Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਾਸਾ ਨੇ 715 ਨਵੇਂ ਗ੍ਰਹਿ ਲੱਭੇ

Friday, February 28, 2014

ਵਾਸ਼ਿੰਗਟਨ, ਨਾਸਾ ਦੀ ਕੇਪਲਰ ਦੂਰਬੀਨ ਨੇ ਸਾਡੇ ਸੂਰਜੀ ਮੰਡਲ ਦੇ ਬਾਹਰ 715 ਨਵੇਂ ਗ੍ਰਹਿ ਮਿਲਣ ਦੀ ਪੁਸ਼ਟੀ ਕੀਤੀ ਹੈ। ਕਰੀਬ 95 ਫੀਸਦੀ ਇਹ ਗ੍ਰਹਿ ਨੈਪਚੂਨ ਤੋਂ ਕਾਫੀ ਛੋਟੇ ਹਨ। ਨਾਸਾ ਮੁਤਾਬਕ ਛੋਟੇ ਗ੍ਰਹਿਆਂ ਦੀ ਵੱਡੀ ਗਿਣਤੀ ਉਤਸ਼ਾਹਤ ਕਰਨ ਵਾਲੀ ਹੈ। ਕੇਪਲਰ ਦੂਰਬੀਨ ਨੇ ਡੇਢ ਲੱਖ ਤਾਰਿਆਂ ਦੀ ਪੜਤਾਲ ਕਰਕੇ ਕੁਝ ਹਜ਼ਾਰ ਨੂੰ ਗ੍ਰਹਿ ਦੀ ਸ਼੍ਰੇਣੀ ’ਚ ਰੱਖਿਆ ਹੈ। ਚਾਰ ਨਵੇਂ ਗ੍ਰਹਿ ਪ੍ਰਿਥਵੀ ਦੇ ਸਾਈਜ਼ ਤੋਂ ਢਾਈ ਗੁਣਾਂ ਛੋਟੇ ਹਨ। ਵਿਗਿਆਨੀਆਂ ਨੇ ਕੇਪਲਰ 296 ਐਫ ਨਾਮ ਦਾ ਗ੍ਰਹਿ ਲੱਭਿਆ ਹੈ ਜਿਸ ਬਾਰੇ ਪਤਾ ਨਹੀਂ ਲਗ ਰਿਹਾ ਕਿ ਉੱਥੇ ਗੈਸ ਹੈ ਜਾਂ
Read Full Story

ਨਾਸਾ ਦਾ ਨਵਾਂ ਉਪਗ੍ਰਹਿ ਲਾਂਚ ਲਈ ਤਿਆਰ

Friday, February 28, 2014

ਵਾਸ਼ਿੰਗਟਨ, ਵਿਗਿਆਨੀ ਬੇਸਬਰੀ ਨਾਲ ਅਮਰੀਕਾ-ਜਾਪਾਨ ਸਾਂਝੇਦਾਰੀ ਵਾਲੇ ਉਪਗ੍ਰਹਿ ਮਿਸ਼ਨ ਦੇ ਲਾਂਚ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਦੇ ਮਾਧਿਅਮ ਨਾਲ ਬਾਰਿਸ਼ ਅਤੇ ਬਰਫਬਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਨਾਸਾ ਅਤੇ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਨੂੰ ਜਾਪਾਨ ਦੇ ਦੱਖਣੀ-ਪੂਰਬੀ ਖੇਤਰ ਵਿਚ ਸਥਿਤ ਤਨੇਗਾਸ਼ਿਮਾ ਸਪੇਸ ਸੈਂਟਰ ਤੋਂ 27 ਫਰਵਰੀ ਨੂੰ ਲਾਂਚ ਕੀਤਾ ਜਾਣਾ ਹੈ। ਨੇਚਰ ਅਖਬਾਰ ਵਿਚ ਛਪੀ ਰਿਪੋਰਟ ਮੁਤਾਬਕ 93.3 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਬਣੇ ਗਲੋਬਲ ਪ੍ਰੀਸੀਪਿਟੇਸ਼ਨ ਮੈਜਰਮੈਂਟ ਕੋਰ ਆਬਰਜ਼ਰਬੇਟਰੀ
Read Full Story

ਅਮਰੀਕਾ ਦੁਨੀਆ ਨੂੰ ਦੇਵੇਗਾ ਫਰੀ ਇੰਟਰਨੈੱਟ ਸੇਵਾ

Friday, February 28, 2014

ਵਾਸ਼ਿੰਗਟਨ, ਆਉਣ ਵਾਲੇ ਦਿਨਾਂ ਵਿਚ ਦੁਨੀਆ ਨੂੰ ਇੰਟਰਨੈੱਟ ਦੀਆਂ ਸੇਵਾਵਾਂ ਫਰੀ ਮੁਹੱਈਆ ਕਰਵਾਏਗਾ। ਇਥੋਂ ਦੀ ਇਕ ਕੰਪਨੀ ਸੈਟੇਲਾਈਟਸ ਦੇ ਰਾਹੀਂ ਗਲੋਬਲ ਨੈੱਟਵਰਕ ਤਿਆਰ ਕਰੇਗੀ, ਜਿਸ ਨਾਲ ਦੁਨੀਆ ਭਰ ਵਿਚ ਮੁੱਫ ਇੰਟਰਨੈੱਟ ਦੀ ਸਹੂਲਤ ਦਿੱਤੀ ਜਾ ਸਕੇਗੀ। ਸੈਟੇਲਾਈਟਜ਼ ਦੇ ਰਾਹੀਂ ਮਿਲਣ ਵਾਲੀ ਵਾਈ-ਫਾਈ ਦੀ ਇਸ ਸਹੂਲਤ ਨਾਲ ਤੁਹਾਨੂੰ ਸਿੱਧੀ ਇੰਟਰਨੈੱਟ ਸਪੇਸ ਮਿਲੇਗੀ ਅਤੇ ਇਸ ਦੇ ਲਈ ਕੋਈ ਫੀਸ ਨਹੀਂ ਭਰਨੀ ਪਵੇਗੀ। ਨਿਊਯਾਰਕ ਮੀਡੀਆ ਡੈਵਲਪਮੈਂਟ ਇਨਵੈਸਟਮੈਂਟ ਫੰਡ ਦੇ ਮੁਤਾਬਕ ਅਮਰੀਕਾ ਦੀ ਯੋਜਨਾ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਬਿਨਾਂ
Read Full Story

2014 ਦੀਆਂ ਆਮ ਚੋਣਾਂ : ਭਾਰਤੀ ਮੂਲ ਦੇ 10 ਅਮਰੀਕੀ ਲੜਨਗੇ ਚੋਣਾਂ

Monday, February 24, 2014

ਵਾਸ਼ਿੰਗਟਨ, ਅਮਰੀਕਾ ਵਿਚ ਅਜੇ ਆਮ ਚੋਣਾਂ ਹੋਣ ਵਿਚ 8 ਮਹੀਨੇ ਦਾ ਸਮਾਂ ਬਾਕੀ ਹੈ ਪਰ ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕ ਚੋਣਾਂ ਵਿਚ ਖੜ੍ਹਾ ਹੋਣ ਦਾ ਐਲਾਨ ਕਰ ਚੁੱਕੇ ਹਨ। ਸੰਸਦ ਮੈਂਬਰ ਅਮੀ ਬੇਰਾ ਨੇ ਕੈਲੀਫੋਰਨੀਆ ਦੇ 7ਵੇਂ ਕਾਂਗਰਸ ਡਿਸਿਟਰਕਟ ਤੋਂ ਦੋਬਾਰਾ ਚੋਣ ਲੜਨਗੇ। ਭਾਰਤੀ ਮੂਲ ਦੇ ਦੂਜੇ ਅਮਰੀਕੀ ਨਾਗਰਿਕ ਕਮਲਾ ਹੈਰਿਸ ਨੇ ਵੀ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਅਹੁਦੇ ਤੋਂ ਦੋਬਾਰਾ ਚੋਣ ਲੜਨ ਦਾ ਐਲਾਨ ਕੀਤਾ ਹੈ। ਰਿਪਬਲੀਕਨ ਨੀਲ ਕਸ਼ਕਰੀ ਕੈਲੀਫੋਰੀਆ ਦੇ ਗਵਰਨਰ ਅਹੁਦੇ ਤੋਂ ਚੋਣ ਲੜ ਰਹੇ ਹਨ। ਜੇਕਰ ਉਹ ਜਿੱਤਦੇ ਹਨ ਤਾਂ ਲੁਸੀਆਨਾ ਦੇ
Read Full Story

ਸਮਾਰਟਫੋਨ ਨਾਲ ਚੱਲਣ ਵਾਲਾ ਫੌਜੀ ਡ੍ਰੋਨ ਵਿਕਸਿਤ ਕਰ ਰਿਹਾ ਅਮਰੀਕਾ

Saturday, February 22, 2014

ਵਾਸ਼ਿੰਗਟਨ, ਅਮਰੀਕਾ ਸਮਾਰਟਫੋਨ ਨਾਲ ਚੱਲਣ ਵਾਲਾ ਅਜਿਹਾ ਸਸਤਾ ਫੌਜੀ ਡ੍ਰੋਨ ਵਿਕਸਿਤ ਕਰ ਰਿਹਾ ਹੈ ਜੋ ਜੰਗ ਸਮੇਂ ਫੌਜੀਆਂ ਦੀ ਮਦਦ ਕਰ ਸਕੇ ਤੇ ਆਈ. ਈ. ਡੀ., ਘਾਤ ਲਗਾ ਕੇ ਕੀਤੇ ਜਾਣ ਵਾਲੇ ਹਮਲਿਆਂ ਦੇ ਖਤਰੇ ਤੋਂ ਬਚਾ ਸਕੇ। ਅਮਰੀਕਾ ਦੀ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟਸ ਏਜੰਸੀ ਦੇ ਪ੍ਰੋਗਰਾਮ ਪ੍ਰਬੰਧਕ ਅਸ਼ੀਸ਼ ਬਗਈ ਨੇ ਕਿਹਾ ਕਿ ਪਾਇਲਟ ਏਰੀਅਲ ਰੀਕੰਫੀਗੁਰੇਵਲ ਐਂਬੇਡਿਡ ਸਿਸਟਮ (ਏ. ਆਰ. ਈ. ਐੱਸ.) ਡ੍ਰੋਨ ਨੂੰ ਦੂਰ ਤੋਂ ਸਮਾਰਟਫੋਨ ਜਾਂ ਟੈਬਲੇਟ ਨਾਲ ਚਲਾਉਣ ਚ ਸਮਰੱਥ
Read Full Story

ਜੜ੍ਹਾਂ ਵੱਲ ਪਰਤਣਾ ਪਵੇਗਾ ਮਾਈਕ੍ਰੋਸਾਫਟ ਨੂੰ: ਸਤਿਆ ਨਡੇਲਾ

Friday, February 21, 2014

ਨਿਊਯਾਰਕ, ਮਾਈਕ੍ਰੋਸਾਫਟ ਦੇ ਨਵੇਂ ਕਾਰਜਕਾਰੀ ਮੁਖੀ ਸਤਿਆ ਨਡੇਲਾ ਦਾ ਕਹਿਣਾ ਹੈ ਕਿ ਤਕਨੀਕ ਦੇ ਖੇਤਰ ਵਿਚ ਇਸ ਚੋਟੀ ਦੀ ਕੰਪਨੀ ਨੂੰ ਨਵੀਂ ਤਕਨੀਕ ਦੇ ਨਾਲ ਅੱਗੇ ਵਧਣਾ ਹੈ ਤਾਂ ਉਸ ਨੂੰ ਫਿਰ ਤੋਂ ਇਕ ਨਵੀਂ ਸ਼ੁਰੂਆਤ ਲਈ ਸੋਚਣਾ ਸ਼ੁਰੂ ਕਰਨਾ ਪਵੇਗਾ। ਨਡੇਲਾ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੇ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਭਵਿੱਖ ਸਾਡੀਆਂ ਪਿੱਛਲੀਆਂ ਸਫਲਤਾਵਾਂ ਤੇ ਆਧਾਰਤ ਨਹੀਂ ਹੁੰਦਾ। ਭਵਿੱਖ ਵਿਚ ਸਫਲਤਾ ਨੂੰ ਜਾਰੀ ਰੱਖਣ ਲਈ ਕੰਪਨੀਆਂ ਨੂੰ ਨਵੀਆਂ ਤਕਨੀਕਾਂ ਦੀ ਖੋਜ ਕਰਨੀ ਪਵੇਗੀ। ਇਸ
Read Full Story

ਓਬਾਮਾ ਨੇ ਯੂਕ੍ਰੇਨ ਸਰਕਾਰ ਨੂੰ ਹਿੰਸਾ ਨੂੰ ਲੈ ਕੇ ਚਿਤਾਵਨੀ ਦਿੱਤੀ

Thursday, February 20, 2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਯੂਕ੍ਰੇਨ ਦੀ ਸਰਕਾਰ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਨਜਿੱਠਦੇ ਸਮੇਂ ਸੰਜਮ ਵਰਤਨ ਨੂੰ ਕਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਹਿੰਸਾ ਦੇ ਹੋਰ ਭੜਕਦੇ ਸਮੇਂ ਜੇਕਰ ਤੁਸੀਂ ਲੋਕਾਂ ਨੇ ਆਪਣੀ ਸੀਮਾ ਪਾਰ ਕੀਤੀ ਤਾਂ ਉਸ ਦੇ ਬੁਰਾ ਨਤੀਜੇ ਹੋ ਸਕਦੇ ਹਨ। ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦਰਮਿਆਨ ਸੰਘਰਸ਼ਾਂ ਵਿਚ ਘੱਟ ਤੋਂ ਘੱਟ 26 ਲੋਕ ਮਾਰੇ ਗਏ, ਜਿਸ ਕਾਰਨ ਕੌਮਾਂਤਰੀ ਪੱਧਰ ਤੇ ਇਸ ਦੀ ਨਿੰਦਾ ਕੀਤੀ ਗਈ। ਜਰਮਨੀ, ਫਰਾਂਸ ਅਤੇ ਪੋਲੈਂਡ ਦੇ ਵਿਦੇਸ਼ ਮੰਤਰੀ ਦੇ ਯੂਕ੍ਰੇਨ
Read Full Story

ਮੌਸਮ ਦੀ ਜਾਣਕਾਰੀ ਬਾਰੇ ਨਵੇਂ ਯੁੱਗ ਦੀ ਸ਼ੁਰੂਆਤ

Thursday, February 20, 2014

ਦਿ ਗਲੋਬਲ ਪ੍ਰੈਸੀਪੀਟੇਸ਼ਨ ਮਈਅਰਮੈਂਟ (ਜੀ. ਪੀ. ਐੱਮ.) ਮਿਸ਼ਨ 9 ਅਰਥ ਆਬਜ਼ਰਵਿੰਗ ਸੈਟੇਲਾਈਟਾਂ ਨੂੰ ਇਕੱਠਾ ਕਰੇਗਾ ਤਾਂ ਜੋ ਹਰ 3 ਘੰਟਿਆਂ ਬਾਅਦ ਕੌਮਾਂਤਰੀ ਮੌਸਮ ਦਾ ਨਕਸ਼ਾ ਤਿਆਰ ਹੋ ਸਕੇ। ਜੀ. ਪੀ. ਐੱਮ. ਜ਼ ਦੀ ਕੋਰ ਆਬਜ਼ਰਵੇਟਰੀ ਮੀਂਹ ਅਤੇ ਬਰਫਬਾਰੀ ਬਾਰੇ ਵਿਸਤ੍ਰਿਤ ਅਨੁਮਾਨ ਲਗਾਏਗੀ ਅਤੇ ਰੇਡੀਓਮੀਟਰਾਂ ਵਲੋਂ ਚੁੱਕੇ ਗਏ ਕਦਮਾਂ ਚ ਸੁਧਾਰ ਕਰਨ ਲਈ ਡਾਟਾ ਦੀ ਵਰਤੋਂ ਕਰੇਗੀ। ਇਹ ਮਾਈਕ੍ਰੋਵੇਅ ਰੇਡੀਏਸ਼ਨ ਦਾ ਪਤਾ ਲਗਾਏਗੀ ਜੋ ਹੋਰਨਾਂ ਉਪਗ੍ਰਹਿਆਂ ਵਲੋਂ ਭੇਜੇ ਗਏ ਹੋਣਗੇ। ਟ੍ਰੋਪੀਕਲ ਮੀਂਹ ਨੂੰ ਨਾਪਣ ਦਾ ਮਿਸ਼ਨ (ਟੀ. ਆਰ. ਐੱਮ. ਐੱਮ.) * 1997 ਚ ਸ਼ੁਰੂ
Read Full Story

ਜੁੱਤੀਆਂ ਚ ਬੰਬ ਦੀ ਵਰਤੋਂ ਕਰ ਸਕਦੇ ਹਨ ਅੱਤਵਾਦੀ-ਅਮਰੀਕਾ

Thursday, February 20, 2014

ਵਾਸ਼ਿੰਗਟਨ, ਅਮਰੀਕਾ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅੱਤਵਾਦੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਚ ਜੁੱਤੀਆਂ ਚ ਛੁਪਾ ਕੇ ਅਮਰੀਕਾ ਚ ਬੰਬ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀਜ਼ ਨੇ ਇਹ ਚਿਤਾਵਨੀ ਜਾਰੀ ਕਰਦੇ ਹੋਏ ਦੇਸ਼ ਲਈ ਉਡਾਣ ਭਰਨ ਵਾਲੀਆਂ ਹਵਾਬਾਜ਼ੀ ਸੇਵਾਵਾਂ ਨੂੰ ਇਸ ਸੰਬੰਧੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਕਿਹਾ ਹੈ ਕਿ ਘਰੇਲੂ ਹਵਾਬਾਜ਼ੀ ਸੇਵਾਵਾਂ ਚ ਇਸ ਤਰ੍ਹਾਂ ਦੀ ਕੋਸ਼ਿਸ਼ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਅਮਰੀਕਾ ਨੂੰ ਅਜਿਹੇ
Read Full Story

ਪਾਕਿਸਤਾਨ ਦੀ ਅਦਾਲਤ ਨੇ ਮੁਸ਼ੱਰਫ ਖਿਲਾਫ ਮਾਮਲੇ ਚ ਫੈਸਲਾ ਰੱਖਿਆ ਸੁਰੱਖਿਅਤ

Tuesday, February 18, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਨਰਲ ਪਰਵੇਜ਼ ਮੁਸ਼ੱਰਫ ਖਿਲਾਫ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਖਾਸ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਖਾਸ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ 18 ਫਰਵਰੀ ਨੂੰ ਉਨ੍ਹਾਂ ਨੂੰ ਅਦਾਲਤ ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਜੱਜ ਫੈਸਲ ਅਰਬ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਖਾਸ ਪਿੱਠ ਨੇ ਸੁਣਵਾਈ ਦੌਰਾਨ ਜਨਰਲ ਮੁਸ਼ੱਰਫ ਦੇ ਵਕੀਲ ਤੋਂ ਪੁੱਛਿਆ ਕਿ ਉਨ੍ਹਾਂ ਦੇ ਮੁਵਕਿੱਲ ਕਦੋਂ ਤੱਕ ਅਦਾਲਤ ਚ ਪੇਸ਼ ਹੋਣਗੇ। ਇਸ ਤੇ ਜਨਰਲ ਦੇ ਵਕੀਲ ਅਨਵਰ ਮੰਸੂਰ ਨੇ
Read Full Story

1200 ਪੁਲਸ ਕਰਮਚਾਰੀਆਂ ਨਾਲ ਕੋਰਟ ਜਾਣਗੇ ਮੁਸ਼ੱਰਫ

Tuesday, February 18, 2014

ਇਸਲਾਮਾਬਾਦ, ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਵਾਰ-ਵਾਰ ਅਦਾਲਤ ਚ ਪੇਸ਼ੀ ਚ ਜਾਣ ਤੋਂ ਮੁਕਰੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਮੰਗਲਵਾਰ ਨੂੰ 1200 ਪੁਲਸ ਕਰਮਚਾਰੀਆਂ ਦੀ ਸੁਰੱਖਿਆ ਚ ਅਦਾਲਤ ਚ ਹਾਜ਼ਰ ਹੋਣਗੇ। ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਰਲ ਮੁਸ਼ੱਰਫ ਨੂੰ ਮਾਮਲੇ ਦੀ ਸੁਣਵਾਈ ਲਈ ਮੰਗਲਵਾਰ ਨੂੰ ਖਾਸ ਅਦਾਲਤ ਚ ਪੇਸ਼ ਹੋਣਾ ਹੈ। ਇਸ ਤੋਂ ਪਹਿਲਾਂ ਆਪਣੀ ਸੁਰੱਖਿਆ ਦਾ ਹਵਾਲਾ ਦੇ ਕੇ ਉਹ ਸੁਣਵਾਈ ਲਈ ਅਦਾਲਤ ਚ ਕਦੀ ਪੇਸ਼ ਨਹੀਂ ਹੋਏ। ਜਨਰਲ ਮੁਸ਼ੱਰਫ ਦੇ ਵਕੀਲ ਫੈਜ਼ਲ ਹੁਸੈਨ ਚੌਧਰੀ ਨੇ ਦੱਸਿਆ ਕਿ ਇਸ ਵਾਰ ਉਹ
Read Full Story

ਕਰਜ਼ਈ ਅਤੇ ਓਬਾਮਾ ਦਰਮਿਆਨ ਵਧੀਆ ਤਣਾਅ

Monday, February 17, 2014

ਨਵੀਂ ਦਿੱਲੀ, ਅਫਗਾਨਿਸਤਾਨ ਅਤੇ ਅਮਰੀਕਾ ਦਰਮਿਆਨ ਸਾਲ 2014 ਤੋਂ ਬਾਅਦ ਵਿਦੇਸ਼ੀ ਫੌਜ ਦੀ ਮੌਜੂਦਗੀ ਦੇ ਸਮਝੌਤੇ ਤੇ ਟਕਰਾਅ ਗੰਭੀਰ ਸਥਿਤੀ ਤੱਕ ਪਹੁੰਚ ਗਿਆ ਹੈ ਪਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇਸ ਮੁੱਦੇ ਤੇ ਜਲਦਬਾਜ਼ੀ ਚ ਨਹੀਂ ਹੈ। ਹਾਲਾਂਕਿ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਇਸ ਸਾਲ ਤੋਂ ਬਾਅਦ ਵਿਦੇਸ਼ੀ ਫੌਜੀ ਦੀ ਮੌਜੂਦਗੀ ਦੇ ਸਮਝੌਤੇ ਤੇ ਹਸਤਾਖਰ ਕਰਨ ਨਾਲ ਅਮਰੀਕਾ ਨੂੰ ਇਨਕਾਰ ਕਰ ਚੁੱਕੇ ਹਨ ਅਤੇ ਖਿਝਾਉਣ ਲਈ ਉਸ ਨੇ 65 ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ, ਜਿਸ ਤੇ ਅਮਰੀਕਾ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਅਮਰੀਕਾ ਦੀ ਇਸ ਸਾਲ
Read Full Story

ਸੰਘੀ ਕਾਂਗਰਸ ਘੱਟ ਤੋਂ ਘੱਟ ਤਨਖਾਹਾਂ ਵਧਾਏ: ਓਬਾਮਾ

Monday, February 17, 2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਕਾਂਗਰਸ ਤੋਂ ਸਾਰੇ ਮਜ਼ਦੂਰਾਂ ਦੀ ਘੱਟ ਤੋਂ ਘੱਟ ਤਨਖਾਹ ਵਧਾਉਣ ਦੀ ਵਿਵਸਥਾ ਵਾਲੇ ਇਕ ਬਿੱਲ ਨੂੰ ਪਾਸ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਉਨ੍ਹਾਂ ਨੇ ਆਪਣੇ ਹਫਤਾਬਾਰੀ ਸੰਬੋਧਨ ਦੌਰਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਅਮਰੀਕੀ ਅਰਥ ਵਿਵਸਥਾ ਵਿਚ ਤੇਜੀ ਦਰਜ ਕੀਤੀ ਜਾ ਰਹੀ ਹੈ ਪਰ ਆਮ ਲੋਕਾਂ ਦੀਆਂ ਤਨਖਾਹਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਤਨਖਾਹ ਵਧਾਉਣ ਨਾਲ ਲੱਖਾਂ ਅਮਰੀਕੀ ਗਰੀਬੀ ਤੋਂ ਮੁਕਤ ਹੋ ਜਾਣਗੇ। ਇਸ ਤਰ੍ਹਾਂ ਉਨ੍ਹਾਂ
Read Full Story

ਅਫਗਾਨਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਚ ਦਖਲ ਨਾ ਦੇਵੇ ਅਮਰੀਕਾ

Monday, February 17, 2014

ਕੰਧਾਰ, ਦੋ-ਪੱਖੀ ਸੁਰੱਖਿਆ ਸਮਝੌਤੇ ਤੇ ਅਮਰੀਕੀ ਸਰਕਾਰ ਨਾਲ ਮਤਭੇਦਾਂ ਦੇ ਮੱਦੇਨਜ਼ਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਅਫਗਾਨਿਸਤਾਨ ਵਿਚ ਹੋਣ ਵਾਲੀਆਂ ਮਹੱਤਵਪੂਰਨ ਰਾਸ਼ਟਰਪਤੀ ਚੋਣਾਂ ਵਿਚ ਦਖਲ ਨਾ ਦੇਣ ਲਈ ਕਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ 2 ਫਰਵਰੀ ਨੂੰ ਚੋਣਾਂ ਲਈ ਦੋ ਮਹੀਨੇ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਉਮੀਦ ਹੈ ਕਿ ਦੇਸ਼ ਵਿਚ 13 ਸਾਲਾਂ ਤੱਕ ਚੱਲੇ ਸੰਘਰਸ਼ ਤੋਂ ਬਾਅਦ ਅਮਰੀਕਾ ਨੀਤ ਬਲਾਂ ਦੇ
Read Full Story

ਵਿਕਸਿਤ ਦੇਸ਼ਾਂ ਨੇ ਦਿੱਤਾ ਔਰਤਾਂ ਵੱਲ ਧਿਆਨ : ਸੰਯੁਕਤ ਰਾਸ਼ਟਰ

Thursday, February 13, 2014

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅਮੀਰ ਦੇਸ਼ਾਂ ਨੇ ਪਿਛਲੇ 20 ਸਾਲਾ ਚ ਔਰਤਾਂ ਲਈ ਸਮਾਨਤਾ ਦੇ ਮੌਕੇ ਅਤੇ ਉਨ੍ਹਾਂ ਦੇ ਸਿਹਤ ਸੰਬੰਧੀ ਦੇਖਭਾਲ ਤੇ ਜ਼ਿਆਦਾ ਧਿਆਨ ਦਿੱਤਾ ਹੈ ਪਰ ਗਰੀਬ ਦੇਸ਼ਾਂ ਨੇ ਇਸ ਦਿਸ਼ਾ ਚ ਕੋਈ ਖਾਸ ਤਰੱਕੀ ਨਹੀਂ ਕੀਤੀ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਦੀ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਚ ਕਿਹਾ ਗਿਆ ਹੈ ਕਿ ਗਰਭ ਧਾਰਨ ਅਤੇ ਡਿਲਵਰੀ ਦੌਰਾਨ ਹੋਣ ਵਾਲੀ ਔਰਤਾਂ ਦੀ ਮੌਤ ਚ ਕਮੀ ਆਈ ਹੈ ਅਤੇ ਹੁਣ ਜ਼ਿਆਦਾ ਔਰਤਾਂ ਸਿੱਖਿਆ, ਕੰਮ ਅਤੇ ਰਾਜਨੀਤੀ ਦੇ ਖੇਤਰ ਚ ਹਿੱਸਾ ਲੈ ਰਹੀਆਂ ਹਨ ਪਰ ਰਿਪੋਰਟ ਚ ਇਹ ਵੀ ਕਿਹਾ ਗਿਆ
Read Full Story

ਈਰਾਨ ਨਾਲ ਸਮਝੌਤਾ ਕਰਨ ਵਾਲੇ ਤਬਾਹੀ ਲਈ ਤਿਆਰ ਰਹਿਣ: ਅਮਰੀਕਾ

Wednesday, February 12, 2014

ਵਾਸ਼ਿੰਗਟਨ, ਈਰਾਨ ਦੇ ਨਾਲ ਕਾਰੋਬਾਰੀ ਸੌਦਾ ਕਰਨ ਦਾ ਇਰਾਦਾ ਰੱਖਣ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਇਹ ਕਦਮ ਆਪਣੀ ਤਬਾਹੀ ਦੀ ਕੀਮਤ ਤੇ ਚੁੱਕਣ ਕਿਉਂਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਅਜਿਹੀਆਂ ਕੰਪਨੀਆਂ ਦੇ ਨਾਲ ਸਖਤੀ ਨਾਲ ਪੇਸ਼ ਆਉਣਗੇ। ਓਬਾਮਾ ਨੇ ਆਪਣੇ ਫਰਾਂਸਿਸੀ ਹਮਅਹੁਦਾ ਫਰਾਂਸਵਾ ਓਲਾਂਦਾ ਦੇ ਨਾਲ ਸੰਯੁਕਤ ਪ੍ਰੈੱਸ ਸੰਮੇਲਨ ਵਿਚ ਕਿਹਾ ਕਿ ਅਮਰੀਕਾ ਅਤੇ ਉਨ੍ਹਾਂ ਦੇ ਸਹਿਯੋਗੀ ਦੇਸ਼ ਇਸ ਅੰਤਰਿਮ ਸਮਝੌਤੇ ਦੌਰਾਨ ਵੀ ਅਸਾਧਾਰਣ ਰੂਪ ਨਾਲ ਦ੍ਰਿੜ ਰਹੇ ਹਨ ਅਤੇ ਉਹ
Read Full Story

ਅਮਰੀਕਾ, ਭਾਰਤ ਨਾਲ ਵਪਾਰ ਦੀਆਂ ਸੰਭਾਵਨਾਵਾਂ ਦੀ ਵਰਤੋਂ ਪ੍ਰਤੀ ਵਚਨਬੱਧ

Wednesday, February 12, 2014

ਵਾਸ਼ਿੰਗਟਨ, ਅਮਰੀਕਾ ਵਲੋਂ ਭਾਰਤ ਨੂੰ ਭੇਦ-ਭਾਵਪੂਰਨ ਸੂਰਜੀ ਨੀਤੀ ਲਈ ਵਿਸ਼ਵ ਵਪਾਰ ਸੰਗਠਨ ਚ ਘਸੀਟਣ ਦੇ ਬਾਵਜੂਦ, ਓਬਾਮਾ ਪ੍ਰਸ਼ਾਸਨ ਆਪਣੀ ਵਚਨਬੱਧਤਾ ਤੇ ਕਾਇਮ ਹੈ ਕਿ ਦੋ-ਪੱਖੀ ਵਪਾਰ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਵਰਤੋਂ ਕੀਤੀ ਜਾਵੇਗੀ। ਅਮਰੀਕਾ ਵਪਾਰ ਪ੍ਰਤੀਨਿਧੀ ਮਾਈਕ ਫਰੋਮੈਨ ਨੇ ਕਿਹਾ, ਸਾਡਾ ਭਾਰਤ ਨਾਲ ਮਜ਼ਬੂਤ ਵਪਾਰ ਅਤੇ ਨਿਵੇਸ਼ ਸੰਬੰਧ ਹੈ ਅਤੇ ਅਸੀਂ ਦੋਵੇਂ ਇਨ੍ਹਾਂ ਪੂਰੀਆਂ ਸੰਭਾਵਨਾਵਾਂ ਦੀ ਵਰਤੋਂ ਕਰਨ ਪ੍ਰਤੀ ਵਚਨਬੱਧ ਹਾਂ। ਉਨ੍ਹਾਂ ਨੇ ਕਿਹਾ, ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਸ਼ਟਰਪਤੀ ਓਬਾਮਾ, 2010 ਚ ਭਾਰਤ ਗਏ ਅਤੇ ਉਨ੍ਹਾਂ
Read Full Story

ਅਮਰੀਕਾ ਦੇ ਫੌਜੀਆਂ ਦੀ ਵਾਪਾਸੀ ਦੀ ਨਵੀਂ ਯੋਜਨਾ

Tuesday, February 11, 2014

ਵਾਸ਼ਿੰਗਟਨ, ਅਮਰੀਕਾ ਅਫਗਾਨਿਸਤਾਨ ਚ 2014 ਤੋਂ ਬਾਅਦ ਆਪਣੇ ਫੌਜੀ ਰੱਖਣ ਦੇ ਬਾਰੇ ਚ ਸਮਝੌਤੇ ਲਈ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਹੱਟਣ ਤੱਕ ਇੰਤਜ਼ਾਰ ਕਰਨ ਨੂੰ ਤਿਆਰ ਹੋ ਗਿਆ ਹੈ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਉਹ ਕਰਜ਼ਈ ਸਮੱਸਿਆ ਦੇ ਹੱਲ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਤਾਂ ਅਸੀਂ ਉਨ੍ਹਾਂ ਦੇ ਜਾਣ ਦਾ ਇੰਤਜ਼ਾਰ ਕਰਾਂਗੇ। ਇਹ ਸਪਸ਼ਟ ਹੈ ਕਿ ਕਰਜ਼ਈ ਸਮਝੌਤੇ ਤੇ ਹਸਤਾਖਰ ਨਹੀਂ ਕਰਣਗੇ ਅਤੇ ਅਫਗਾਨੀ ਲੋਕਾਂ ਦੀ ਆਵਾਜ਼ ਨਹੀਂ ਹੈ। ਵ੍ਹਾਈਟ ਹਾਉਸ ਨੇ ਕਿਹਾ ਹੈ ਕਿ ਇਸ ਬਾਰੇ ਚ ਉਹ ਆਪਣੇ ਪਹਿਲਾਂ ਦੇ ਰਵੱਈਏ ਤੇ ਕਾਇਮ ਹੈ। ਅਮਰੀਕਾ ਇਸ
Read Full Story

ਤਾਲਿਬਾਨੀਆਂ ਦੀਆਂ ਸ਼ਰਤਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ

Tuesday, February 11, 2014

ਇਸਲਾਮਾਬਾਦ, ਸਰਕਾਰੀ ਵਾਰਤਾਕਾਰਾਂ ਨੇ ਵੀਰਵਾਰ ਨੂੰ ਤਾਲਿਬਾਨ ਕਮੇਟੀ ਨਾਲ ਹੋਈ ਗੱਲਬਾਤ ਦੇ ਬਾਰੇ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਾਣਕਾਰੀ ਦਿੱਤੀ। ਰਾਸ਼ਟਰੀ ਮਾਮਲਿਆਂ ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਇਰਫਾਨ ਸਿੱਦਿਕੀ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇਣਾ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨੂੰ ਤਾਲਿਬਾਨੀਆਂ ਦੀਆਂ ਸ਼ਰਤਾਂ ਬਾਰੇ ਪਤਾ ਲੱਗ ਚੁੱਕਾ ਹੈ। ਤਾਲਿਬਾਨ ਕਮੇਟੀ ਦੀ ਮੁੱਖ ਮੰਗ ਪ੍ਰਧਾਨ ਮੰਤਰੀ, ਫੌਜ ਮੁਖੀ ਅਤੇ ਆਈ. ਐੱਸ.
Read Full Story

ਪਾਕਿਸਤਾਨੀ ਅਦਾਲਤ ਚ ਫਿਰ ਸ਼ੁਰੂ ਹੋਈ ਮੁਸ਼ੱਰਫ ਦੇ ਦੇਸ਼ ਧਰੋਹ ਮਾਮਲੇ ਤੇ ਸੁਣਵਾਈ

Monday, February 10, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮਸ਼ੁਰੱਫ ਤੇ ਦੇਸ਼ ਧਰੋਹ ਦਾ ਮੁਕਦੱਮਾ ਚਲਾਉਣ ਲਈ ਗਠਿਤ ਇਕ ਖਾਸ ਅਦਾਲਤ ਚ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਮੁੜ ਸ਼ੁਰੂ ਹੋ ਗਈ। ਸੁਣਵਾਈ ਦੌਰਾਨ ਬਚਾਅ ਪੱਖ ਅਤੇ ਵਿਰੋਧੀ ਪੱਖ ਚ ਬਹਿਸ ਹੋਈ। ਮੁੱਖ ਸਰਕਾਰੀ ਵਕੀਲ ਅਕਰਮ ਸ਼ੇਖ ਨੇ ਦੋਸ਼ ਲਗਾਇਆ ਕਿ ਮੁਸ਼ੱਰਫ ਦੇ ਵਕੀਲਾਂ ਚੋਂ ਇਕ ਵਕੀਲ ਨੇ ਮੌਖਿਕ ਬਹਿਸ ਤੋਂ ਬਾਅਦ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ। ਜੱਜ ਫੈਜ਼ਲ ਅਰਬ ਨੇ ਕਿਹਾ ਕਿ ਇਸ ਤੇ ਫੈਸਲਾ ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਨੇ ਡਾਕਟਰ ਰਾਂਝਾ
Read Full Story

Powered by Arash Info Corpopration