"/> ਦਲਾਈ ਲਾਮਾ ਵੱਲੋਂ ਆਈਪੀਐਸ ਅਫਸਰਾਂ ਨਾਲ ਮੁਲਾਕਾਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਲਾਈ ਲਾਮਾ ਵੱਲੋਂ ਆਈਪੀਐਸ ਅਫਸਰਾਂ ਨਾਲ ਮੁਲਾਕਾਤ

Published On: punjabinfoline.com, Date: Feb 12, 2017

ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਅੱਜ ਇੱਥੇ ਸਰਦਾਰ ਵੱਲਭ ਭਾਈ ਪਟੇਲ ਕੌਮੀ ਪੁਲੀਸ ਅਕੈਡਮੀ ਪਹੁੰਚੇ ਤੇ ਟਰੇਨੀ ਆਈਪੀਐਸ ਅਫਸਰਾਂ ਨਾਲ ਮੁਲਾਕਾਤ ਕੀਤੀ। ਅਕੈਡਮੀ ਦੇ ਅਧਿਕਾਰੀ ਨੇ ਦੱਸਿਆ ਕਿ ਦਲਾਈ ਲਾਮਾ ਨੇ ਸ਼ਹੀਦ ਆਈਪੀਐਸ ਅਫਸਰਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਟਰੇਨਿੰਗ ਕੰਪਲੈਕਸ ਦੇ ਬਗੀਚੇ ਵਿੱਚ ਇੱਕ ਬੂਟਾ ਵੀ ਲਾਇਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ 139 ਪੋਬੇਸ਼ਨਰ ਆਈਪੀਐਸ ਤੇ ਭੂਟਾਨ, ਮਾਲਦੀਪ ਤੇ ਨੇਪਾਲ ਤੋਂ 15 ਟਰੇਨੀ ਅਫਸਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਫਸਰਾਂ ਨੂੰ ਅਹਿੰਸਾ ਤੇ ਦਯਾ ਦਾ ਸਿਧਾਂਤ ਅਪਣਾਉਣ ਦੀ ਸਿੱਖਿਆ ਦਿੱਤੀ।

Tags: ਦਲਾਈ ਲਾਮਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration