Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਵੱਲੋ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ੍ਹ ਸਬੰਧੀ ਵਿਦਿਆਰਥੀਆਂ ਦੇ ਵਿਰਾਸਤੀ ਮੁਕਾਬਲੇ ਸ਼ੁਰੂ

Sunday, August 21, 2016

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ੍ਹ ਦੇ ਸਬੰਧ ਵਿਚ ਡਾ. ਅਮਰਜੀਤ ਕੌਰ ਕੋਟ ਫੱਤਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਰਦਰਸ਼ਨ ਸਿੰਘ ਸੋਹਲ ਜ਼ਿਲ੍ਹਾ ਕੋਆਰਡੀਨੇਟਰ, ਪਿੰ੍ਰਸੀਪਲ ਮੈਡਮ ਪਰਮਜੀਤ ਕੌਰ ਦੀ ਯੋਗ ਅਗਵਾਈ ਵਿਚ ਪਹਿਲੇ ਦਿਨ ਦੇ ਸਕੂਲੀ ਵਿਦਿਆਰਥੀਆ ਦੇ ਵਿਰਾਸਤੀ ਸੱਭਿਆਚਾਰਕ ਮੁਕਾਬਲੇ ਸ਼ੁਰੂ ਕਰਵਾਏ ਗਏ। ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਮੌਕੇ ਖਾਲਸਾ
Read Full Story

ਨਸ਼ਿਆਂ, ਵਹਿਮਾਂ ਭਰਮਾਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਪੰਥਕ ਸੇਵਾ ਲਹਿਰ ਵੱਲੋਂ ਧਾਰਮਿਕ ਫਿਲਮਾਂ ਦਿਖਾਉਣ ਲਈ ਟੀਮਾਂ ਰਵਾਨਾ

Friday, August 12, 2016

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਸਿੱਖ ਸਮਾਜ ਵਿਚ ਜੋ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਨੌਜਵਾਨ ਨਸ਼ਿਆਂ ਅਤੇ ਪਤਿਤਪੁਣੇ ਵਿੱਚ ਗਲਤਾਨ ਹੋ ਰਹੇ ਹਨ ਅਤੇ ਕਿਸਾਨੀ ਕਰਜਿਆਂ ਹੇਠ ਦੱਬਕੇ ਖੁਦਕੁਸ਼ੀਆਂ ਕਰ ਰਹੀ ਹੈ ਤੇ ਸਮਾਜ ਵਹਿਮਾਂ ਭਰਮਾਂ ਪਾਖੰਡਾਂ ਦਾ ਸ਼ਿਕਾਰ ਹੋ ਰਿਹਾ ਹੈ ਇਹ ਅਤਿ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਤੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕੀਤਾ।
Read Full Story

ਕੈਲੀਫੋਰਨੀਆ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਨਿੰਦਾ।

Friday, August 12, 2016

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਅਮਰੀਕਾ ਦੇ ਸੈਂਟਰਲ ਸ਼ਹਿਰ ਕੈਲੀਫੋਰਨੀਆ ਵਿਚ ਬੀਤੇ ਦਿਨ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪੰਨੇ ਪਾੜਕੇ ਸੁੱਟਣ ਨਾਲ ਹੋਈ ਬੇਅਦਬੀ ਦੀ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।ਇਸੇ ਲੜੀ ਵਿਚ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਵੀ ਘੋਰ ਨਿੰਦਾ ਕੀਤੀ ਹੈ। ਅੱਜ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਬੁੱਢਾ ਦਲ
Read Full Story

ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਵੇ ਕੇਂਦਰ-ਬਾਬਾ ਬਲਬੀਰ ਸਿੰਘ

Thursday, August 11, 2016

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ/ ਦਵਿੰਦਰ ਸਿੰਘ ਡੀਸੀ)- ਸਿੱਖਾਂ ਨੂੰ ਕਸ਼ਮੀਰ ਅੰਦਰ ਅਸੁਰੱਖਿਅਤ ਮਾਹੌਲ ਦੇ ਚਲਦਿਆਂ ਆਪਣੇ ਘਰ ਬਾਰ ਛੱਡਣ ਦੀ ਜਾਂ ਛੁਡਵਾਉਣ ਦੀ ਜੋ ਨੌਬਤ ਪੇਸ਼ ਆਉਣ ਦੀਆਂ ਖਬਰਾਂ ਮੀਡੀਆ ਵਿੱਚ ਆ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਅੱਜ ਬੁੱਢਾ ਦਲ ਦੇ ਮੁਖ ਅਸਥਾਨ
Read Full Story

ਨਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸ਼ਾਂ ਸਮੇਤ ਦੋਸ਼ੀ ਦਬੋਚੇ, ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ ਬਰਾਮਤ

Thursday, August 11, 2016

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਪੁਲਸ ਥਾਣਾ ਜੌੜਕੀਆਂ ਦੀ ਪੁਲਸ ਨੇ ਪਿਛਲੇ ਮਹੀਨੇ ਦਰਜ ਇੱਕ ਮੁਕੱਦਮੇ ਦੇ ਪੰਜ ਦੋਸ਼ੀਆਂ ਵਿਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ਼ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦੋਂ ਕਿ ਉਕਤ ਮੁਕੱਦਮੇ ਵਿਚ ਲੋੜੀਂਦੇ ਦੋ ਕਥਿਤ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ `ਚੋਂ ਬਾਹਰ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਰ ਪਰਮਜੀਤ ਸਿੰਘ ਐਸ ਐਚ ਓ ਜੌੜਕੀਆਂ ਨੇ ਦੱਸਿਆ ਕਿ ਮੁਲਜ਼ਮਾਂ ਗੁਰਪ੍ਰੀਤ ਸਿੰਘ ਪੁੱਤਰ ਕੌਰ ਸਿੰਘ,
Read Full Story

ਹਾਈਕੋਰਟ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਕੀਤਾ ਕੋਰਟ ਦਾ ਦੌਰਾ, ਲਿਆ ਕੰਮਕਾਜ ਦਾ ਜਾਇਜਾ

Saturday, August 6, 2016

ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਜਿੱਥੇ aੱਜ ਸਥਾਨਕ ਕੋਰਟ ਕੰਪਲੈਕਸ ਅਤੇ ਤਹਿਸੀਲ ਦਾ ਦੌਰਾ ਕਰਨ ਉਪਰਮਤ ਕੰਮਕਾਜ ਦਾ ਜਾਇਜਾ ਲਿਆ ਉਥੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਮੌਕੇ ਉਨ੍ਹਾਂ ਨਾਲ ਨਿਆਂ ਪ੍ਰਣਾਲੀ ਨਾਲ ਸਬੰਧਿਤ ਉੱਚ ਅਧਿਕਾਰੀ ਤੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਤਖਤ ਸਾਹਿਬ ਪੁੱਜਣ ਤੇ ਮਾਣਯੋਗ ਜੱਜ ਸਾਹਿਬ ਦਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ
Read Full Story

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਹੋਵੇਗੀ

Saturday, August 6, 2016

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਹੋਵੇਗੀ ਤਲਵੰਡੀ ਸਾਬੋ, 6 ਅਗਸਤ (ਦਵਿੰਦਰ ਸਿੰਘ ਡੀਸੀ)- ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਚੁਕਵਾਉਣ ਲਈ ਆਰੰਭੀ ਮੁਹਿੰਮ ਤਹਿਤ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਹਾਜੀ ਰਤਨ ਸਾਹਿਬ, ਬਠਿੰਡਾ ਵਿਖੇ 8 ਅਗਸਤ 2016 ਦਿਨ ਸੋਮਵਾਰ ਨੂੰ ਕੀਤੀ ਜਾ ਰਹੀ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਇੰਟਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ
Read Full Story

ਸਕਾਰਸ਼ਿਪ ਲਈ ਨਵੇਂ ਤਿਆਰ ਕੀਤੇ ਫਾਰਮੂਲੇ ਨੇ ਅਧਿਆਪਕ ਕੀਤੇ ਪਸੀਨੋ ਪਸੀਨੀ

Saturday, August 6, 2016

ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫ਼ੇ ਦੀਆਂ ਐਂਟਰੀਆਂ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਨੈਸ਼ਨਲ ਪੋਰਟਲ ਸਾਈਟ `ਤੇ ਬੱਚਿਆਂ ਦੇ ਡਾਕੂਮੈਂਟ ਭਰਨ ਵੇਲੇ ਲਾਗੂ ਕੀਤੀਆਂ ਅਜੀਬੋ ਗਰੀਬ ਸ਼ਰਤਾਂ ਕਾਰਨ ਫਾਰਮ ਭਰਨ ਵਿਚ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ ਵਿਚ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਜਿੱਥੇ ਵਿਦਿਆਰਥੀਆ ਤੋਂ ਜਾਤੀ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਬਣਾਉਣ ਦੇ ਨਾਮ `ਤੇ ਸਰਕਾਰ ਵੱਲੋਂ ਸਰਕਾਰੀ
Read Full Story

ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ।

Thursday, August 4, 2016

ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ। ਕਿਹਾ ਸੂਚੀ ਜਾਰੀ ਹੋਣ ਉਪਰੰਤ `ਆਪ` ਵਿੱਚ ਵਧੇਗਾ ਵਿਵਾਦ,ਜਲਦੀ ਝਾੜੂ ਹੋ ਜਾਵੇਗਾ ਤੀਲੇ ਤੀਲੇ। ਤਲਵੰਡੀ ਸਾਬੋ, ੪ ਅਗਸਤ (ਦਵਿੰਦਰ ਸਿੰਘ ਡੀਸੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਬੀਬੀ ਜੰਗੀਰ ਕੌਰ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਤਖਤ ਸਾਹਿਬ ਪੁੱਜਣ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੀ ਅਗਵਾਈ
Read Full Story

ਸਰਬੱਤ ਖਾਲਸਾ ਦੀਆਂ ਤਿਆਰੀਆਂ ਵਜੋਂ ਕੰਟਰੋਲ ਰੂਮ ਨੂੰ ਕੀਤਾ ਹਾਈਟੈੱਕ

Monday, August 1, 2016

ਸਰਬੱਤ ਖਾਲਸਾ ਦੀਆਂ ਤਿਆਰੀਆਂ ਵਜੋਂ ਕੰਟਰੋਲ ਰੂਮ ਨੂੰ ਕੀਤਾ ਹਾਈਟੈੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਮੰਡ ਨੇ ਬਟਨ ਦਬਾ ਕੇ ਦਫਤਰ ਨੂੰ ਕੀਤਾ ਆਧੁਨਿਕ ਸਹੂਲਤਾਂ ਨਾਲ ਲੈਸ। ਤਲਵੰਡੀ ਸਾਬੋ, 01 ਅਗਸਤ (ਗੁਰਜੰਟ ਸਿੰਘ ਨਥੇਹਾ)-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਬੁਲਾਏ ਜਾ ਰਹੇ ਸਰਬੱਤ ਖਾਲਸਾ ਦੀਆਂ ਤਿਆਰੀਆਂ ਦੇ ਤੌਰ `ਤੇ ਪੰਜਾਬ ਹਰਿਆਣਾ ਹੱਦ ਤੇ ਸਥਿਤ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਬੀਤੇ ਦਿਨੀਂ ਸਥਾਪਤ ਕੀਤੇ ਗਏ ਸਰਬੱਤ ਖਾਲਸਾ ਦੇ ਕੰਟਰੋਲ ਰੂਮ ਨੂੰ ਅੱਜ ਆਧੁਨਿਕ
Read Full Story

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ- ਭਾਈ ਬਲਵੀਰ ਸਿੰਘ ਨਥੇਹੇ ਵਾਲੇ

Monday, July 25, 2016

ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਜਹਾਂਗੀਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਹੁਮ ਵਰਨਾਂ ਦੇ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜਣ ਅਤੇ ਅਗਨ ਭੇਂਟ ਕਰਨ ਦੀ ਵਾਪਰੀ ਮੰਦਭਾਗੀ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਅਤੇ ਉੱਘੇ ਸਮਾਜ ਸੇਵਕ ਭਾਈ ਬਲਵੀਰ ਸਿੰਘ ਨਥੇਹੇ ਵਾਲਿਆਂ ਨੇ ਇਸ ਘਟਨਾ ਨੂੰ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ ਕਰਾਰ ਦਿੰਦਿਆਂ ਆਪਣੇ ਪ੍ਰਤੀਕਰਮ ਵਿਚ ਆਖਿਆ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਅਮਨ
Read Full Story

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ- ਭਾਈ ਬਲਵੀਰ ਸਿੰਘ ਨਥੇਹੇ ਵਾਲੇ

Monday, July 25, 2016

ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਜਹਾਂਗੀਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਹੁਮ ਵਰਨਾਂ ਦੇ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜਣ ਅਤੇ ਅਗਨ ਭੇਂਟ ਕਰਨ ਦੀ ਵਾਪਰੀ ਮੰਦਭਾਗੀ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਅਤੇ ਉੱਘੇ ਸਮਾਜ ਸੇਵਕ ਭਾਈ ਬਲਵੀਰ ਸਿੰਘ ਨਥੇਹੇ ਵਾਲਿਆਂ ਨੇ ਇਸ ਘਟਨਾ ਨੂੰ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ ਕਰਾਰ ਦਿੰਦਿਆਂ ਆਪਣੇ ਪ੍ਰਤੀਕਰਮ ਵਿਚ ਆਖਿਆ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਅਮਨ
Read Full Story

ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ

Tuesday, November 3, 2015

ਬੋਹਾ,2 ਨਵੰਬਰ(ਪੱਤਰ ਪ੍ਰੇਰਕ):ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ ਹਨ ਤੇ ਇਥੋ ਦੇ ਵੱਡੀ ਗਿਣਤੀ ਕਿਸਾਨਾ ਨੇ `ਦੱਬਕੇ ਵਾਹ.ਰੱਜਕੇ ਖਾ` ਦੀ ਕਹਾਵਤ ਨੂੰ ਝੁਠਲਾਉਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ `ਸੁਝਾਈ ਅਕਲ ਨਾਲ ਵਾਹ ਰੱਜਕੇ ਖਾ` ਤੇ ਪੂਰੇ ਢੁੱਕਣ ਦੀ ਠਾਣ ਲਈ ਹੈ।ਜਿਸ ਦੀ ਤਾਜਾ ਮਿਸਾਲ ਮਾਨਸਾ ਜਿਲੇ ਦੇ ਪਿੰਡਾਂ ਚ ਅੱਜ ਕੱਲ ਕਣਕ ਦੀ `ਜੀਰੋ` ਡਰਿੱਲ ਨਾਲ ਕੀਤੀ ਜਾ ਰਹੀ ਸਿੱਧੀ ਬਿਜਾਈ ਤੋ ਦੇਖਣ ਨੂੰ ਸਾਫ ਮਿਲ ਰਹੀ ਹੈ।ਮਾਨਸਾ ਜਿਲੇ ਅੰਦਰ ਵੱਡੀ ਗਿਣਤੀ ਕਿਸਾਨਾਂ ਨੇ ਝੋਨੇ ਦੀ
Read Full Story

ਸਿੰਘ ਸਭਾ ਲਹਿਰ (ਰਜ਼ਿ) ਪੰਜਾਬ ਵਲੋ ਗੁਰਮਤ ਸਮਾਗਮ

Monday, January 7, 2013

ਲੁਧਿਆਣਾ - ਸਿੰਘ ਸਭਾ ਲਹਿਰ (ਰਜ਼ਿ) ਪੰਜਾਬ ਵਲੋ ਗੁਰਮਤ ਸਮਾਗਮ ਗੁਰੂਦਵਾਰਾ ਸਿੰਘ ਸਭਾ ਵਿਖੇ ਮਿਤੀ 6-1-2013 ਪਿੰਡ ਭੈਣੀ ਰਾਂਈਆ ਤਹਿਸੀਲ ਜਗਰਾਉ ਜਿਲਾ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਦੀ ਅਗਵਾਈ ਮੁਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨੇ ਨਭਾਈ ਇਹ ਸਮਾਗਮ ਛੋਟੇ ਸਾਹਿਬਜਾਦਿਆ ਦੀ ਯਾਦ ਵਿੱਚ ਰ੍ਖਿਆ ਗਿਆ ਸੀ ਇਸ ਮੋਕੇ ਛੋਟੇ ਸਾਹਿਬਜਾਦਿਆ ਦੀ ਧਾਰਮਿਕ ਮੂਵੀ ਸੰਗਤਾ ਨੂੰ ਦਖਾਈ ਗਈ ਮੁਵੀ ਦੀ ਸਮਾਪਤੀ ਤੇ ਭਾਈ ਜਰਨੈਲ ਸਿੰਘ ਜੀ ਨੇ ਸੰਗਤਾ ਨਾਲ ਸਵਾਲ ਜਵਾਲ ਕੀਤੇ ਗੁਰਮਤ ਦੇ ਸਹੀ ਜਵਾਬ ਦੇਣ ਵਾਲੇ ਬੱਚਿਆ ਨੂੰ ਮੋਕੇ ਤੇ ਹੀ ਇਨਾਮ ਦਿਤੇ ਇਸ ਮੋਕੇ ਦੋ
Read Full Story

ਗ੍ਰਹਿ ਵਿਭਾਗ ਵਲੋਂ ਕਮਿਸ਼ਨ ਦਾ ਕਾਰਜਕਾਲ ਵਧਾਉਣ ਤੋਂ ਬਾਅਦ ਗਰਗ ਕਮਿਸਨ ਦਾ ਕੰਮ ਫਿਰ ਤੁਰਿਆ । ਗੁੜਗਾਉ ਪਟੌਦੀ ਦੀਆਂ 102 ਪਟੀਸਨਾ ਸਵੀਕਾਰ ।08 ਅਤੇ 09 ਅਕਤੂਬਰ ਨੂੰ ਹੋਣਗੀਆਂ ਗਵਾਹੀਆਂ ।

Tuesday, September 25, 2012

ਗ੍ਰਹਿ ਵਿਭਾਗ ਵਲੋਂ ਕਮਿਸ਼ਨ ਦਾ ਕਾਰਜਕਾਲ ਵਧਾਉਣ ਤੋਂ ਬਾਅਦ ਗਰਗ ਕਮਿਸਨ ਦਾ ਕੰਮ ਫਿਰ ਤੁਰਿਆ । ਗੁੜਗਾਉ ਪਟੌਦੀ ਦੀਆਂ 102 ਪਟੀਸਨਾ ਸਵੀਕਾਰ ।08 ਅਤੇ 09 ਅਕਤੂਬਰ ਨੂੰ ਹੋਣਗੀਆਂ ਗਵਾਹੀਆਂ । ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਜਾਂਚ ਕਮਿਸ਼ਨ ਦਾ ਕੰਮ ਜੋ ਪਿਛਲੇ ਸਮੇਂ ਤੋਂ ਰੁਕਿਆ ਪਿਆ ਸੀ ਅੱਜ ਗ੍ਰਹਿ ਵਿਭਾਗ ਤੋਂ ਹਦਾਇਤਾਂ ਪਹੁੰਚਣ ਕਾਰਨ ਜਾਂਚ ਨੇ ਆਪਣੀ ਗਤੀ ਫੜ ਲਈ ਹੈ । ਅੱਜ ਹਿਸਾਰ ਵਿਖੇ ਗਰਗ ਕਮਿਸ਼ਨ ਦੀ ਅਦਾਲਤ ਵਿੱਚ ਜੱਜ ਸਾਹਿਬ ਨੇ ਆਪਣੀ ਕਾਰਵਾਈ 11 ਵਜੇ ਸੁਰੂ ਕੀਤੀ ਅਤੇ ਪੀੜਤਾ ਨੂੰ ਦੱਸਿਆ ਕਿ ਕਮਿਸਨ ਦੀ ਮਿਆਦ ਹੋਰ ਛੇ
Read Full Story

ਇਹ ਕਿੱਦਾਂ ਦਾ ਲੋਕਤੰਤਰ ਹੈ ?

Thursday, September 20, 2012

ਇਹ ਕਿੱਦਾਂ ਦਾ ਲੋਕਤੰਤਰ ਹੈ ? ਕੇਂਦਰ ਸਰਕਾਰ ਨੇ ਡੀਜਲ ਦੀਆਂ ਕੀਮਤਾ ਵਿੱਚ ਵਾਧਾ ਕਰ ਲੋਕਾਂ ਦੀਆਂ ਚੀਕਾਂ ਕਢਵਾ ਦਿਤੀਆਂ ਹਨ, ਨਾਲ਼ ਹੀ ਤਾਨਾਸ਼ਾਹੀ ਫੁਰਮਾਨ ਸੁਣਾਇਆ ਕਿ ਸਾਲ ਵਿੱਚ ਸਿਰਫ ਛੇ ਗੈਸ ਸਿਲੰਡਰ ਮਿਲਣਗੇ । ਡੀਜਲ ਤੇ ਗੈਸ ਦੇ ਸਿਲੰਡਰਾ ਨਾਲ਼ ਦੇਸ਼ ਦਾ ਹਰ ਨਾਗਰਿਕ ਜੁੜਿਆ ਹੋਇਆ ਹੋਇਆ ਇਸ ਲਈ ਇਸ ਵਿਰੁੱਧ ਪ੍ਰੋਟੈਸਟ ਕਰਨ ਵਾਲਿਆਂ ਨੂੰ ਲੋਕਾਂ ਦੀ ਹਮਦਰਦੀ ਮਿਲਣੀ ਸੁਭਾਵਿਕ ਹੈ । ਸਿਰਫ ਹਮਦਰਦੀ ਬਟੋਰਨ ਲਈ ਵਿਰੋਧੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਨੇ 20.09 ਨੂੰ ਬੰਦ ਦਾ ਸੱਦਾ ਦਿਤਾ । ਅਸਲੀਅਤ ਗਰੀਬ ਲੋਕਾਂ ਨਾਲ਼ ਇਹਨਾਂ ਦਾ ਦੂਰ ਦਾ ਵੀ
Read Full Story

ਸੰਗਤ ਦੇ ਠਾਠਾ ਮਾਰਦੇ ਇਕੱਠ ਤੋਂ ਸਰਕਾਰ ਡਰੀ, ਵੀਰ ਮਨਦੀਪ ਸਿੰਘ ਕੁੱਬੇ ਦੀ ਅਗਲੀ ਪੇਸ਼ੀ 27-09-2012 ਨੂੰ ਹੋਵੇਗੀ

Thursday, September 13, 2012

ਸੰਗਤ ਦੇ ਠਾਠਾ ਮਾਰਦੇ ਇਕੱਠ ਤੋਂ ਸਰਕਾਰ ਡਰੀ, ਵੀਰ ਮਨਦੀਪ ਸਿੰਘ ਕੁੱਬੇ ਦੀ ਅਗਲੀ ਪੇਸ਼ੀ 27-09-2012 ਨੂੰ ਹੋਵੇਗੀ । 13 ਸਤੰਬਰ ਅੱਜ ਸਵੇਰੇ 9 ਵਜੇ ਤੋਂ ਹੀ ਨੌਜੁਵਾਨ ਸਿੰਘ ਜੁੜਨੇ ਸੁਰੂ ਹੋ ਗਏ ਸਨ । ਸੱਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਜੌੜਾ ਵੀਰ ਤੇ ਸੁਰਿੰਦਰ ਸਿੰਘ ਠੀਕਰੀਵਾਲਾ ਵੀਰ ਪਹੁੰਚੇ । ਸਾਰੇ ਵੀਰ ਉਸ ਜਗਾ ਖੜੇ ਹੋਏ ਜਿੱਥੇ ਕੈਦੀਆਂ ਦੀਆਂ ਗੱਡੀਆਂ ਆ ਕੇ ਰੁੱਕਦੀਆਂ ਹਨ । ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਡੰਡੇ ਲੈ ਕੇ ਪਹੁੰਚ ਗਈ । ਪੁਲਿਸ ਦੇ ਵੱਡੇ-ਵੱਡੇ ਅਫਸਰ ਸਾਡੇ ਆਲੇ ਦੁਆਲੇ ਮੰਡਰਾਉਣੇ ਸ਼ੁਰੂ ਹੋ ਗਏ । ਸਾਢੇ ਨੌਂ ਵੱਜਦਿਆਂ ਸੰਤ ਅਜੀਤ
Read Full Story

ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਅਤੇ ਸਿਆਸੀ ਬੰਦਿਆਂ ਦੀ ਗੰਢ ਤੁੱਪ ਕਾਰਨ ਹੀ ਸਰਕਾਰੀ ਮਿਡਲ ਸਕੂਲ ਗਿਆਸਪੁਰਾ (ਲੁਧਿਆਣਾ) ਅਪਗ੍ਰੇਡ ਨਹੀਂ ਹੋ ਰਿਹਾ :- ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

Tuesday, September 11, 2012

ਜਦੋਂ ਤੱਕ ਪਿੰਡ ਦਾ ਸਕੂਲ ਅਪਗ੍ਰੇਡ ਨਹੀਂ ਹੋ ਜਾਂਦਾ ਅਸੀਂ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ : ਸਮੂਹ ਨਗਰ ਨਿਵਾਸੀ ਪਿੰਡ ਗਿਆਸਪੁਰਾ ਪਿੰਡ ਵਾਸੀਆਂ ਵਲੋਂ ਤਕਰੀਨ ਹਰੇਕ ਸਿਆਸੀ ਪਾਰਟੀ ਨੂੰ ਲਿਖਤੀ ਬੇਨਤੀ ਕਰਨ ਦੇ ਬਾਵਜੂਦ ਅਤੇ ਹਰੇਕ ਸਿਆਸੀ ਪਾਰਟੀ ਵਲੋਂ ਭਰੋਸਿਆਂ ਦੇ ਬਾਵਜੂਦ ਗਿਆਸਪੁਰਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਨੂੰ 10+2 ਤੱਕ ਅਪਗ੍ਰੇਡ ਨਹੀਂ ਕੀਤਾ ਜਾ ਰਿਹਾ । ਜਿਕਰਯੋਗ ਹੈ ਕਿ ਪਿੰਡ ਦੇ ਨਜਦੀਕ ਕੋਈ ਵੀ ਸਰਕਾਰੀ ਸਕੂਲ ਨਹੀਂ ਜਿਥੇ ਕਿ ਪਿੰਡ ਦੇ ਲੜਕੇ ਤੇ ਲੜਕੀਆਂ ਅੱਠਵੀਂ ਕਲਾਸ ਤੋਂ ਬਾਅਦ ਪੜਾਈ ਜਾਰੀ ਰੱਖ ਸਕਣ । ਇਸੇ ਕਾਰਨ
Read Full Story

ਮਾਮਲਾ ਹੋਂਦ ਚਿੱਲੜ ਕਤਲੇਆਮ ਦਾ ! ਗਰਗ ਕਮਿਸਨ ਦੀ ਮਿਆਦ ਪੁੱਗੀ ਹੋਣ ਕਾਰਨ ਗਵਾਈਆਂ ਨਹੀਂ ਹੋ ਸਕੀਆਂ , ਅਗਲੀ ਪੇਸ਼ੀ 24 ਸਤੰਬਰ ਨੂੰ ।

Tuesday, September 11, 2012

ਹਰਿਆਣੇ ਦੀ ਕਾਂਗਰਸ ਸਰਕਾਰ ਦੋਸ਼ੀਆਂ ਨਾਲ਼ ਮਿਲੀ ਹੋਈ ਹੈ ਇਸੇ ਲਈ ਮਿਆਦ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ : ਹੋਂਦ ਚਿੱਲੜ ਤਾਲਮੇਲ ਕਮੇਟੀ 10 ਸਤੰਬਰ 2012 (ਹਿਸਾਰ) ਅੱਜ ਹੋਦ ਚਿੱਲੜ ਕਤਲੇਆਮ ਦੀ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਸੁਣਵਾਈ ਸੀ । ਅੱਜ ਹਰਿਆਣੇ ਦੀ ਪੁਰੀ ਐਡਮਨਸਟਰੇਸ਼ਨ ਪਹੁੰਚੀ ਹੋਈ ਸੀ, ਅਤੇ ਉਹਨਾਂ ਦੀਆਂ ਗਵਾਹੀਆਂ ਹੋਣੀਆਂ ਸਨ ਪਰ ਗਰਗ ਕਮਿਸਨ ਦੀ ਮਿਆਦ ਲੰਘੀ ਹੋਣ ਕਾਰਨ ਕੋਈ ਵੀ ਕੰਮ ਨਹੀਂ ਹੋ ਸਕਿਆਂ ।ਚੇਤੇ ਰਹੇ ਪਿਛਲੇ ਸਾਲ ਮਾਰਚ 2011 ਨੂੰ ਜਦ ਹੋਦ ਚਿੱਲੜ ਕਤਲੇਆਮ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
Read Full Story

ਸਾਹਨੇਵਾਲਾ ਕਾਂਡ ਦੀ ਪੰਜਾਬੀ ਰੇਡੀਓ ’ਤੇ ਹੋਈ ਚਰਚਾ

Friday, September 7, 2012

ਬਾਬਾ ਦਾਦੂਵਾਲ ਸਮੇਤ ਸਾਰੇ ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ * ਵਿਦੇਸ਼ਾਂ ਵਿੱਚ ਬੈਠੇ ਸਿਖਾਂ ਦਾ ਫਰਜ ਬਣਦਾ ਹੈ ਕਿ ਫ਼ੋਨ, ਐੱਸਐੱਮਐੱਸ ਅਤੇ ਈਮੇਲਾਂ ਰਾਹੀਂ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਦਬਾਅ ਬਣਾਉਣ ਕੇ ਉਹ ਸਰਕਾਰ ਦੇ ਪੱਖ ਵਿੱਚ ਭੁਗਤਣ ਦੀ ਬਜ਼ਾਏ ਪੰਥ ਦੇ ਹਿੱਤਾਂ ਦੀ ਗੱਲ ਕਰਨ: ਬਾਬਾ ਦਾਦੂਵਾਲ * ਭਾਈ ਮਨਦੀਪ ਸਿੰਘ ਦਾ ਕਹਿਣਾ ਹੈ ਉਹ ਕੁਝ ਵੀ ਕਰਨ ਜੋਗੇ ਨਹੀਂ ਸਨ ਗੁਰੂ ਸਾਹਿਬ ਜੀ ਨੇ ਖ਼ੁਦ
Read Full Story

Powered by Arash Info Corpopration