"/> ਭਾਰਤੀ ਮੂਲ ਦੇ ਤਿੰਨ ਅਮਰੀਕੀ ਸੰਸਦ ਪਹੁੰਚਣ ਦੀ ਦੌੜ ਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਮੂਲ ਦੇ ਤਿੰਨ ਅਮਰੀਕੀ ਸੰਸਦ ਪਹੁੰਚਣ ਦੀ ਦੌੜ ਚ

Published On: punjabinfoline.com, Date: Apr 25, 2014

ਵਾਸ਼ਿੰਗਟਨ, ਭਾਰਤੀ ਮੂਲ ਦੇ ਤਿੰਨ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਦੇ ਵਲੋਂ ਸੰਸਦ ਵਿਚ ਪਹੁੰਚਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਅਮਰੀਕਾ ਵਿਚ ਸੰਸਦ ਦੇ ਲਈ ਨਵੰਬਰ ਵਿਚ ਚੋਣਾਂ ਹੋਣੀਆਂ ਹਨ। ਪੇਸ਼ੇ ਤੋਂ ਸਰਜਨ ਅਨਿਲ ਕੁਮਾਰ (62), ਰਾਜੀਵ ਪਟੇਲ (65) ਅਤੇ ਅਮਰੀਕੀ ਇੰਜੀਨੀਅਰ ਅਤੇ ਉਦਯੋਗਪਤੀ ਸਤੀਸ਼ ਕੋਰਪੇ, ਇਹ ਤਿੰਨੋਂ ਭਾਰਤੀ ਮੂਲ ਦੇ ਅਮਰੀਕੀ ਅਮਰੀਕਾ ਦੀ ਲੋਕ ਸਭਾ ਚੋਣ ਦੌੜ ਚ ਸ਼ਾਮਲ ਹਨ।

Tags: ਵਾਸ਼ਿੰਗਟਨ ਅਮਰੀਕੀ_ਡੈਮੋਕ੍ਰੇਟਿਕ_ਪਾਰਟੀ ਅਮਰੀਕਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration