"/> ਆਮ ਆਦਮੀ ਪਾਰਟੀ ਦੇ ਮੈਂਬਰ ਅਨਵਰ ਅਤੇ ਪੀੜਤ ਪੰਕਜ ਦੇ ਪਰਿਵਾਰ ਨੇ ਐਸ.ਐਮ.ਓ.ਧੂਰੀ ਤੋਂ ਨਰਸ ਪਰਵਿੰਦਰ ਕੌਰ ਤੇ ਲਾਏ ਦੋਸ਼ਾਂ ਦੀ ਰਿਪੋਰਟ ਦੀ ਜਾਣਕਾਰੀ ਮੰਗੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਮ ਆਦਮੀ ਪਾਰਟੀ ਦੇ ਮੈਂਬਰ ਅਨਵਰ ਅਤੇ ਪੀੜਤ ਪੰਕਜ ਦੇ ਪਰਿਵਾਰ ਨੇ ਐਸ.ਐਮ.ਓ.ਧੂਰੀ ਤੋਂ ਨਰਸ ਪਰਵਿੰਦਰ ਕੌਰ ਤੇ ਲਾਏ ਦੋਸ਼ਾਂ ਦੀ ਰਿਪੋਰਟ ਦੀ ਜਾਣਕਾਰੀ ਮੰਗੀ

Published On: punjabinfoline.com, Date: Jun 16, 2017

ਧੂਰੀ,16 ਜੂਨ (ਮਹੇਸ਼ ਜਿੰਦਲ) ਬੀਤੇ ਦਿਨੀ ਪਿੰਕੀ ਰਾਣੀ ਪਤਨੀ ਪੰਕਜ ਮਾਹਿਰਾਂ ਪੁੱਤਰ ਮਦਨ ਲਾਲ ਵਾਸੀ ਰਾਮਨਗਰ ਧੂਰੀ ਪਿੰਡ ਅਤੇ ਜ਼ਬਰ ਜ਼ੁਲਮ ਵਿਰੋਦੀ ਫਰੰਟ ਰਜਿ. ਪੰਜਾਬ ਦੇ ਪ੍ਰਥਾਨ ਨੇ ਗਰਬ ਚ ਪਲ਼ ਰਹੇ ਬੱਚੇ ਦੀ ਪੈਦਾ ਹੋਣ ਤੋਂ ਪਹਿਲਾਂ ਹੀ ਹੋਈ ਮੌਤ ਦਾ ਇਲਜ਼ਾਮ ਨਰਸ ਪਰਵਿੰਦਰ ਕੌਰ ਤੇ ਲਾਂਦੀਆ ਐਸ.ਐਮ.ਓ. ਸਿਵਲ ਹਸਪਤਾਲ ਧੂਰੀ ਨੂੰ ਇਕ ਮੰਗ ਪੱਤਰ ਦਿਤਾ ਸੀ ਅਤੇ ਮੰਗ ਕੀਤੀ ਸੀ ਕਿ ਪਰਵਿੰਦਰ ਕੌਰ ਨੂੰ ਵਰਖਾਸਤ ਕੀਤਾ ਜਾਵੇ। ਕਿਉਂ ਕਿ ਪਰਵਿੰਦਰ ਕੌਰ ਨਰਸ ਨੇ ਪਰਸਵ ਦੌਰਾਨ ਅੰਗੇਲੀਆਂ ਕੀਤੀਆਂ ਹਨ ਅਤੇ ਆਪਹੀ ਗਰਬ ਬਤੀ ਦੇ ਪੇਟ ਉਪਰ ਗਿਰ ਗਈ ਸੀ ਅਤੇ ਪਿੰਕੀ ਦੇ ਦਰਦ ਹੋਣ ਕਾਰਨ ਰੌਲਾ ਪਾਉਣ ਤੇ ਪਿੰਕੀ ਨਾਲ ਨਰਸ ਨੇ ਦੁਰਵਿਹਾਰ ਵੀ ਕੀਤਾ ਸੀ ਦੇ ਸੰਬੰਦ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਅਨਵਰ ਅਤੇ ਪੀੜਤ ਪੰਕਜ ਦੇ ਪਰਿਵਾਰ ਨੇ ਐਸ.ਐਮ.ਓ.ਧੂਰੀ ਤੋਂ ਨਰਸ ਪਰਵਿੰਦਰ ਕੌਰ ਤੇ ਲਾਏ ਦੋਸ਼ਾਂ ਦੀ ਰਿਪੋਰਟ ਦੀ ਜਾਣਕਾਰੀ ਮੰਗੀ ।
ਇਸ ਸੰਬੰਦ ਵਿਚ ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ. ਦੱਸਿਆ ਕਿ ਸਿਵਲ ਸਰਜਨ ਸੰਗਰੂਰੁ ਵਲੋਂ ਜੱਚਾ-ਬੱਚਾ ਮਾਹਿਰ ਡਾ. ਕਰਨਵੀਰ ਸਿੰਘ ਮਾਲੇਰਕੋਟਲਾ ਤੋਂ ਇਸ ਸੰਬੰਦ ਜਾਂਚ ਰਿਪੋਰਟ ਮੰਗੀ ਹੈ । ਜੱਚਾ-ਬੱਚਾ ਮਾਹਿਰ ਡਾ.ਦੀ ਰਿਪੋਰਟ ਆਉਣ ਤੇ ਨਰਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗ਼ੀ। ਇਸ ਮੌਕੇ ਅਨਵਰ ਬਸੋੜ, ਰਿੰਕੂ ਪੇਂਟਰ, ਰਾਜ ਕੁਮਾਰ, ਤਰਸੇਮ ਲਾਲ, ਪੀੜਤ ਪਰਿਵਾਰ ਅਤੇ ਫਰੰਟ ਦੇ ਹੋਰ ਮੈੰਬਰ ਮੌਜੂਦ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration