"/> ਜਸਪਾਲ ਸਿੰਘ ਭੱਟੀ ਏਡੀ ਛੇਤੀ ਟੁਰ ਜਾਵੇਗਾ, ਕਦੇ ਸੋਚਿਆ ਵੀ ਨਹੀਂ ਸੀ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਸਪਾਲ ਸਿੰਘ ਭੱਟੀ ਏਡੀ ਛੇਤੀ ਟੁਰ ਜਾਵੇਗਾ, ਕਦੇ ਸੋਚਿਆ ਵੀ ਨਹੀਂ ਸੀ।

Published On: punjabinfoline.com, Date: Oct 25, 2012

ਜਸਪਾਲ ਸਿੰਘ ਭੱਟੀ ਏਡੀ ਛੇਤੀ ਟੁਰ ਜਾਵੇਗਾ, ਕਦੇ ਸੋਚਿਆ ਵੀ ਨਹੀਂ ਸੀ। ਅੱਜ ਸਵੇਰੇ ਉੱਠਦੇ ਸਾਰ ਹੀ ਸੱਭ ਪਹਿਲੀ ਇਹੀ ਮਾੜੀ ਖਬਰ ਮਿਲੀ ਹੈ।
ਆਪਣੀ ਵੱਖਰੀ ਸ਼ਖਸੀਅਤ ਅਤੇ ਅਦਾਕਾਰੀ ਕਾਰਣ ਜਸਪਾਲ ਸਿੰਘ ਭੱਟੀ ਹਮੇਸ਼ਾਂ ਪੰਜਾਬੀਆਂ ਅਤੇ ਸਾਰੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਵੱਸਦਾ ਰਹੇਗਾ। ਸਮਾਜਿਕ ਅਤੇ ਰਾਜਨੀਤਕ ਗਿਰਾਵਟਾਂ ਵੱਲ ਸੇਧਤ ਉਸਦੇ ਤਿੱਖੇ ਵਿਅੰਗ ਹਮੇਸ਼ਾਂ ਯਾਦ ਰਹਿਣਗੇ। ਜਿਸ ਤਰ੍ਹਾਂ ਜਸਪਾਲ ਸਿੰਘ ਭੱਟੀ ਨੇ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਆਪਣਾ ਥੀਏਟਰ ਅਤੇ ਫਿਲਮੀ ਕੈਰੀਅਰ ਨਿਭਾਇਆ ਹੈ, ਉਹ ਸਾਡੀ ਨਵੀਂ ਪੀੜ੍ਹੀ ਲਈ ਇੱਕ ਪ੍ਰੇਰਣਾ ਸਰੋਤ ਹੈ।
ਵਾਹਿਗੁਰੂ ਜੀ,
ਸ.ਜਸਪਾਲ ਸਿੰਘ ਭੱਟੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।

Tags: ਜਸਪਾਲ-ਸਿੰਘ-ਭੱਟੀ ਸਾਬਤ-ਸੂਰਤ ਸਿੱਖੀ-ਸਰੂਪ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration