ ਔਰਤਾਂ ਨੂੰ ਜ਼ਿਕਰਯੋਗ ਸਾਹਸ ਦਾ ਪ੍ਰਦਰਸ਼ਨ ਕਰਨ ਅਤੇ ਸ਼ਾਂਤੀ, ਨਿਆ, ਮਨੁੱਖੀ ਅਧਿਕਾਰ, ਲੈਂਗਿਕ ਸਮਾਨਤਾ
Read Full Story

ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

Tuesday, March 4, 2014

ਨਿਊਯਾਰਕ, ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਇਕ ਵਾਰ ਫਿਰ ਆਪਣੇ ਨਾਂ ਕਰ ਲਿਆ ਹੈ। ਫੋਬਰਸ ਦੀ ਮੈਗਜ਼ੀਨ ਦੇ ਸਲਾਨਾ ਅਰਬਪਤੀਆਂ ਦੀ ਸੂਚੀ ਵਿਚ ਮੁਕੇਸ਼ ਅੰਬਾਨੀ ਦੀ ਅਗਵਾਈ ਵਿਚ ਭਾਰਤ ਦੇ 56 ਅਰਬਪਤੀ ਸ਼ਾਮਲ ਹਨ। ਗੇਟਸ ਨੂੰ ਚਾਰ ਸਾਲ ਬਾਅਦ ਦੁਬਾਰਾ ਇਹ ਖਿਤਾਬ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਚਾਰ ਸਾਲਾਂ ਤੱਕ ਮੈਕਸੀਕੋ ਦੀ ਦੂਰਸੰਚਾਰ ਕੰਪਨੀ ਦੇ ਮੈਂਬਰ ਕਾਰਲੋਸ ਸਿਲਮ ਹੇਲੂ ਇਸ ਸੂਚੀ ਵਿਚ ਪਹਿਲੇ ਸਥਾਨ ਤੇ ਕਾਬਜ਼ ਰਹੇ। ਗੇਟਸ ਦੀ ਸੰਪਤੀ ਪਿਛਲੇ ਸਾਲ 9 ਅਰਬ ਡਾਲਰ ਤੋਂ ਵਧ ਕੇ 76 ਅਰਬ ਡਾਲਰ
Read Full Story

ਯੂਕ੍ਰੇਨ ਮਾਮਲੇ ਤੇ ਓਬਾਮਾ ਨੇ ਕਿਹਾ, ਇਤਿਹਾਸ ਦੇ ਗਲਤ ਪੱਖ ਵੱਲ ਹੈ ਰੂਸ

Tuesday, March 4, 2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰੂਸ ਇਤਿਹਾਸ ਦੇ ਗਲਤ ਪੱਖ ਵੱਲ ਹੈ ਅਤੇ ਯੂਕ੍ਰੇਨ ਚ ਇਸ ਦੀ ਘੁਸਪੈਠ ਇਕ ਰਾਸ਼ਟਰ ਦੀ ਮਾਣ-ਮਰਿਆਦਾ ਤੇ ਹਮਲਾ ਹੈ। ਓਬਾਮਾ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣਾ ਇਹ ਮਾਰਗ ਤੁਰੰਤ ਨਹੀਂ ਬਦਲਦਾ ਤਾਂ ਉਹ ਆਰਥਿਕ ਅਤੇ ਡਿਪਲੋਮੈਟ ਬਦਲਾਂ ਜ਼ਰੀਓ ਮਾਸਕੋ ਨੂੰ ਸਜ਼ਾ ਦੇਣ ਤੇ ਵਿਚਾਰ ਕਰੇਗਾ। ਓਬਾਮਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ ਦਾ ਹਿੱਤ ਇਹ ਦੇਖਣ ਚ ਹੈ ਕਿ ਯੂਕ੍ਰੇਨ ਦੇ ਲੋਕ ਆਪਣੀ ਕਿਸਮਤ ਖੁਦ ਤੈਅ ਕਰਨ ਚ ਸਮਰੱਥ ਹੋਣ। ਉਨ੍ਹਾਂ ਇੱਥੇ ਦੌਰੇ ਤੇ ਆਏ ਇਜ਼ਰਾਇਲ ਦੇ
Read Full Story

ਫੇਸਬੁੱਕ ਦੇ ਮਾਲਕ ਦੀ 1 ਸਾਲ ਦੀ ਕਮਾਈ ਦੇਖ ਤੁਸੀਂ ਹੈਰਾਨ ਹੋ ਜਾਵੋਗੇ

Sunday, March 2, 2014

ਨਿਊਯਾਰਕ, ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸ਼ੇਅਰਾਂ ਚ ਭਾਰੀ ਤੇਜ਼ੀ ਨਾਲ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਦੀ ਸੰਪਤੀ 2 ਸਾਲ ਤੋਂ ਘੱਟ ਸਮੇਂ ਦੇ ਦੌਰਾਨ 15 ਅਰਬ ਡਾਲਰ (ਕਰੀਬ 9 ਖਰਬ 26 ਅਰਬ 25 ਕਰੋੜ ਰੁਪਏ) ਹੋ ਗਈ। ਜ਼ੁਕਰਬਰਗ ਦੀ ਸੰਪਤੀ ਵਧ ਕੇ 33 ਅਰਬ ਡਾਲਰ (ਤਕਰੀਬਨ 20 ਖਰਬ 37 ਅਰਬ 75 ਕਰੋੜ ਰੁਪਏ) ਹੋ ਗਈ ਜਦੋਂਕਿ ਕੰਪਨੀ ਦੇ ਸ਼ੇਅਰ ਬਾਜ਼ਾਰ ਚ ਸੂਚੀਬੱਧ ਹੋਣ ਦੇ ਸਮੇਂ 18 ਮਈ, 2012 ਨੂੰ ਉਨ੍ਹਾਂ ਦੀ ਸੰਪਤੀ 18 ਅਰਬ ਡਾਲਰ ਸੀ। ਕੰਪਨੀ ਨੂੰ ਮੋਬਾਈਲ ਪਲੇਟਫਾਰਮ ਨਾਲ ਹੋਣ ਵਾਲੀ ਆਮਦਨੀ ਨੂੰ ਮੁੱਖ ਰੱਖਦਿਆਂ ਹੋਇਆ ਫੇਸਬੁੱਕ ਦੇ ਸ਼ੇਅਰਾਂ ਚ ਨਿਵੇਸ਼ਕਾਂ ਦੀ ਦਿਲਚਸਪੀ
Read Full Story

Powered by Arash Info Corpopration