Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਸਮਾਗਮ 28 ਤੋਂ 30 ਅਗਸਤ ਤੱਕ।

Sunday, July 29, 2018

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 28 ਤੋਂ 30 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ।ਸਮਾਗਮ ਦੀ ਰੂਪ ਰੇਖਾ ਅਤੇ ਪ੍ਰਚਾਰ ਲਈ ਅੱਜ ਦਮਦਮਾ ਸਾਹਿਬ ਵਿਖੇ ਧਰਮ ਪ੍ਰਚਾਰ ਦੇ ਢਾਡੀ, ਰਾਗੀ, ਪ੍ਰਚਾਰਕਾਂ ਦੀ ਇੱਕ ਅਹਿਮ ਮੀਟਿੰਗ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਜਦੋਂਕਿ ਮੀਟਿੰਗ ਵਿੱਚ
Read Full Story

ਤਰਕਸ਼ੀਲਾਂ ਵੱਲੋਂ ਤਲਵੰਡੀ ਦੀ ਭੂਤਾਂ ਵਾਲੀ ਕੋਠੀ ਵਿੱਚ ਦੋ ਸਾਲ ਪਹਿਲਾਂ ਕੀਤਾ ਸਮਾਗਮ ਵੀ ਨਾ ਕੱਢ ਸਕਿਆ ਲੋਕਾਂ ਦੇ ਵਹਿਮ

Sunday, July 29, 2018

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਲੇਲੇਵਾਲਾ ਰੋਡ ਉੱਤੇ ਸਥਿਤ ਲੱਖਾਂ ਰੁਪਈਆਂ ਨਾਲ ਤਿਆਰ ਉਹ ਕੋਠੀ ਜਿਸ ਨੂੰ ਸਥਾਨਕ ਹਲਕੇ ਤੋਂ ਬਾਹਰ ਦੇ ਲੋਕ ਵੀ `ਭੂਤਾਂ ਵਾਲੀ ਕੋਠੀ` ਦੇ ਨਾਂ ਨਾਲ ਜਾਣਦੇ ਹਨ ਅੰਦਰ ਦੋ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਤਲਵੰਡੀ ਸਾਬੋ ਵੱਲੋਂ ਲੋਕਾਂ ਦੇ ਇਸ ਕੋਠੀ ਪ੍ਰਤੀ ਡਰ ਨੂੰ ਦੂਰ ਕਰਨ ਲਈ ਵਿਸਾਖੀ ਵਾਲੇ ਦਿਨ ਕੀਤੀ ਸਾਫ਼ ਸਫ਼ਾਈ ਅਤੇ ਤਰਕਸ਼ੀਲ ਪ੍ਰੋਗਰਾਮ ਵੀ ਲੋਕਾਂ ਦੇ ਮਨਾਂ ਵਿੱਚੋਂ ਕੋਠੀ ਦਾ ਭੂਤ ਕੱਢਣ ਵਿੱਚ ਸਫਲ ਨਹੀਂ ਹੋਏ ਜਿਸ ਕਾਰਨ ਹੁਣ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਤੇ
Read Full Story

ਸੂਬਾ ਪੱਧਰੀ ਸੰਘਰਸ਼ ਦੇ ਚਲਦਿਆਂ ਕੈਮਿਸਟਾਂ ਨੇ ਮੈਡੀਕਲ ਬੰਦ ਕਰਕੇ ਸਰਕਾਰ ਤੇ ਪੁਲਿਸ ਵਿਰੁੱਧ ਕੀਤਾ ਮੁਜਾਹਰਾ

Saturday, July 28, 2018

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀ ਸ਼ੋਸਲ ਮੀਡੀਆ ਤੇ ਨਸ਼ਾ ਤਸਕਰਾਂ ਦੀਆਂ ਸ਼ਰਾਰਤੀ ਅਨਸਰਾਂ ਵੱਲੋਂ ਜਾਰੀ ਕੀਤੀਆਂ ਕੁਝ ਸੂਚੀਆਂ ਵਿੱਚ ਮੈਡੀਕਲ ਸਟੋਰ ਸੰਚਾਲਕਾਂ ਦਾ ਨਾਮ ਸ਼ਾਮਿਲ ਕੀਤੇ ਜਾਣ ਤੋਂ ਦੁਖੀ ਪੰਜਾਬ ਕੈਮਿਸਟ ਅੇਸੋਸੀਏਸ਼ਨ ਵੱਲੋਂ ਦਿੱਤੇ ਪੰਜ ਦਿਨਾਂ ਰੋਸ ਪ੍ਰਦਰਸ਼ਨ ਦੇ ਸੱਦੇ ਤੇ ਅੱਜ ਤੀਜੇ ਦਿਨ ਮੈਡੀਕਲ ਸਟੋਰ ਸੰਚਾਲਕਾਂ ਨੇ ਦੁਪਹਿਰ 12 ਵਜੇ ਤੱਕ ਨਗਰ ਦੇ ਸਮੁੱਚੇ ਮੈਡੀਕਲ ਸਟੋਰ ਬੰਦ ਰੱਖਕੇ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਅੱਜ ਸਮੂੰਹ ਮੈਡੀਕਲ ਸਟੋਰ ਸੰਚਾਲਕਾਂ ਨੇ
Read Full Story

ਪੁਲਿਸ ਅਧਿਕਾਰੀਆਂ ਤੇ ਕਾਰਵਾਈ ਉਪਰੰਤ ਇੱਕ ਮਹੀਨੇ ਦੀ ਬੱਚੀ ਦੀਆਂ ਹੋਈਆਂ ਅੰਤਿਮ ਰਸਮਾਂ

Saturday, July 28, 2018

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨ ਇੱਕ ਮਹੀਨੇ ਦੀ ਦਲਿਤ ਬੱਚੀ ਦੀ ਮੌਤ ਹੋ ਜਾਣ ਤੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੌਤ ਲਈ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਉਪਰੰਤ ਲੋਕਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਇਸ ਮਾਮਲੇ ਤੇ ਲਏ ਨਿਰਣਾਇਕ ਫੈਸਲੇ ਤੋਂ ਬਾਅਦ ਬੀਤੀ ਦੇਰ ਸ਼ਾਮ ਤਿੰਨ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰ ਦਿੱਤੇ ਜਾਣ ਉਪਰੰਤ ਅੱਜ ਉਕਤ ਬੱਚੀ ਦੀਆਂ ਅੰਤਿਮ ਰਸਮਾਂ ਮੁਕੰਮਲ ਕਰ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਪਿਛਲੇ ਦਿਨੀ ਨਗਰ ਦੀ ਕਾਂਗਰਸੀ ਮਹਿਲਾ ਕੌਂਸਲਰ ਦੇ
Read Full Story

ਪੰਜ ਰੋਜਾ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ ਵਿੱਚ ਮੈਡੀਕਲ ਸੰਚਾਲਕਾਂ ਨੇ ਕੱਢਿਆ ਮੋਮਬੱਤੀ ਮਾਰਚ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਸ਼ੋਸਲ ਮੀਡੀਆ `ਤੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਤਸਕਰਾਂ ਦੀਆਂ ਪਾਈਆਂ ਸੂਚੀਆਂ ਵਿੱਚ ਕੁਝ ਮੈਡੀਕਲ ਸਟੋਰ ਮਾਲਕਾਂ ਦੇ ਨਾਮ ਨੂੰ ਸ਼ਾਮਿਲ ਕਰ ਦੇਣ ਅਤੇ ਮੈਡੀਕਲ ਸਟੋਰ ਸੰਚਾਲਕਾਂ ਵੱਲੋਂ ਪੁਲਿਸ ਤੇ ਕੈਮਿਸਟਾਂ ਨੂੰ ਨਸ਼ੇ ਵੇਚਣ ਦੇ ਕਥਿਤ ਝੂਠੇ ਦੋਸ਼ਾਂ ਤਹਿਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣ ਦੇ ਵਿਰੋਧ ਵਜੋਂ ਪੰਜਾਬ ਕੈਮਿਸਟ ਅੇਸੋਸੀਏਸ਼ਨ ਦੇ ਸੱਦੇ ਤੇ ਮੈਡੀਕਲ ਸਟੋਰ ਸੰਚਾਲਕਾਂ ਵੱਲੋਂ ਆਰੰਭੇ ਪੰਜ ਰੋਜਾ ਰੋਸ ਪ੍ਰਦਰਸ਼ਨਾਂ ਦੀ ਲੜੀ ਵਿੱਚ ਬੀਤੀ ਦੇਰ ਸ਼ਾਮ ਤਲਵੰਡੀ
Read Full Story

ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੀਤੀ ਕੈਮਿਸਟ ਐਸੋਸੀਏਸ਼ਨ ਨੇ ਮੀਟਿੰਗ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਰੂਲਰ ਕੈਮਿਸਟ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਇੱਕ ਮੀਟਿੰਗ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ। ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੇਠੂਕੇ ਅਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਗਿਆਨਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਕੀਤੀ ਗਈ ਸਖ਼ਤਾਈ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੈਮਿਸਟਾਂ ਨੂੰ ਨਜਾਇਜ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਕੈਮਿਸਟ ਐਸੋਸੀਏਸ਼ਨ ਪੰਜਾਬ ਵਲੋਂ 30 ਜੁਲਾਈ ਦਿਨ ਸੋਮਵਾਰ ਨੂੰ ਰਾਜ ਪੱਧਰੀ
Read Full Story

ਮੀਂਹ ਨਾਲ ਡਿੱਗੇ ਆਂਗਣਵਾੜੀ ਸੈਂਟਰ ਨੂੰ ਠੀਕ ਕਰਵਾਉਣ ਲਈ ਬੀਡੀਪੀਓ ਤੋਂ ਗਰਾਂਟ ਦੀ ਕੀਤੀ ਮੰਗ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਲਹਿਰੀ `ਚ ਮੀਂਹ ਕਾਰਨ ਧਰਮਸਾਲਾ ਵਿੱਚ ਚਲਦੇ ਆਂਗਣਵਾੜੀ ਸੈਂਟਰ ਦਾ ਅਗਲਾ ਹਿੱਸਾ ਡਿੱਗ ਪਿਆ ਹੈ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਇਸ ਸਬੰਧੀ ਆਂਗਣਵਾੜੀ ਵਰਕਰ ਬੇਅੰਤ ਕੌਰ ਤੇ ਨਸੀਬ ਕੌਰ ਨੇ ਦੱਸਿਆ ਕਿ ਪਿੰਡ ਵਿਚਕਾਰ 1970 ਦੀ ਬਣੀ ਧਰਮਸ਼ਾਲਾ `ਚ ਦੋ ਆਂਗਣਵਾੜੀ ਸੈਂਟਰ ਨੰ 10 ਤੇ 15 ਚਲਦੇ ਹਨ ਤੇ ਜਿਆਦਾ ਮੀਂਹ ਪੈਣ ਨਾਲ ਧਰਮਸ਼ਾਲਾ ਦਾ ਅਗਲਾ ਹਿੱਸਾ ਡਿੱਗ ਪਿਆ ਹੈ ਜਿਸ ਨਾਲ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹੁਣ ਉਸ ਥਾਂ `ਤੇ ਆਂਗਣਵਾੜੀ ਸੈਂਟਰ ਲਾਉਣਾ
Read Full Story

'ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਤਿੰਨ ਰੋਜਾ ਵਰਕਸ਼ਾਪ ਆਯੋਜਿਤ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- `ਪੜੋ ਪੰਜਾਬ ਪੜਾਓ ਪੰਜਾਬ` ਤਹਿਤ ਤਲਵੰਡੀ ਸਾਬੋ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਵਰਕਸ਼ਾਪ ਸਥਾਨਕ ਬਲਾਕ ਰਿਸੋਰਸ ਸੈਂਟਰ ਵਿੱਚ ਚੱਲ ਰਹੀ ਹੈ। ਉਕਤ ਵਰਕਸ਼ਾਪ ਵਿੱਚ ਬਲਾਕ ਦੇ ਕਰੀਬ 42 ਅਧਿਆਪਕ ਭਾਗ ਲੈ ਰਹੇ ਹਨ। ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਚੀਮਾ ਨੇ ਦੱਸਿਆ ਕਿ `ਪੜੋ ਪੰਜਾਬ ਪੜਾਓ ਪੰਜਾਬ` ਪ੍ਰਾਜੈਕਟ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੀ ਗੁਣਵੱਤਾ ਵਧਾਉਣ ਲਈ ਚਲਾਇਆ ਜਾ ਰਿਹਾ ਹੈ ਅਤੇ ਇਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ ਦੱਸਿਆ ਕਿ
Read Full Story

ਭਾਗੀਵਾਂਦਰ ਦੇ ਸਰਕਾਰੀ ਸਕੂਲ 'ਚ ਲਗਾਇਆ ਇੱਕ ਰੋਜ਼ਾ ਐੱਨਐੱਨਐੱਸ ਕੈਂਪ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਜਿਲ੍ਹਾ ਬਠਿੰਡਾ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਗੁਪਤਾ ਦੀ ਅਗਵਾਈ ਹੇਠ ਇੱਕ ਰੋਜ਼ਾ ਐੱਨਐੱਨਐੱਸ ਕੈਂਪ ਦਾ ਆਯੋਜਨ ਕੀਤਾ ਗਿਆ। ਐੱਨਐੱਸਐੱਸ ਦੇ ਪ੍ਰੋਗਰਾਮ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਐੱਨਐੱਸਐੱਸ ਦੇ 100 ਵਲੰਟੀਅਰਾਂ ਨੂੰ 10 ਗਰੁੱਪਾਂ ਵਿੱਚ ਵੰਡ ਕੇ ਸਕੂਲ ਦੀ ਸਾਫ
Read Full Story

ਯੂਥ ਕਾਂਗਰਸ ਹਲਕਾ ਪ੍ਰਧਾਨ ਨੇ ਰਾਜ ਸਭਾ ਮੈਂਬਰ ਨਾਲ ਕੀਤੀ ਮੁਲਾਕਾਤ

Friday, July 27, 2018

ਤਲਵੰਡੀ ਸਾਬੋ 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਯੂਥ ਕਾਂਗਰਸ ਹਲਕਾ ਤਲਵੰਡੀ ਸਾਬੋ ਦੇ ਪ੍ਰਧਾਨ ਨਵਦੀਪ ਸਿੰਘ ਗੋਲਡੀ ਗਿੱਲ ਵੱਲੋਂ ਬੀਤੇ ਕੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਗਈ। ਅੱਜ ਇਸ ਸਬੰਧੀ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਗੋਲਡੀ ਗਿੱਲ ਨੇ ਕਿਹਾ ਕਿ ਹਲਕੇ ਦੇ ਨੌਜਵਾਨ ਕਾਂਗਰਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਬੀਤੇ ਸਮੇਂ ਤੋਂ ਉਹ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਤੇ ਇਸੇ ਲੜੀ ਵਿੱਚ ਉਨਾਂ ਨੇ ਬੀਤੇ ਦਿਨ ਬਾਜਵਾ
Read Full Story

ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਹਸਪਤਾਲਾਂ ਵਿੱਚ ਹੋ ਰਹੀਆਂ ਮੌਤਾਂ 'ਤੇ ਸਾਬਕਾ ਡੀ. ਆਈ. ਜੀ. ਨੇ ਚੁੱਕੇ ਸਵਾਲ

Friday, July 27, 2018

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)-ਪਿੰਡ ਨਥੇਹਾ ਦੇ ਜੰਮਪਲ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਨੇ ਪਿੰਡ ਲਹਿਰੀ ਅਤੇ ਮੌੜ ਮੰਡੀ ਦੇ ਨਸ਼ੇ ਤੋਂ ਪੀੜਿਤ ਨੌਜਵਾਨ ਦੀ ਹਸਪਤਾਲ `ਚ ਇਲਾਜ ਦੌਰਾਨ ਹੋਈ ਮੌਤ `ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਿਹਤ ਵਿਭਾਗ `ਤੇ ਸਵਾਲ ਚੁੱਕਦਿਆਂ ਕਿਹਾ ਕਿ ਨਸ਼ੇ ਛੱਡਣ ਵਾਲੇ ਨੌਜਵਾਨਾਂ ਦੀ ਸਿਹਤ ਵਿਭਾਗ ਚੰਗੀ ਤਰ੍ਹਾਂ ਸਾਰ ਲੈ ਕੇ ਉਨ੍ਹਾਂ ਦਾ ਇਲਾਜ ਚੰਗੀ ਤਰ੍ਹਾਂ ਕਰੇ ਤਾਂ ਜੋ ਹਸਪਤਾਲ ਵਿੱਚ ਕਿਸੇ ਵੀ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ ਨਾ ਹੋ ਕੇ ਤੰਦਰੁਸਤ ਕਰਨ ਦੀ ਪੂਰੀ ਜਿੰਮੇਵਾਰੀ ਲਵੇ ਤੇ
Read Full Story

जिस बच्चे का लड़की कथित जन्म सर्टिफिकेट बनवाने गई थी उसकी मौत होने पर मामले ने लिया नया मोड़,गहरी पहुंचे परिवार के पास,

Thursday, July 26, 2018

तलवंडी साबो, 26 जुलाई (गुरजंट सिंह नथेहा)- बीते दिनों नगर पंचायत दफ्तर तलवंडी साबो में अपनी भांजी का जन्म सर्टिफिकेट लेने का दावा करने वाली लड़की द्वारा नगर की एक महिला काउंसलर के पति पर दफ्तर में कथित छेड़छाड़ के दोष लगाने के बाद इलाके में चर्चा का विषय बने इस मामले में नया मोड़ ले लिया जब उक्त लड़की की एक माह की उसी भांजी की मौत हो गई जिसके संबंधी परिवार दावा करता था कि उसी का जन्म सर्टिफिकेट लेने के लिए वह नगर पंचायत दफ्तर गई थीं।
Read Full Story

ਮੈਡੀਕਲ ਸਟੋਰ ਮਾਲਕਾਂ ਵੱਲੋਂ ਪੰਜ ਰੋਜਾ ਰੋਸ ਪ੍ਰਦਰਸ਼ਨਾਂ ਦਾ ਦੌਰ ਆਰੰਭ, ਅੱਜ ਸਟੋਰਾਂ 'ਤੇ ਲਾਈਆਂ ਕਾਲੀਆਂ ਝੰਡੀਆਂ

Wednesday, July 25, 2018

ਤਲਵੰਡੀ ਸਾਬੋ, ੨25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨਾਂ ਵਿੱਚ ਚਿੱਟੇ ਦੇ ਪ੍ਰਕੋਪ ਦੌਰਾਨ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਵੱਲੋਂ ਸ਼ੋਸਲ ਮੀਡੀਆ ਤੇ ਵੱਖ ਵੱਖ ਥਾਈਂ ਨਸ਼ਾ ਤਸਕਰਾਂ ਦੀਆਂ ਕਥਿਤ ਤੌਰ `ਤੇ ਜਾਰੀ ਕੀਤੀਆਂ ਸੂਚੀਆਂ ਵਿੱਚ ਕੁਝ ਮੈਡੀਕਲ ਸਟੋਰ ਮਾਲਕਾਂ ਦੇ ਨਾਂ ਪਾ ਦਿੱਤੇ ਜਾਣ ਤੋਂ ਦੁਖੀ ਮੈਡੀਕਲ ਸਟੋਰ ਮਾਲਕਾਂ ਨੇ ਉਨਾਂ ਨੂੰ ਬੇਵਜ੍ਹਾ ਬਦਨਾਮ ਕਰਨ ਦੇ ਦਾਅਵੇ ਤਹਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਪੰਜ ਰੋਜਾ ਰੋਸ ਪ੍ਰਦਰਸ਼ਨਾਂ ਦੀ ਲੜੀ ਆਰੰਭ ਦਿੱਤੀ ਹੈ। ਅੱਜ ਸਥਾਨਕ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦੀਵਾਨ
Read Full Story

ਗ੍ਰੰਥੀ ਸਿੰਘ ਤੇ ਗੁਰਦੁਆਰਾ ਕਮੇਟੀ ਤਖਤ ਸਾਹਿਬ ਪੁੱਜ ਕੇ ਪੰਜ ਪਿਆਰੇ ਸਾਹਿਬਾਨ ਅੱਗੇ ਹੋਏ ਪੇਸ਼, ਧਾਰਮਿਕ ਸਜਾ ਲਾਈ

Wednesday, July 25, 2018

ਤਲਵੰਡੀ ਸਾਬੋ, 25ਜੁਲਾਈ (ਗੁਰਜੰਟ ਸਿੰਘ ਨਥੇਹਾ)- ਜਿਲਾ ਮਾਨਸਾ ਦੇ ਪਿੰਡ ਕੋਟੜਾ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਾਰਟ ਸਰਕਟ ਕਾਰਨ ਅਗਨ ਭੇਂਟ ਹੋਣ ਦੀ ਮੰਦਭਾਗੀ ਘਟਨਾ ਵਿੱਚ ਗ੍ਰੰਥੀ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਪਾਣੇ ਜਾਣ ਕਾਰਨ ਉਕਤ ਸਾਰੇ ਪਸਚਾਤਾਪ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਏ ਜਿੰਨਾ ਨੂੰ ਪੰਜ ਪਿਆਰੇ ਸਹਿਬਾਨ ਵੱਲੋਂ ਧਾਰਮਕਿ ਸੇਵਾ ਲਗਾਈ ਗਈ। ਜਾਣਕਾਰੀ ਅਨੁਸਾਰ ਜਿਲਾ ਮਾਨਸਾ ਦੇ ਪਿੰਡ ਕੋਟੜਾ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
Read Full Story

ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਨੇ ਐੱਸ ਡੀ ਐੱਮ ਨੂੰ ਦਿੱਤਾ ਰਿਸ਼ਵਤਖੋਰੀ ਅਤੇ ਨਸ਼ੇ ਬੰਦ ਕਰਨ ਲਈ ਮੰਗ ਪੱਤਰ

Tuesday, July 24, 2018

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ ਅੰਦਰ ਚਿੱਟੇ ਦੇ ਨਸ਼ੇ ਨਾਲ ਤਿੰਨ ਜਵਾਨਾਂ ਦੀ ਹੋਈ ਮੌਤ ਕਾਰਨ ਚਿੰਤਿਤ ਅਤੇ ਰਿਸ਼ਵਤਖੋਰੀ ਤੋਂ ਤੰਗ ਵਿਅਕਤੀਆਂ ਵੱਲੋਂ ਬਣਾਈ ਗਈ ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਅੱਜ ਸਥਾਨਕ ਐਸ ਡੀ ਐਮ ਦਫ਼ਤਰ ਪਹੁੰਚ ਕੇ ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ ਹਲਕੇ ਵਿੱਚੋਂ ਨਸ਼ਿਆਂ ਅਤੇ ਰਿਸ਼ਵਤਖੋਰੀ ਦਾ ਖ਼ਾਤਮਾ ਕੀਤਾ ਜਾਵੇ। ਮਾਣਯੋਗ ਐੱਸ ਡੀ ਐੱਮ ਸਾਹਿਬ ਤਲਵੰਡੀ ਸਾਬੋ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਸੰਸਥਾ ਵੱਲੋਂ ਮੰਗ ਕੀਤੀ
Read Full Story

ਲੜਕੀ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਲੋਕ ਜਨਸ਼ਕਤੀ ਪਾਰਟੀ ਆਗੂ ਗਹਿਰੀ ਪੁੱਜੇ ਲੜਕੀ ਦੇ ਘਰ

Tuesday, July 24, 2018

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਮਹਿਲਾ ਕੌਂਸਲਰ ਦੇ ਪਤੀ ਤੇ ਇੱਕ ਲੜਕੀ ਵੱਲੋਂ ਛੇੜਛਾੜ ਦੇ ਕਥਿਤ ਦੋਸ਼ ਲਾਉਣ ਵਾਲੀ ਲੜਕੀ ਤੇ ਉਸਦੇ ਪਰਿਵਾਰ `ਤੇ ਪੁਲਸ ਵੱਲੋਂ ਬਲੈਕਮੇਲਰ ਦਾ ਮਾਮਲਾ ਦਰਜ ਕਰਨ ਤੋ ਬਾਅਦ ਘਰਂੋ ਚੁੱਕ ਕੇ ਲਿਜਾ ਕੇ ਕਥਿਤ ਕੁੱਟਮਾਰ ਕੀਤੇ ਜਾਣ ਤੇ ਹੁਣ ਲੋਕ ਜਨ ਸ਼ਕਤੀ ਪਾਰਟੀ ਪਰਿਵਾਰ ਦੇ ਹੱਕ ਵਿੱਚ ਉੱਤਰ ਆਈ ਹੈ,ਜਿੰਨਾ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਲੜਕੀ ਨਾਲ ਕੁੱਟਮਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ
Read Full Story

ਸੂਬੇ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਨਾਉਣਾ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ-ਕਾਹਨ ਸਿੰਘ ਪੰਨੂੰ

Tuesday, July 24, 2018

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਸੰਚਾਲਕ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਅੱਜ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ ਸ਼੍ਰੀ ਪੰਨੂੰ ਨੇ ਰਿਫਾਇਨਰੀ, ਪਿੰਡ ਫੁੱਲੋਖਾਰੀ ਅਤੇ ਪਾਵਰ ਪਲਾਂਟ ਬਣਾਂਵਾਲੀ `ਚ ਪੌਦੇ ਲਗਾਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼੍ਰੀ ਕਾਹਨ ਸਿੰਘ ਪੰਨੂੰ ਨੇ ਪਿੰਡ ਫੁੱਲੋਖਾਰੀ ਵਿਖੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਯਤਨਾਂ ਸਦਕਾ ਰਿਫ਼ਾਇਨਰੀ ਵਲੋਂ ਪਿੰਡ
Read Full Story

ਬੰਦ ਕੀਤੇ ਸੇਵਾ ਕੇਂਦਰ ਵਿੱਚੋਂ ਸਮਾਨ ਚੁੱਕਣ ਆਇਆਂ ਦਾ ਲੋਕਾਂ ਨੇ ਕੀਤਾ ਵਿਰੋਧ, ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

Tuesday, July 24, 2018

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸੇਵਾ ਕੇਦਰਾਂ ਨੂੰ ਬੰਦ ਕਰਨ ਤੋਂ ਬਾਅਦ ਹੁਣ ਸੇਵਾ ਕੇਦਰਾਂ ਵਿੱਚੋਂ ਸਮਾਨ ਚੁੱਕਿਆ ਜਾ ਰਿਹਾ ਹੈ, ਅੱਜ ਤਲਵੰਡੀ ਸਾਬੋ ਵਿਖੇ ਬੰਦ ਕੀਤੇ ਗਏ ਸੇਵਾ ਕੇਂਦਰ ਦਾ ਸਮਾਨ ਚੁੱਕਣ ਆਏ ਕੰਪਨੀ ਮੁਲਾਜਮਾਂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਗ਼ੌਰਤਲਬ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲੋਕਾਂ ਨੂੰ ਇਕੋ ਛੱਤ ਹੇਠ ਕਈ ਸਹੂਲਤਾਂ ਅਸਾਨੀ ਨਾਲ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ
Read Full Story

महिला काउंसलर के पति पर दोष लगाने वाली लड़की अदालत में पेशी के उपरांत न्यायिक हिरासत में भेजी

Monday, July 23, 2018

तलवंडी साबो, 23 जुलाई (गुरजंट सिंह नथेहा)- तलवंडी साबो की महिला काउंसलर के पति पर छेड़छाड़ के कथित दोष लगाने वाली लड़की तथा उसके परिवार के मेंबरों पर तलवंडी साबो पुलिस द्वारा ब्लैकमेलिंग करने की धाराएं लगाकर मामला दर्ज करने के पश्चात अदालत द्वारा मिले दो दिनों के रिमांड के आज खत्म हो जाने पर पुलिस ने लड़की तथा उसकी बुआ को स्थानक अदालत में पेश किया जिस पर माननीय जज साहब ने लड़की के इलाज के संबंध में पुलिस को निर्देश देते हुए जमानत के
Read Full Story

ਕਾਂਗਰਸੀ ਆਗੂ ਸ. ਖੁਸ਼ਬਾਜ਼ ਸਿੰਘ ਜਟਾਣਾ ਨੇ ਸੁਣੀਆਂ ਦਸਮੇਸ਼ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ

Monday, July 23, 2018

ਤਲਵੰਡੀ ਸਾਬੋ, 23 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਸੇਵਾਦਾਰ ਸ. ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਦਸਮੇਸ਼ ਮਾਰਕੀਟ ਤਲਵੰਡੀ ਸਾਬੋ ਦੇ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕੁਝ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਮਾਰਕੀਟ ਦੇ ਦੁਕਾਨਦਾਰਾਂ ਨੇ ਸ. ਜਟਾਣਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਮਾਰਕੀਟ ਵਿੱਚ ਬਣੇ ਬਾਥਰੂਮਾਂ ਦੀ ਸਾਫ ਸਫਾਈ ਵੱਲੋਂ ਬੁਰੀ ਹਾਲਤ ਹੋਣ ਕਾਰਨ ਆ ਰਹੀ ਹੈ, ਜਿਸ ਦਾ ਮੌਕੇ `ਤੇ ਹੀ ਹੱਲ
Read Full Story

Powered by Arash Info Corpopration