Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਮੀਰੀ ਪੀਰੀ ਦਿਵਸ ਮੌਕੇ ਤਖਤ ਸਾਹਿਬ ਵਿਖੇ ਗੱਤਕੇ ਦੀ ਪ੍ਰਦਰਸ਼ਨੀ ਦਾ ਆਯੋਜਨ

Sunday, July 22, 2018

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਜੁਲਾਈ ਨੂੰ ਮੀਰੀ ਪੀਰੀ ਦਿਵਸ ਵਜੋਂ ਮਨਾਉਣ ਦੇ ਚਲਦਿਆਂ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੱਤਕਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਪ੍ਰਦਰਸ਼ਨੀ ਦਾ ਆਰੰਭ ਕਰਦਿਆਂ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ
Read Full Story

ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਸਮੇਤ ਤਿੰਨ 'ਤੇ ਪਰਚਾ ਦਰਜ

Saturday, July 21, 2018

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੋ ਦਿਨ ਪਹਿਲਾਂ ਸਥਾਨਕ ਨਗਰ ਪੰਚਾਇਤ ਦਫ਼ਤਰ ਅੰਦਰ ਇੱਕ ਮਹਿਲਾ ਕੌਂਸਲਰ ਦੇ ਪਤੀ ਉੱਪਰ ਛੇੜਛਾੜ ਦੇ ਦੋਸ਼ ਲਾ ਕੇ ਹੰਗਾਮਾ ਕਰਨ ਵਾਲੀ ਲੜਕੀ ਮੁਸਕਾਨ ਉਰਫ਼ ਪ੍ਰੀਤੀ ਸਮੇਤ ਤਲਵੰਡੀ ਸਾਬੋ ਪੁਲਿਸ ਨੇ ਕੁੱਲ ਤਿੰਨ ਔਰਤਾਂ ਉੱਪਰ ਮੁਕੱਦਮਾ ਨੰਬਰ 287 ਅਧੀਨ ਧਾਰਾ 384/506 ਆਈ. ਪੀ. ਸੀ. ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਕਤ ਮੁਸਕਾਨ ਨਾਮ ਦੀ ਲੜਕੀ ਨੇ ਤਲਵੰਡੀ ਸਾਬੋ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਉੱਪਰ ਦਫ਼ਤਰ ਨਗਰ ਪੰਚਾਇਤ ਅੰਦਰ ਛੇੜਛਾੜ ਦੇ ਦੋਸ਼ ਲਾਉਂਦਿਆਂ
Read Full Story

ਚਿੱਟੇ ਦੀ ਭੇਂਟ ਚੜਿਆ ਲਹਿਰੀ ਪਿੰਡ ਦਾ ਨੌਜਵਾਨ, ਇਲਾਜ ਦਰਮਿਆਨ ਹੋਈ ਮੌਤ

Saturday, July 21, 2018

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਨਸ਼ਿਆਂ ਵਿੱਚੋਂ ਸਭ ਤੋਂ ਭਿਆਨਕ ਨਸ਼ੇ ਚਿੱਟੇ ਦਾ ਸੇਵਨ ਕਰਨ ਵਾਲਾ ਲਹਿਰੀ ਪਿੰਡ ਦਾ ਇੱਕ ਨੌਜਵਾਨ ਗੁਰਬਿੰਦਰ ਸਿੰਘ ਗੋਬਿੰਦੀ (27) ਪੁੱਤਰ ਸਵ. ਨਿਰਮਲ ਸਿੰਘ ਫੌਜੀ ਦੀ ਇਲਾਜ ਦਰਮਿਆਨ ਮੌਤ ਹੋ ਗਈ। ਗੁਰਬਿੰਦਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਬਿੰਦਰ ਭਿਆਨਕ ਨਸ਼ੇ ਚਿੱਟੇ ਦਾ ਆਦੀ ਸੀ ਅਤੇ ਹੁਣ ਉਹ ਨਸ਼ਾ ਛਡਾਊ ਕੇਂਦਰ ਬਠਿੰਡਾ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ ਇਲਾਜ ਦਰਮਿਆਨ ਹੀ ਉਸ ਦੀ ਮੌਤ ਹੋ ਗਈ।
Read Full Story

ਲੜਕੀ ਨੇ ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਨਗਰ ਪੰਚਾਇਤ ਦਫਤਰ ਚ ਕੀਤਾ ਹੰਗਾਮਾ

Thursday, July 19, 2018

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਫਤਰ ਵਿੱਚ ਆਪਣੇ ਭਾਣਜੇ ਦਾ ਜਨਮ ਸਰਟੀਫਿਕੇਟ ਬਣਵਾਉਣ ਆਈ ਇੱਕ ਲੜਕੀ ਨੇ ਦਫਤਰ ਵਿੱਚ ਮੌਜੂਦ ਸ਼ਹਿਰ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਤੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ ਕਰਨ ਦੇ ਕਥਿਤ ਦੋਸ਼ ਲਾ ਦਿੱਤੇ।ਮਾਮਲਾ ਸਾਹਮਣੇ ਆਂਉਦਿਆਂ ਹੀ ਸਮੁੱਚੀ ਨਗਰ ਪੰਚਾਇਤ ਵਿੱਚ ਹੜਕੰਪ ਮੱਚ ਗਿਆ ਤੇ ਇੱਕ ਕੌਂਸਲਰ ਮਾਮਲੇ ਨੂੰ ਦਬਾਉਣ ਲਈ ਉਕਤ ਲੜਕੀ ਨੂੰ ਦਫਤਰ ਵਿੱਚੋਂ ਲੈ ਜਾਣ ਵਿੱਚ ਸਫਲ ਹੋ ਗਿਆ ਜਦੋਂਕਿ ਉਸ ਤੋਂ ਪਹਿਲਾਂ ਲੜਕੀ ਵੱਲੋਂ ਉੱਥੇ
Read Full Story

ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਈਲੇਟਸ ਕਰਕੇ ਵਿਦੇਸ਼ ਜਾਣ ਦੇ ਮਾਮਲੇ 'ਤੇ ਗਿਆਨੀ ਹਰਪ੍ਰੀਤ ਸਿੰਘ ਹੋਏ ਚਿੰਤਿਤ, ਸ਼ੋਸ਼ਲ ਮੀਡੀਆ 'ਤੇ ਪ੍ਰਗਟਾਈ ਚਿੰਤਾ

Thursday, July 19, 2018

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਦੇ ਸਮੇਂ ਅਨੁਸਾਰ ਜਿਵੇਂ ਕਿ ਬਹੁਗਿਣਤੀ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਨਾ ਮਿਲਣ ਕਾਰਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਕੀ ਇੱਕ ਦਿਨ ਐਸਾ ਵੀ ਆ ਸਕਦਾ ਹੈ ਕਿ ਜਿਸ ਦਿਨ ਪੰਜਾਬੀ ਸਾਰੇ ਪੰਜਾਬ ਨੂੰ ਛੱਡ ਕੇ ਇਸ ਦੀ ਡੋਰ ਕਿਸੇ ਹੱਥ ਦੇ ਜਾਣਗੇ ਇਸੇ ਹੀ ਗੱਲ ਨੂੰ ਲੈ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕਰਦਿਆਂ ਲਿਖਿਆ ਹੈ ਕਿ ਇੱਕ ਸਾਜਿਸ਼ ਤਹਿਤ ਬੋਧੀਆਂ ਵਾਂਗ ਸਿੱਖ ਵੀ ਭਾਰਤ ਤੋਂ ਬਾਹਰ ਹੋ ਜਾਣਗੇ। ਉਹਨਾਂ ਅੱਗੇ
Read Full Story

ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਿੰਚਾਈ ਮੰਤਰੀ ਸੁਖਸਰਕਾਰੀਆ ਨਾਲ ਕੀਤੀ ਮੁਲਾਕਾਤ, ਦਿੱਤਾ ਮੰਗ ਪੱਤਰ

Monday, July 16, 2018

ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਦੇ ਟੇਲ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਬੀਤੇ ਸਮੇਂ ਤੋਂ ਸਿੰਚਾਈ ਲਈ ਪੇਸ਼ ਆ ਰਹੀ ਪਾਣੀ ਦੀ ਮੁਸ਼ਕਿਲ ਨੂੰ ਦੇਖਦਿਆਂ ਅੱਜ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਸਿੰਚਾਈ ਮੰਤਰੀ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨਾਲ ਮੁਲਾਕਾਤ ਕਰਕੇ ਉਨਾ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਂਉਦਿਆਂ ਉਕਤ ਮਸਲੇ ਦਾ ਜਲਦ ਹੱਲ ਕੱਢਣ ਲਈ ਮੰਗ ਪੱਤਰ ਵੀ ਦਿੱਤਾ। ਅੱਜ ਸ਼ਾਮ ਨੂੰ ਪ੍ਰੈੱਸ ਨੂੰ ਜਾਰੀ ਪ੍ਰੈੱਸ ਰਿਲੀਜ ਵਿੱਚ ਵਿਧਾਇਕਾ ਨੇ ਕਿਹਾ ਕਿ ਹਲਕੇ ਦੇ
Read Full Story

सरकार तथा पुलिस धार्मिक मामलों में दखल अंदाजी बंद करें- सिंह साहिब ज्ञानी हरप्रीत सिंह

Monday, July 9, 2018

तलवंडी साबो, 9 जुलाई (गुरजंट सिंह नथेहा)- पंजाब की मौजूदा सरकार तथा पंजाब पुलिस सिखों के धार्मिक मामलों में दखल अंदाजी बंद करें नहीं तो इसके गंभीर परिणाम निकल सकते हैं। इन विचारों का प्रगटावा तख्त श्री दमदमा साहिब के जत्थेदार सिंह साहिब ज्ञानी हरप्रीत सिंह ने आज तलवंडी साबो में एक प्रेस बयान में किया। उन्होंने दो मामलों का हवाला देते हुए कहा कि पंजाब पुलिस ने धार्मिक सिद्धांतों के उल्ट जाकर गुरमत विरोधी लोगों का साथ दिया है जो कि
Read Full Story

कांग्रेसी आगू फतेह सिंह मान ने बुढलाडा हल्का सेवादार भट्टी के खिलाफ तख्त साहिब के जत्थेदार को शिकायत की

Monday, July 9, 2018

तलवंडी साबो, 9 जुलाई (गुरजंट सिंह नथेहा)- बुढलाडा हलके में कांग्रेस पार्टी के अंदरूनी कलेश के चलते बीते दिनों बुढलाडा में कांग्रेस की एक मीटिंग में कांग्रेस आगू फतेह सिंह मान के साथ हुई हाथापाई की घटना मौके मान द्वारा कांग्रेस की हल्का सेवादार पर दस्तार की बेअदबी किए जाने के कथित दोष लगाकर इस मामले को तख्त श्री दमदमा साहिब तक पहुंचा दिया है यहां मान ने वफद के समेत हल्का सेवादार बीवी भट्टी के खिलाफ कार्रवाई के लिए एक लिखती शिकायत
Read Full Story

ਸਾਬਕਾ ਡੀ. ਆਈ. ਜੀ. ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸਹੁੰ ਚੁਕਾ ਕੇ ਲੋਕ ਲਹਿਰ ਸੁਰੂ ਕਰਵਾਈ

Sunday, July 8, 2018

ਤਲਵੰਡੀ ਸਾਬੋ, 8 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਦੇ ਰੁਝਾਨ ਨੂੰ ਰੋਕਣ ਦੇ ਮਕਸਦ ਨਾਲ ਜਾਗੋ, ਨਸ਼ੇ ਤਿਆਗੋ ਤੇ ਕੋਸਿਸ਼ ਚਾਹਲ ਟਰੱਸਟ ਨਥੇਹਾ ਦੇ ਮੋਢੀ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ ਨੇ ਪਿੰਡ ਨਥੇਹਾ ਦੀ ਪੰਚਾਇਤ ਤੇ ਕਲਾਲਵਾਲਾ ਦੇ ਮੋਹਤਵਰਾਂ ਤੋਂ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸਹੁੰ ਪਵਾਈ ਕਿ ਅਗਰ ਕੋਈ ਨਸ਼ਾ ਤਸਕਰ ਜਾਂ ਨਸ਼ੇੜੀ ਪਿੰਡ ਵਿੱਚ ਨਸ਼ਾ ਸਪਲਾਈ ਕਰਦਾ ਹੈ ਤਾ ਉਸਨੂੰ ਪਿੰਡ ਵਾਲੇ ਲੋਕ ਫੜ੍ਹ ਕੇ ਪਿੰਡ ਵਿੱਚ ਜਲੂਸ ਕੱਢਣ ਤਾਂ ਜੋ ਉਹ ਆਪਣੀ ਬੇਇਜਤੀ ਮਹਿਸੂਸ ਕਰਕੇ
Read Full Story

चिट्टे की भेंट चढ़े नौजवान लवप्रीत के घर दुख प्रकट करने पहुंची बीबा बादल, जिला प्रधान तथा पूर्व विधायक

Sunday, July 8, 2018

तलवंडी साबो, 8 जुलाई (गुरजंट सिंह नथेहा)- ऐतिहासिक नगर तलवंडी साबो में नामुराद चिट्टे नशे की भेंट चढ़ कर अपनी जीवन लीला गंवा चुके नौजवान लवप्रीत बब्बू के परिवार से अफसोस करने के लिए बठिंडा से लोक सभा मेंबर तथा केंद्रीय फूड तथा प्रोसैसिंग मंत्री बीबा हरसिमरत कौर बादल शिरोमणि अकाली दल के जिला प्रधान श्री जगदीप सिंह नकई तथा क्षेत्र के पूर्व विधायक श्री जीतमहेंद्र सिंह सिद्धू पीड़ित के घर पहुंचे। बीबा बादल तथा आगूओं ने परिवार से
Read Full Story

ਰਜਬਾਹੇ ਦੀ ਪਟੜੀ ਤੇ ਵੱਡੀ ਤਾਦਾਦ ਵਿੱਚ ਦਵਾਈਆਂ ਸੁੱਟੀਆਂ ਹੋਈਆਂ ਮਿਲੀਆਂ, ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ

Saturday, July 7, 2018

ਤਲਵੰਡੀ ਸਾਬੋ,7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਨਗਰ ਦੇ ਬਠਿੰਡਾ ਰੋਡ `ਤੇ ਸਥਿੱਤ ਰਜਬਾਹੇ ਦੀ ਪਟੜੀ ਤੋਂ ਵੱਡੀ ਮਾਤਰਾ ਵਿੱਚ ਮੈਡੀਕਲੀ ਦਵਾਈਆਂ ਸੁੱਟੀਆਂ ਹੋਈਆਂ ਮਿਲਣ ਨਾਲ ਇੱਕ ਵਾਰ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਪ੍ਰੰਤੂ ਇਹ ਪਤਾ ਲੱਗਦਿਆਂ ਹੀ ਕਿ ਬਰਾਮਦ ਦਵਾਈਆਂ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਹੈ ਪੁਲਿਸ ਨੂੰ ਸੁਖ ਦਾ ਸਾਹ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦਵਾਈਆਂ ਕਿਸ ਨੇ ਅਤੇ ਕਿਉਂ ਸੁੱਟੀਆਂ। ਜਿਕਰਯੋਗ ਹੈ ਕਿ ਵੱਡੀ ਮਾਤਰਾ ਵਿੱਚ ਰਜਬਾਹੇ ਦੀ ਪਟੜੀ `ਤੇ
Read Full Story

ਨਸ਼ਿਆਂ ਦੀ ਸਹੁੰ ਨਾ ਪੂਰੀ ਕਰਨ ਦੇ ਦੋਸ਼ ਲਾਂਉਦਿਆਂ ਬੀਬਾ ਬਾਦਲ ਨੇ ਕੈਪਟਨ ਤੋਂ ਮੰਗਿਆ ਅਸਤੀਫਾ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਬਨਣ ਦੀ ਸੂਰਤ ਵਿੱਚ ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦੀ ਗੁਟਕਾ ਸਾਹਿਬ ਦੀ ਖਾਧੀ ਸਹੁੰ ਤੇ ਪੂਰਾ ਨਾ ਉਤਰਨ ਦੇ ਦੋਸ਼ ਲਾਂਉਦਿਆਂ ਉਨਾਂ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ।ਉਕਤ ਮੰਗ ਬੀਬਾ ਬਾਦਲ ਨੇ ਆਪਣੇ ਤਲਵੰਡੀ ਸਾਬੋ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ
Read Full Story

11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਫੇਰੀ ਨੂੰ ਲੈ ਕੇ ਬੀਬਾ ਬਾਦਲ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਜਿਵੇਂ ਝੋਨੇ ਸਮੇਤ ਕੁੱਲ 16 ਫਸਲਾਂ ਦੇ ਸਮੱਰਥਨ ਮੁੱਲ ਵਿੱਚ 1.5 ਗੁਣਾ ਵਾਧਾ ਕੀਤਾ ਹੈ ਉਹ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਲਈ ਅਤਿ ਲਾਭਦਾਇਕ ਹੈ ਇਸਲਈ ਸ਼੍ਰੋਮਣੀ ਅਕਾਲੀ ਦਲ 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਵਿਖੇ ਆਮਦ ਮੌਕੇ ਵਿਸ਼ਾਲ ਧੰਨਵਾਦੀ ਰੈਲੀ ਕਰਕੇ ਉਨਾਂ ਦਾ ਧੰਨਵਾਦ ਕਰੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ
Read Full Story

भारतीय किसान यूनियन द्वारा कैप्टन सरकार की अर्थी जलाई गई

Friday, July 6, 2018

तलवंडी साबो, 6 जुलाई (गुरजंट सिंह नथेहा)- पंजाब के मुख्यमंत्री कैप्टन अमरिंदर सिंह द्वारा चुनाव के दौरान किए गए 8 दिनों के अंदर अंदर नशा बंद करने के वादों को पूरा ना किए जाने पर आज भारतीय किसान यूनियन एकता उगराहां के बुलावे पर स्थानीय बस स्टैंड पर कैप्टन सरकार की अर्थी जलाई गई। इस समय संबोधित करते हुए यूनियन के ब्लॉक प्रधान बहत्र सिंह नंगला ने कहा कि कैप्टन सरकार् सोई हुई है। पंजाब अंदर नशे का कारोबार पुलिस प्रशासन तथा सरकार की शह
Read Full Story

ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਝੋਨੇ ਸਮੇਤ 16 ਫਸਲਾਂ ਦੇ ਸਮੱਰਥਨ ਮੁੱਲ ਵਿੱਚ ਕੀਤੇ ਰਿਕਾਰਡ ਵਾਧੇ ਦੀ ਕੀਤੀ ਸ਼ਲਾਘਾ

Friday, July 6, 2018

ਤਲਵੰਡੀ ਸਾਬੋ, 6 ਜੁਲਾਈ (ਗੁਰਜੰਟ ਸਿੰਘ ਨਥੇਹਾ)- ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ ਸਰਕਾਰ ਵੱਲੋਂ ਝੋਨੇ ਸਮੇਤ ਕੁੱਲ 16 ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤੇ ਰਿਕਾਰਡ ਵਾਧੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸ਼ਲਾਘਾ ਕਰਦਿਆਂ ਇਸ ਫੈਸਲੇ ਨੂੰ ਕਿਸਾਨ ਹਿਤੂ ਦੱਸਿਆ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਜੇ ਸਰਕਾਰਾਂ ਦੇ ਪਿਛਲੇ ਕਾਰਜਕਾਲ `ਤੇ ਝਾਤ ਮਾਰੀ ਜਾਵੇ ਤਾਂ 2008-09 ਤੋਂ ਲੈ ਕੇ 2014 ਤੱਕ ਕੇਂਦਰ
Read Full Story

ਲੜਕੀਆਂ ਦੀ ਸੁਰੱਖਿਆ ਲਈ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

Wednesday, July 4, 2018

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਮਾਜ ਵਿੱਚ ਲੜਕੀਆਂ ਦੀ ਸੁਰੱਖਿਆ ਬਹਾਲ ਕਰਨ ਲਈ ਅਤੇ ਲੜਕੀਆਂ ਦੁਆਰਾ ਆਪਣੀ ਸੁਰੱਖਿਆ ਆਪ ਕਰਨ ਲਈ ਐੱਸ ਐੱਸ ਪੀ ਬਠਿੰਡਾ ਸ਼੍ਰੀ ਨਵੀਨ ਸਿੰਗਲਾ ਦੇ ਹੁਕਮਾਂ ਅਨੁਸਾਰ ਸ਼੍ਰੀ ਗੁਰਮੀਤ ਸਿੰਘ ਕਪਤਾਨ ਟਰੈਫ਼ਿਕ ਪੁਲਿਸ ਬਠਿੰਡਾ ਦੀ ਅਗਵਾਈ ਹੇਠ ਸਥਾਨਕ ਗਰੇਵਟੀ ਇੰਸਟੀਚਿਊਟ ਵਿਖੇ ਸ਼ਕਤੀ ਐਪ ਬਾਰੇ ਲੜਕੀਆਂ ਨੂੰ ਜਾਣਕਾਰੀ ਦਿੱਤੀ ਗਈ। ਡੀਐੱਸਪੀ ਤਲਵੰਡੀ ਸਾਬੋ ਸ਼੍ਰੀ ਬਰਿੰਦਰ ਸਿੰਘ ਗਿੱਲ, ਸ਼੍ਰੀ ਗੁਰਮੀਤ ਸਿੰਘ ਕਪਤਾਨ ਪੁਲਿਸ ਟਰੈਫ਼ਿਕ ਬਠਿੰਡਾ ਅਤੇ ਪੁਲਿਸ ਸਾਂਝ ਕੇਂਦਰ ਤਲਵੰਡੀ ਸਾਬੋ ਦੇ ਏ ਐੱਸ ਆਈ
Read Full Story

ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ 'ਤੇ ਨੱਥ ਪਾ ਸਕਦੀ ਹੈ-ਸਾਬਕਾ ਡੀ. ਆਈ. ਜੀ. ਚਾਹਲ

Wednesday, July 4, 2018

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਤੇਜੀ ਨਾਲ ਫੈਲ ਰਹੇ ਨਸ਼ੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੇ ਹਨ ਜਿਸ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਗਰ ਇਸ ਭੈੜੀ ਸਮਾਜਿਕ ਕੁਰੀਤੀ ਨਸ਼ੇ ਵਿਰੁੱਧ ਲੋਕ ਲਾਮਬੰਦ ਨਾ ਹੋਏ ਤਾਂ ਭਵਿੱਖ ਵਿੱਚ ਇਸਦੇ ਭਿਆਨਕ ਸਿੱਟੇ ਨਜਰ ਆਉਣਗੇ ਜਿਸ ਲਈ ਲੋਕ ਲਹਿਰ ਖੜੀ ਕਰਨੀ ਜਰੂਰੀ ਹੈ ਤੇ ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਥੇਹਾ ਪਿੰਡ ਦੇ ਜੰਮਪਲ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ ਨੇ ਨਸ਼ੇ ਦੀ ਵੱਧ ਡੋਜ ਨਾਲ ਤਲਵੰਡੀ ਸਾਬੋ
Read Full Story

ਦਮਦਮਾ ਸਾਹਿਬ ਸਾਹਿਤ ਸਭਾ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਕੱਢਿਆ ਸ਼ਾਤਮਈ ਰੋਸ ਮਾਰਚ

Monday, July 2, 2018

ਤਲਵੰਡੀ ਸਾਬੋ, 2 ਜੁਲਾਈ (ਗੁਰਜੰਟ ਸਿੰਘ ਨਥੇਹਾ)-ਪੰਜਾਬ ਅੰਦਰ ਚਿੱਟੇ ਦੀ ਵਰਤੋਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਉਪਜੇ ਰੋਹ ਕਾਰਨ ਨਸ਼ਿਆਂ ਦੇ ਵਿਰੋਧ ਵਿੱਚ ਇੱਕ ਤੋਂ ਸੱਤ ਜੁਲਾਈ ਤੱਕ ਮਨਾਏ ਜਾ ਰਹੇ ਕਾਲੇ ਹਫਤੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਾਮੀ ਸੰਸਥਾ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਨਾਲ ਮਿਲਕੇ ਕਾਲੇ ਬਿੱਲੇ ਲਾ ਕੇ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਕੱਢਣ ਤੋਂ ਪਹਿਲਾ ਕਮਿਊਨਟੀ ਹਾਲ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ
Read Full Story

ਵਿਧਾਇਕਾ ਬਲਜਿੰਦਰ ਕੌਰ ਨੇ ਲਈ ਖਰਾਬ ਨਰਮੇ ਤੋਂ ਪੀੜਿਤ ਕਿਸਾਨਾਂ ਦੀ ਸਾਰ, ਕਿਹਾ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜੇ ਹਨ

Sunday, July 1, 2018

ਤਲਵੰਡੀ ਸਾਬੋ, 1 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਮੀਂਹ ਪੈਣ ਤੋਂ ਬਾਅਦ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਸੈਂਕੜੇ ਏਕੜ ਫਸਲ ਪੈਰਾਬਿਲਟ ਨਾਮੀ ਬਿਮਾਰੀ ਕਾਰਨ ਬਰਬਾਦ ਹੋ ਗਈ ਸੀ ਜਿਸ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ `ਤੇ ਚੰਡੀਗੜ੍ ਦੇ ਡਾਇਰੈਕਟਰ ਨੇ ਆਪਣੀ ਟੀਮ ਭੇਜ ਕੇ ਰਿਪੋਰਟ ਮੰਗੀ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਹਲਕਾ ਤਲਵੰਡੀ ਸਾਬੋ ਦੇ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਵੱਲੋਂ ਪਿੰਡ ਮਲਕਾਣਾ ਦੇ ਕਿਸਾਨ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਖੇਤਾਂ ਦਾ ਦੌਰਾ
Read Full Story

ਸੂਬੇ ਭਰ ਚ ਚਿੱਟੇ ਦੇ ਖਿਲਾਫ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਲੈ ਕੇ ਤਲਵੰਡੀ ਸਾਬੋ ਚ ਰੋਸ ਮਾਰਚ ਅੱਜ

Sunday, July 1, 2018

ਤਲਵੰਡੀ ਸਾਬੋ, 1 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ `ਚੋਂ ਬਾਹਰ ਕੱਢਣ ਅਤੇ ਜਾਗਰੂਕ ਲੋਕ ਦੁਆਰਾ ਮਿਤੀ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ `ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ` ਨੂੰ ਬਲ ਦੇਣ ਲਈ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਜੁਲਾਈ ਦਿਨ ਸੋਮਵਾਰ ਦੁਪਹਿਰ 2 ਵਜੇ ਕਮਿਉਨਟੀ ਹਾਲ `ਚ ਇਕੱਤਰਤਾ ਕਰਕੇ, ਨਗਰ ਅੰਦਰ ਸ਼ਾਂਤਮਈ ਰੋਸ ਮਾਰਚ ਕੀਤਾ ਜਾ ਰਿਹਾ ਹੈ। ਸਭਾ ਦੇ ਬੁਲਾਰੇ ਸੁਖਮੰਦਰ ਸਿੰਘ ਭਾਗੀਵਾਂਦਰ, ਤਰਸੇਮ ਬੁੱਟਰ ਨੇ
Read Full Story

Powered by Arash Info Corpopration