"/> ਤੀਜੇ ਵਿਸ਼ਵ ਕਬੱਡੀ ਕੱਪ ਭਾਰਤ ਤੇ ਪਾਕਿ ਫਾਇਨਲ ਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੀਜੇ ਵਿਸ਼ਵ ਕਬੱਡੀ ਕੱਪ ਭਾਰਤ ਤੇ ਪਾਕਿ ਫਾਇਨਲ ਚ

Published On: punjabinfoline.com, Date: Dec 13, 2012

ਬਠਿੰਡਾ, ਸਥਾਨਕ ਮਲਟੀਪਰਜ਼ ਸਪੋਰਟਸ ਸਟੇਡੀਅਮ ਚ ਬੁੱਧਵਾਰ ਨੂੰ ਕਰਵਾਏ ਗਏ ਤੀਜੇ ਵਿਸ਼ਵ ਕਬੱਡੀ ਕੱਪ ਚ ਮਹਿਲਾ ਵਰਗ ਦੇ ਡੈਨਮਾਰਕ ਅਤੇ ਮਲੇਸ਼ੀਆ ਦਰਮਿਆਨ ਹੋਏ ਮੁਕਾਬਲੇ ਤੋਂ ਬਾਅਦ ਮਰਦ ਵਰਗ ਦਾ ਮੁਕਾਬਲਾ ਕੈਨੇਡਾ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਪਾਕਿਸਤਾਨ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 53-27 ਦੇ ਵੱਡੇ ਫਰਕ ਨਾਲ ਹਰਾਇਆ ਅਤੇ ਮਰਦ ਵਰਗ ਦੂਜੇ ਮੁਕਾਬਲਾ ਭਾਰਤ ਅਤੇ ਇਰਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਭਾਰਤ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 72-23ਦੇ ਵੱਡੇ ਫਰਕ ਨਾਲ ਹਰਾਇਆ ਖੇਡ ਦੇ ਸ਼ੁਰੂ ਤੋਂ ਹੀ ਭਾਰਤ ਖਿਡਾਰੀਆਂ ਨੇ ਇਰਾਨਤੇ ਦਬਾਅ ਰੱਖਦੇ ਹੋਏ ਇਕ ਤੋਂ ਬਾਅਦ ਇਕ ਅੰਕ ਹਾਸਲ ਕੀਤਾ ਅਤੇ ਇਕ ਵਾਰ ਵੀ ਇਰਾਨ ਨੂੰ ਅੱਗੇ ਨਹੀਂ ਨਿਕਲਣ ਦਿੱਤਾ। ਉਥੇ ਹੀ ਦੂਜੇ ਪਾਸੇ ਇਰਾਨ ਦੇ ਗੱਭਰੂਆਂ ਨੇ ਵੀ ਪੂਰੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੀ ਟੀਮ ਵਲੋਂ ਕਪਤਾਨ ਮਸ਼ੁਰਫ ਜਾਵੇਦ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕੈਨੇਡਾ ਦੇ ਰੇਡਰਾਂ ਨੂੰ ਜੱਫੇ ਲਗਾਏ ਅਤੇ ਰੇਡਰ ਇਰਫਾਨ ਤੇ ਲਾਲਾ ਨੇ ਲਗਾਤਾਰ ਅੰਕ ਜੋੜ ਕੇ ਮੈਚ ਨੂੰ ਆਨੰਦਮਈ ਬਣਾ ਦਿੱਤਾ।

Tags: ਬਠਿੰਡਾ ਪਾਕਿਸਤਾਨ ਕੈਨੇਡਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration