"/> ਕਪੜਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੇ ਜੀ ਐਸ ਟੀ ਦੇ ਵਿਰੋਧ ਵਿਚ ਆਪਣੀਆਂ ਦੁਕਾਨਾਂ ਰੱਖਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਪੜਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੇ ਜੀ ਐਸ ਟੀ ਦੇ ਵਿਰੋਧ ਵਿਚ ਆਪਣੀਆਂ ਦੁਕਾਨਾਂ ਰੱਖਿਆ

Published On: punjabinfoline.com, Date: Jun 16, 2017

ਰਾਜਪੁਰਾ16 ਜੂਨ (ਰਾਜ਼ੇਸ਼ ਡਾਹਰਾ )ਕੇਂਦਰ ਸਰਕਾਰ ਵਲੋਂ ਕੱਪੜੇ ਉਤੇ 5% ਜੀ ਐਸ ਟੀ ਟੈਕਸ ਲਾਉਣ ਦੇ ਵਿਰੋਧ ਵਿਚ ਅੱਜ ਰਾਜਪੁਰਾ ਵਿਚ ਸਾਰੇ ਕਪੜਾ ਵਪਾਰੀਆਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖਿਆ ਅਤੇ ਕੱਠੇ ਹੋ ਕੇ ਬਜਾਰਾਂ ਵਿਚ ਮੋਦੀ ਸਰਕਾਰ ਦੇ ਵਿਰੁੱਧ ਨਾਅਰੇ ਬਾਜੀ ਕੀਤੀ ।ਕਪੜਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਮੋਦੀ ਸਰਕਾਰ ਕਪੜਾ ਵਪਾਰੀਆਂ ਉਤੇ ਟੈਕਸ ਲਾ ਕੇ ਕਪੜਾ ਵਪਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ।ਕਿਉਕਿ ਸਾਡੇ ਛੋਟੇ ਵਪਾਰੀ ਬਾਰ ਬਾਰ ਟੈਕਸ ਨਹੀਂ ਭਰ ਸਕਦਾ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨਿਆ ਤਾਂ ਸਾਰੇ ਦੇਸ਼ਭਰ ਦੇ ਕਪੜਾ ਵਪਾਰੀਆਂ ਵਲੋਂ ਮਿਲ ਕੇ ਜੋ ਫੈਸਲਾ ਹੋਵੇਗਾ ਉਹ ਕੀਤਾ ਜਾਵੇਗਾ

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration