"/> ਖਾਲਸ਼ਾ ਕਾਲਜ ਵੱਲੋ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖਾਲਸ਼ਾ ਕਾਲਜ ਵੱਲੋ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ

Published On: punjabinfoline.com, Date: May 02, 2017

ਧੂਰੀ,02 ਮਈ (ਮਹੇਸ਼ ਜਿੰਦਲ)ਖਾਲਸ਼ਾ ਕਾਲਜ ਵੱਲੋ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਵਿਖੇ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ ਗਿਆ ਇਸ ਟੂਰ ਬੱਸ ਨੂੰ ਕਾਲਜ ਦੇ ਐਚ.ੳ.ਡੀ ਰਾਜਦੀਪ ਧਾਲੀਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਟੂਰ ਨਾਲ ਕਾਲਜ ਦੇ ਅਧਿਆਪਕ ਮੁਨੀਸ਼ ਸ਼ਰਮਾ,ਮੈਡਲ ਕਮਲਜੀਤ ਕੌਰ,ਮੈਡਮ ਸਤਿੰਦਰ ਕੌਰ ਆਦਿ ਗਏ ਸਨ ਇਸ ਟੂਰ ਦੌਰਾਨ ਵਿਿਦਆਰਥੀ ਨੇ ਅੱਲਗ ਅਲੱਗ ਜਗ੍ਹਾ ਦਾ ਆਨੰਦ ਲਿਆ ਇਹ ਟੂਰ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਪਹੰੁਚ ਤੋ ਬਾਅਦ ਵਿਿਦਆਰਥੀਆਂ ਨੇ ਅਧਿਆਪਕਾ ਨਾਲ ਯੂਨੀਵਰਸਿਟੀ ਦਾ ਦੌਰਾ ਕੀਤਾ ਉਥੇ ਯੂਨੀਵਰਸਿਟੀ ਦੇ ਅਧਿਆਪਕਾ ਵੱਲੋ ਵਿਿਦਆਥੀਆ ਨੂੰ ਅਮਰ ਬੇਲ,ਕਮਲ ਦਾ ਫੁੱਲ,ਲਿਲੀ ਫਲਾਵਰ,ਗੋਲਡਨ ਵਾਟਲੇ ਫਲਾਵਰ,ਗੁਲਾਬ ਦਾ ਫੱੁਲ,ਡਹੇਲਿਆ ਫਲਾਵਰ ਬਗੈਰਾ ਬਾਰੇ ਦੱਸਿਆ ਅਤੇ ਅਮਰ ਬੇਲ ਬਾਰੇ ਵਿਸਤਾਰ ਵਿੱਚ ਕਿਹਾ ਕਿ ਅਮਰ ਬੇਲ ਦਾ ਰੰਗ ਪੀਲਾ ਅਤੇ ਪੱਤੇ ਬਰੀਕ ਨਹੀ ਦੇ ਬਰਾਬਰ ਹੰੁਦੇ ਹਨ ਇਹ ਅਮਰ ਬੇਲ ਸਰਦੀ ਦੀ ਰੀਤੂ ਵਿੱਚ ਕਨਫੂਲ ਦੀ ਤਰ੍ਹਾ ਗੁਛੋ ਵਿੱਚ ਸਫੈਦ ਫੁੱਲ ਲੱਗਦੇ ਹਨ ਅਮਰ ਬੇਲ ਬਸੰਤ ਰੀਤੂ ਅਤੇ ਗਰਮੀ ਦੀ ਰੀਤੂ ਵਿੱਚ ਬਹੁਤ ਵਧਦੀ ਹੈ ਅਮਰਬੇਲ ਸੀਤਲ ਕਾਲ ਵਿੱਚ ਸੁੱਖ ਜਾਦੀ ਹੈ ਇਸਦਾ ਸਵਾਦ ਚਰਪਰਾ ਹੰੁਦਾ ਹੈ ਯੂਨੀਵਰਸਿਟੀ ਵਿੱਚ ਵਿਿਦਆਰਥੀਆ ਨੂੰ ਆਧੂਨਿਕ ਟੈਲਨੋਲਜੀ ਦੇ ਬਾਰੇ ਦਸਿਆ ਗਿਆ ਇਸ ਟੂਰ ਵਿੱਚ ਅੰਸੂ ਗਰਗ,ਮਨੀ,ਦੀਪ,ਰੂਪਾਲੀ,ਗੁਰਲੀਨ ਕੌਰ,ਮਨਦੀਪ ਕੋਰ,ਮਨਿੰਦਰ ਕੌਰ,ਤਰੂਣ,ਸੁਖਵਿੰਦਰ ਕੌਰ,ਸਿਮਰਨ, ਕਾਜਲ ਗਰਗ,ਸਪਨਾ ਰਾਣੀ,ਰੀਤੂ,ਰਾਹੁਲ,ਰੁਪਿੰਦਰ ਕੌਰ,ਅਨਮੋਲ,ਭੂਸਨ,ਅਮਨਦੀਪ,ਜਸ਼ਨਪ੍ਰੀਤ ਸਿੰਘ,ਆਦਿ ਗਏ ਸਨ ਇਸ ਟੂਰ ਵਿੱਚ ਬੀ.ਐਸ.ਸੀ ਮੈਡੀਕਲ ਅਤੇ ਬੀ.ਐਸ.ਸੀ ਐਗਰੀ ਕਲਚਰ ਵਾਲੇ ਵਿਿਦਆਰਥੀ ਗਏ ਸਨ ਇਸ ਟੂਰ ਤੇ ਗਏ ਸਾਰੇ ਵਿਿਦਆਰਥੀ ਨੇ ਕਾਲਜ ਦੇ ਅਧਿਆਪਕ ਐਚ.ੳ.ਡੀ ਰਾਜਦੀਪ ਧਾਲੀਵਾਲ ਦਾ ਧੰਨਵਾਦ ਕੀਤਾ ।

Tags: dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration