Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ

Tuesday, November 3, 2015

ਬੋਹਾ,2 ਨਵੰਬਰ(ਪੱਤਰ ਪ੍ਰੇਰਕ):ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ ਹਨ ਤੇ ਇਥੋ ਦੇ ਵੱਡੀ ਗਿਣਤੀ ਕਿਸਾਨਾ ਨੇ `ਦੱਬਕੇ ਵਾਹ.ਰੱਜਕੇ ਖਾ` ਦੀ ਕਹਾਵਤ ਨੂੰ ਝੁਠਲਾਉਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ `ਸੁਝਾਈ ਅਕਲ ਨਾਲ ਵਾਹ ਰੱਜਕੇ ਖਾ` ਤੇ ਪੂਰੇ ਢੁੱਕਣ ਦੀ ਠਾਣ ਲਈ ਹੈ।ਜਿਸ ਦੀ ਤਾਜਾ ਮਿਸਾਲ ਮਾਨਸਾ ਜਿਲੇ ਦੇ ਪਿੰਡਾਂ ਚ ਅੱਜ ਕੱਲ ਕਣਕ ਦੀ `ਜੀਰੋ` ਡਰਿੱਲ ਨਾਲ ਕੀਤੀ ਜਾ ਰਹੀ ਸਿੱਧੀ ਬਿਜਾਈ ਤੋ ਦੇਖਣ ਨੂੰ ਸਾਫ ਮਿਲ ਰਹੀ ਹੈ।ਮਾਨਸਾ ਜਿਲੇ ਅੰਦਰ ਵੱਡੀ ਗਿਣਤੀ ਕਿਸਾਨਾਂ ਨੇ ਝੋਨੇ ਦੀ
Read Full Story

ਸਿੰਘ ਸਭਾ ਲਹਿਰ (ਰਜ਼ਿ) ਪੰਜਾਬ ਵਲੋ ਗੁਰਮਤ ਸਮਾਗਮ

Monday, January 7, 2013

ਲੁਧਿਆਣਾ - ਸਿੰਘ ਸਭਾ ਲਹਿਰ (ਰਜ਼ਿ) ਪੰਜਾਬ ਵਲੋ ਗੁਰਮਤ ਸਮਾਗਮ ਗੁਰੂਦਵਾਰਾ ਸਿੰਘ ਸਭਾ ਵਿਖੇ ਮਿਤੀ 6-1-2013 ਪਿੰਡ ਭੈਣੀ ਰਾਂਈਆ ਤਹਿਸੀਲ ਜਗਰਾਉ ਜਿਲਾ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਦੀ ਅਗਵਾਈ ਮੁਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨੇ ਨਭਾਈ ਇਹ ਸਮਾਗਮ ਛੋਟੇ ਸਾਹਿਬਜਾਦਿਆ ਦੀ ਯਾਦ ਵਿੱਚ ਰ੍ਖਿਆ ਗਿਆ ਸੀ ਇਸ ਮੋਕੇ ਛੋਟੇ ਸਾਹਿਬਜਾਦਿਆ ਦੀ ਧਾਰਮਿਕ ਮੂਵੀ ਸੰਗਤਾ ਨੂੰ ਦਖਾਈ ਗਈ ਮੁਵੀ ਦੀ ਸਮਾਪਤੀ ਤੇ ਭਾਈ ਜਰਨੈਲ ਸਿੰਘ ਜੀ ਨੇ ਸੰਗਤਾ ਨਾਲ ਸਵਾਲ ਜਵਾਲ ਕੀਤੇ ਗੁਰਮਤ ਦੇ ਸਹੀ ਜਵਾਬ ਦੇਣ ਵਾਲੇ ਬੱਚਿਆ ਨੂੰ ਮੋਕੇ ਤੇ ਹੀ ਇਨਾਮ ਦਿਤੇ ਇਸ ਮੋਕੇ ਦੋ
Read Full Story

ਗ੍ਰਹਿ ਵਿਭਾਗ ਵਲੋਂ ਕਮਿਸ਼ਨ ਦਾ ਕਾਰਜਕਾਲ ਵਧਾਉਣ ਤੋਂ ਬਾਅਦ ਗਰਗ ਕਮਿਸਨ ਦਾ ਕੰਮ ਫਿਰ ਤੁਰਿਆ । ਗੁੜਗਾਉ ਪਟੌਦੀ ਦੀਆਂ 102 ਪਟੀਸਨਾ ਸਵੀਕਾਰ ।08 ਅਤੇ 09 ਅਕਤੂਬਰ ਨੂੰ ਹੋਣਗੀਆਂ ਗਵਾਹੀਆਂ ।

Tuesday, September 25, 2012

ਗ੍ਰਹਿ ਵਿਭਾਗ ਵਲੋਂ ਕਮਿਸ਼ਨ ਦਾ ਕਾਰਜਕਾਲ ਵਧਾਉਣ ਤੋਂ ਬਾਅਦ ਗਰਗ ਕਮਿਸਨ ਦਾ ਕੰਮ ਫਿਰ ਤੁਰਿਆ । ਗੁੜਗਾਉ ਪਟੌਦੀ ਦੀਆਂ 102 ਪਟੀਸਨਾ ਸਵੀਕਾਰ ।08 ਅਤੇ 09 ਅਕਤੂਬਰ ਨੂੰ ਹੋਣਗੀਆਂ ਗਵਾਹੀਆਂ । ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਜਾਂਚ ਕਮਿਸ਼ਨ ਦਾ ਕੰਮ ਜੋ ਪਿਛਲੇ ਸਮੇਂ ਤੋਂ ਰੁਕਿਆ ਪਿਆ ਸੀ ਅੱਜ ਗ੍ਰਹਿ ਵਿਭਾਗ ਤੋਂ ਹਦਾਇਤਾਂ ਪਹੁੰਚਣ ਕਾਰਨ ਜਾਂਚ ਨੇ ਆਪਣੀ ਗਤੀ ਫੜ ਲਈ ਹੈ । ਅੱਜ ਹਿਸਾਰ ਵਿਖੇ ਗਰਗ ਕਮਿਸ਼ਨ ਦੀ ਅਦਾਲਤ ਵਿੱਚ ਜੱਜ ਸਾਹਿਬ ਨੇ ਆਪਣੀ ਕਾਰਵਾਈ 11 ਵਜੇ ਸੁਰੂ ਕੀਤੀ ਅਤੇ ਪੀੜਤਾ ਨੂੰ ਦੱਸਿਆ ਕਿ ਕਮਿਸਨ ਦੀ ਮਿਆਦ ਹੋਰ ਛੇ
Read Full Story

ਇਹ ਕਿੱਦਾਂ ਦਾ ਲੋਕਤੰਤਰ ਹੈ ?

Thursday, September 20, 2012

ਇਹ ਕਿੱਦਾਂ ਦਾ ਲੋਕਤੰਤਰ ਹੈ ? ਕੇਂਦਰ ਸਰਕਾਰ ਨੇ ਡੀਜਲ ਦੀਆਂ ਕੀਮਤਾ ਵਿੱਚ ਵਾਧਾ ਕਰ ਲੋਕਾਂ ਦੀਆਂ ਚੀਕਾਂ ਕਢਵਾ ਦਿਤੀਆਂ ਹਨ, ਨਾਲ਼ ਹੀ ਤਾਨਾਸ਼ਾਹੀ ਫੁਰਮਾਨ ਸੁਣਾਇਆ ਕਿ ਸਾਲ ਵਿੱਚ ਸਿਰਫ ਛੇ ਗੈਸ ਸਿਲੰਡਰ ਮਿਲਣਗੇ । ਡੀਜਲ ਤੇ ਗੈਸ ਦੇ ਸਿਲੰਡਰਾ ਨਾਲ਼ ਦੇਸ਼ ਦਾ ਹਰ ਨਾਗਰਿਕ ਜੁੜਿਆ ਹੋਇਆ ਹੋਇਆ ਇਸ ਲਈ ਇਸ ਵਿਰੁੱਧ ਪ੍ਰੋਟੈਸਟ ਕਰਨ ਵਾਲਿਆਂ ਨੂੰ ਲੋਕਾਂ ਦੀ ਹਮਦਰਦੀ ਮਿਲਣੀ ਸੁਭਾਵਿਕ ਹੈ । ਸਿਰਫ ਹਮਦਰਦੀ ਬਟੋਰਨ ਲਈ ਵਿਰੋਧੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਨੇ 20.09 ਨੂੰ ਬੰਦ ਦਾ ਸੱਦਾ ਦਿਤਾ । ਅਸਲੀਅਤ ਗਰੀਬ ਲੋਕਾਂ ਨਾਲ਼ ਇਹਨਾਂ ਦਾ ਦੂਰ ਦਾ ਵੀ
Read Full Story

ਸੰਗਤ ਦੇ ਠਾਠਾ ਮਾਰਦੇ ਇਕੱਠ ਤੋਂ ਸਰਕਾਰ ਡਰੀ, ਵੀਰ ਮਨਦੀਪ ਸਿੰਘ ਕੁੱਬੇ ਦੀ ਅਗਲੀ ਪੇਸ਼ੀ 27-09-2012 ਨੂੰ ਹੋਵੇਗੀ

Thursday, September 13, 2012

ਸੰਗਤ ਦੇ ਠਾਠਾ ਮਾਰਦੇ ਇਕੱਠ ਤੋਂ ਸਰਕਾਰ ਡਰੀ, ਵੀਰ ਮਨਦੀਪ ਸਿੰਘ ਕੁੱਬੇ ਦੀ ਅਗਲੀ ਪੇਸ਼ੀ 27-09-2012 ਨੂੰ ਹੋਵੇਗੀ । 13 ਸਤੰਬਰ ਅੱਜ ਸਵੇਰੇ 9 ਵਜੇ ਤੋਂ ਹੀ ਨੌਜੁਵਾਨ ਸਿੰਘ ਜੁੜਨੇ ਸੁਰੂ ਹੋ ਗਏ ਸਨ । ਸੱਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਜੌੜਾ ਵੀਰ ਤੇ ਸੁਰਿੰਦਰ ਸਿੰਘ ਠੀਕਰੀਵਾਲਾ ਵੀਰ ਪਹੁੰਚੇ । ਸਾਰੇ ਵੀਰ ਉਸ ਜਗਾ ਖੜੇ ਹੋਏ ਜਿੱਥੇ ਕੈਦੀਆਂ ਦੀਆਂ ਗੱਡੀਆਂ ਆ ਕੇ ਰੁੱਕਦੀਆਂ ਹਨ । ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਡੰਡੇ ਲੈ ਕੇ ਪਹੁੰਚ ਗਈ । ਪੁਲਿਸ ਦੇ ਵੱਡੇ-ਵੱਡੇ ਅਫਸਰ ਸਾਡੇ ਆਲੇ ਦੁਆਲੇ ਮੰਡਰਾਉਣੇ ਸ਼ੁਰੂ ਹੋ ਗਏ । ਸਾਢੇ ਨੌਂ ਵੱਜਦਿਆਂ ਸੰਤ ਅਜੀਤ
Read Full Story

ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਅਤੇ ਸਿਆਸੀ ਬੰਦਿਆਂ ਦੀ ਗੰਢ ਤੁੱਪ ਕਾਰਨ ਹੀ ਸਰਕਾਰੀ ਮਿਡਲ ਸਕੂਲ ਗਿਆਸਪੁਰਾ (ਲੁਧਿਆਣਾ) ਅਪਗ੍ਰੇਡ ਨਹੀਂ ਹੋ ਰਿਹਾ :- ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

Tuesday, September 11, 2012

ਜਦੋਂ ਤੱਕ ਪਿੰਡ ਦਾ ਸਕੂਲ ਅਪਗ੍ਰੇਡ ਨਹੀਂ ਹੋ ਜਾਂਦਾ ਅਸੀਂ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ : ਸਮੂਹ ਨਗਰ ਨਿਵਾਸੀ ਪਿੰਡ ਗਿਆਸਪੁਰਾ ਪਿੰਡ ਵਾਸੀਆਂ ਵਲੋਂ ਤਕਰੀਨ ਹਰੇਕ ਸਿਆਸੀ ਪਾਰਟੀ ਨੂੰ ਲਿਖਤੀ ਬੇਨਤੀ ਕਰਨ ਦੇ ਬਾਵਜੂਦ ਅਤੇ ਹਰੇਕ ਸਿਆਸੀ ਪਾਰਟੀ ਵਲੋਂ ਭਰੋਸਿਆਂ ਦੇ ਬਾਵਜੂਦ ਗਿਆਸਪੁਰਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਨੂੰ 10+2 ਤੱਕ ਅਪਗ੍ਰੇਡ ਨਹੀਂ ਕੀਤਾ ਜਾ ਰਿਹਾ । ਜਿਕਰਯੋਗ ਹੈ ਕਿ ਪਿੰਡ ਦੇ ਨਜਦੀਕ ਕੋਈ ਵੀ ਸਰਕਾਰੀ ਸਕੂਲ ਨਹੀਂ ਜਿਥੇ ਕਿ ਪਿੰਡ ਦੇ ਲੜਕੇ ਤੇ ਲੜਕੀਆਂ ਅੱਠਵੀਂ ਕਲਾਸ ਤੋਂ ਬਾਅਦ ਪੜਾਈ ਜਾਰੀ ਰੱਖ ਸਕਣ । ਇਸੇ ਕਾਰਨ
Read Full Story

ਮਾਮਲਾ ਹੋਂਦ ਚਿੱਲੜ ਕਤਲੇਆਮ ਦਾ ! ਗਰਗ ਕਮਿਸਨ ਦੀ ਮਿਆਦ ਪੁੱਗੀ ਹੋਣ ਕਾਰਨ ਗਵਾਈਆਂ ਨਹੀਂ ਹੋ ਸਕੀਆਂ , ਅਗਲੀ ਪੇਸ਼ੀ 24 ਸਤੰਬਰ ਨੂੰ ।

Tuesday, September 11, 2012

ਹਰਿਆਣੇ ਦੀ ਕਾਂਗਰਸ ਸਰਕਾਰ ਦੋਸ਼ੀਆਂ ਨਾਲ਼ ਮਿਲੀ ਹੋਈ ਹੈ ਇਸੇ ਲਈ ਮਿਆਦ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ : ਹੋਂਦ ਚਿੱਲੜ ਤਾਲਮੇਲ ਕਮੇਟੀ 10 ਸਤੰਬਰ 2012 (ਹਿਸਾਰ) ਅੱਜ ਹੋਦ ਚਿੱਲੜ ਕਤਲੇਆਮ ਦੀ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਸੁਣਵਾਈ ਸੀ । ਅੱਜ ਹਰਿਆਣੇ ਦੀ ਪੁਰੀ ਐਡਮਨਸਟਰੇਸ਼ਨ ਪਹੁੰਚੀ ਹੋਈ ਸੀ, ਅਤੇ ਉਹਨਾਂ ਦੀਆਂ ਗਵਾਹੀਆਂ ਹੋਣੀਆਂ ਸਨ ਪਰ ਗਰਗ ਕਮਿਸਨ ਦੀ ਮਿਆਦ ਲੰਘੀ ਹੋਣ ਕਾਰਨ ਕੋਈ ਵੀ ਕੰਮ ਨਹੀਂ ਹੋ ਸਕਿਆਂ ।ਚੇਤੇ ਰਹੇ ਪਿਛਲੇ ਸਾਲ ਮਾਰਚ 2011 ਨੂੰ ਜਦ ਹੋਦ ਚਿੱਲੜ ਕਤਲੇਆਮ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
Read Full Story

ਸਾਹਨੇਵਾਲਾ ਕਾਂਡ ਦੀ ਪੰਜਾਬੀ ਰੇਡੀਓ ’ਤੇ ਹੋਈ ਚਰਚਾ

Friday, September 7, 2012

ਬਾਬਾ ਦਾਦੂਵਾਲ ਸਮੇਤ ਸਾਰੇ ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ * ਵਿਦੇਸ਼ਾਂ ਵਿੱਚ ਬੈਠੇ ਸਿਖਾਂ ਦਾ ਫਰਜ ਬਣਦਾ ਹੈ ਕਿ ਫ਼ੋਨ, ਐੱਸਐੱਮਐੱਸ ਅਤੇ ਈਮੇਲਾਂ ਰਾਹੀਂ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਦਬਾਅ ਬਣਾਉਣ ਕੇ ਉਹ ਸਰਕਾਰ ਦੇ ਪੱਖ ਵਿੱਚ ਭੁਗਤਣ ਦੀ ਬਜ਼ਾਏ ਪੰਥ ਦੇ ਹਿੱਤਾਂ ਦੀ ਗੱਲ ਕਰਨ: ਬਾਬਾ ਦਾਦੂਵਾਲ * ਭਾਈ ਮਨਦੀਪ ਸਿੰਘ ਦਾ ਕਹਿਣਾ ਹੈ ਉਹ ਕੁਝ ਵੀ ਕਰਨ ਜੋਗੇ ਨਹੀਂ ਸਨ ਗੁਰੂ ਸਾਹਿਬ ਜੀ ਨੇ ਖ਼ੁਦ
Read Full Story

Powered by Arash Info Corpopration