Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਤੇ ਹੋਰ ਸੰਸਥਾਂਵਾ ਵਲੋ ਪੌਦੇ ਲਗਾਉਣ ਤੇ ਜੋਰ

Monday, May 1, 2017

ਧੂਰੀ 01 ਮਈ (ਮਹੇਸ਼ ਜਿੰਦਲ) ਵਾਤਾਵਰਨ ਦੀ ਸੁਧਤਾ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਂਵਾ ਵੱਲੋ ਜਿਥੇ ਪੌਦੇ ਲਗਾਉਣ ਦਾ ਜੋਰ ਤਾ ਦਿੱਤਾ ਜਾਂਦਾ ਹੈ ਪਰ ਉਥੇ ਹੀ ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਦਰਖਤ ਜੋ ਕਿਸੇ ਕਾਰਨ ਕਰਕੇ ਕੱਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਬਚਾਉਣਾ ਪ੍ਰਸਾਸਨ ਦਾ ਕੰਮ ਹੈ ਪਰ ਪ੍ਰਸਾਸਨ ਕਿਸੇ ਨਾਂ ਕਿਸੇ ਦਬਾਅ ਹੇਠ ਹਰੇ ਭਰੇ ਖੜੇ ਦਰਖਤ ਕੱਟ ਦਿੱਤੇ ਜਾਂਦੇ ਹਨ ਇਸ ਸਬੰਧੀ ਸਹਿਰ ਨਿਵਾਸੀਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜੋ ਲੋਕ ਆਪਣੇ ਮਕਾਨ ਜਾਂ ਦੁਕਾਨ ਆਦਿ ਬਣਾਉਣ ਲਈ ਸਾਂਝੀਆ ਥਾਂਵਾ ਤੇ ਖੜੇ ਹਰੇ ਭਰੇ ਦਰਖਤ ਕੱਟ ਦਿੰਦੇ
Read Full Story

ਡੈਂਗੂ ਅਤੇ ਮਲੇਰੀਆ ਤੋ ਬਚਣ ਲਈ ਕੀਤਾ ਜਾਗਰੂਕ  

Sunday, April 30, 2017

ਰਾਜਪੁਰਾ 30 ਜੁਲਾਈ (ਰਾਜ਼ੇਸ਼ ਡਾਹਰਾ ) ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਸ੍ਰ. ਕਿਸ਼ਨ ਸਿੰਘ ਦੀ ਅਗਵਾਈ ਵਿੱਚ ਅੱਜ ਐਂਟੀ ਲਾਰਵਾ ਵਿੰਗ ਦੀ ਟੀਮ ਨੇ ਡਾ ਜਸਜੋਤ ਸਿੰਘ ਦੇ ਸਹਿਯੋਗ ਨਾਲ ਪੁਰਾਣਾ ਰਾਜਪੁਰਾ ਦੇ ਜੱਟਾਂ ਵਾਲਾ ਮੁਹੱਲਾਂ ਦੇ ਘਰ ਘਰ ਜਾ ਕੇ ਕੂਲਰ ,ਪੀਣ ਵਾਲੇ ਪਾਣੀ ਦੀ ਟੇਂਕੀਆ,ਪਾਣੀ ਦੇ ਭਰੇ ਡਰਮ, ਪੁਰਣੇ ਪਏ ਪਏ ਟਾਇਰਾ ਵਿਚ ਮੋਜੂਦ ਪਾਣੀ ਆਦਿ `ਚ ਹਰ ਤਿੰਨ ਦਿਨ ਬਾਅਦ ਪਾਣੀ ਬਦਲਣ ਲਈ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਨਾ ਚੀਜਾ ਵਿਚ ਠਹਿਰਿਆ ਹੋਇਆ ਇਹ ਗੰਦਾ ਪਾਣੀ ਜਿਸ ਉਪਰ ਡੈਂਗੂ ਅਤੇ ਮਲੇਰੀਆ ਫੇਲਾਉਣ ਵਾਲੇ ਮੱਛਰ ਬੈਠਦੇ ਹਨ ਅਤੇ
Read Full Story

Powered by Arash Info Corpopration