"/> ਸਿੰਘਾਪੁਰ ਦੇ ਡਾਕਟਰ ਨੂੰ ਗਵਾਹ ਬਣਾਏਗੀ ਦਿੱਲੀ ਪੁਲਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੰਘਾਪੁਰ ਦੇ ਡਾਕਟਰ ਨੂੰ ਗਵਾਹ ਬਣਾਏਗੀ ਦਿੱਲੀ ਪੁਲਸ

Published On: punjabinfoline.com, Date: Jan 02, 2013

ਨਵੀਂ ਦਿੱਲੀ, ਸਮੂਹਿਕ ਬਲਾਤਕਾਰ ਦੀ ਪੀੜਤਾ 23 ਸਾਲਾ ਵਿਦਿਆਰਥਣ ਦਾ ਪੋਸਟਮਾਰਟਮ ਕਰਨ ਵਾਲੇ ਸਿੰਘਾਪੁਰ ਦੇ ਡਾਕਟਰ ਨੂੰ ਦਿੱਲੀ ਪੁਲਸ ਵੀਰਵਾਰ ਨੂੰ ਇਥੇ ਫਾਸਟ ਟ੍ਰੈਕ ਅਦਾਲਤ 'ਚ ਦਾਇਰ ਹੋਣ ਵਾਲੇ 50 ਪੰਨਿਆਂ ਦੇ ਦੋਸ਼ ਪੱਤਰ 'ਚ ਗਵਾਹ ਦੇ ਤੌਰ 'ਤੇ ਸ਼ਾਮਿਲ ਕਰੇਗੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪੀੜਤਾ ਦਾ ਦੋਸਤ ਇਸ ਮਾਮਲੇ 'ਚ ਮੁੱਖ ਗਵਾਹ ਹੈ ਜਦਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਅਤੇ ਉਨ੍ਹਾਂ ਦੀ ਅੰਤਿਮ ਰਿਪੋਰਟ ਪ੍ਰਾਪਤ ਕਰਨ ਵਾਲੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਗਵਾਹੀ ਦੇਣ ਨੂੰ ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਦਸੰਬਰ ਨੂੰ ਚਲਦੀ ਬੱਸ 'ਚ ਲੜਕੀ ਦੇ ਨਾਲ ਘਿਨੌਣੀ ਹਰਕਤ ਕਰ ਵਾਲੇ 6 ਦੋਸ਼ੀਆਂ ਵਿਚੋਂ ਕਿਸੇ ਨੂੰ ਵੀ ਸਰਕਾਰੀ ਗਵਾਹ ਨਹੀਂ ਬਣਾਇਆ ਗਿਆ ਕਿਉਂਕਿ ਪੁਲਸ ਨੇ ਉਨ੍ਹਾਂ ਦੇ ਖਿਲਾਫ ਪੱਕਾ ਮਾਮਲੇ ਤੈਅ ਕਰ ਲਿਆ ਹੈ।

Tags: ਨਵੀਂ ਦਿੱਲੀ ਸਿੰਘਾਪੁਰ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration