"/> ਪੰਜਾਬ ਖੱਤਰੀ ਸਭਾ ਤੇ ਯੂਥ ਕਾਂਗਰਸ਼ ਵੱਲੋ ਇਜਲਾਸ ਦੀਆਂ ਤਿਆਰੀਆ ਦੀ ਮੀਟਿੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਖੱਤਰੀ ਸਭਾ ਤੇ ਯੂਥ ਕਾਂਗਰਸ਼ ਵੱਲੋ ਇਜਲਾਸ ਦੀਆਂ ਤਿਆਰੀਆ ਦੀ ਮੀਟਿੰਗ

Published On: punjabinfoline.com, Date: Jun 16, 2017

ਧੂਰੀ,16 ਜੂਨ (ਮਹੇਸ਼ ਜਿੰਦਲ) ਪੰਜਾਬ ਖੱਤਰੀ ਸਭਾ ਤੋ ਯੂਥ ਵਿੰਗ ਖੱਤਰੀ ਸਭਾ ਦੀ ਮੀਟਿੰਗ ਪ੍ਰਧਾਨ ਦਲਜੀਤ ਸਿੰਘ ਜਖਮੀ ਅਤੇ ਸੰਸਥਾਪਕ ਚੌਧਰੀ ਸ਼ਿਵ ਲਾਲ ਭਗਰੀਆ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ 18 ਜੂਨ ਨੂੰ ਸ਼ਹੀਦ ਊਧਮ ਸਿੰਘ ਨਗਰ,ਸਿਵਲ ਲਾਇਨਜ ਭਵਨ ਲੁਧਿਆਣਾ ਵਿਖੇ ਹੋ ਰਹੇ ਇਜਲਾਸ ਸਬੰਧੀ ਚਰਚਾ ਕੀਤੀ ਗਈ ।ਇਸ ਮੀਟਿੰਗ ਵਿੱਚ ਦਲਜੀਤ ਸਿੰਘ ਜਖਮੀ ਨੇ ਦੱਸਿਆ ਕਿ ਇਜਲਾਸ ਵਿੱਚ ਸਮਾਜ ਵਿੱਚ ਪ੍ਰਚੱਲਿਤ ਕੁਰੀਤੀਆ ਨੂੰ ਜੜੋ ਖਤਮ ਕਰਨ,ਭਰੂਣ ਹੱਤਿਆ,ਨਸ਼ਾ ਮੁਕਤੀ,ਵਿਆਹ ਵਿੱਚ ਵਾਧੂ ਖਰਚ ਆਦਿ ਤੇ ਚਰਚਾ ਕੀਤੀ ਜਾਵੇਗੀ । ਇਸ ਮੀਟਿਗ ਵਿੱਚ ਰਾਜਿੰਦਰਪਾਲ ਪੁਰੀ ਜਰਨਲ ਸਕੱਤਰ,ਨਰੇਸ਼ ਮਹਿਤਾ ਪ੍ਰਧਾਨ ਯੂਥ ਖੱਤਰੀ ਸਭਾ ਆਦਿ ਵੀ ਹਾਜਰ ਸਨ ।

Tags: dhuri mahesh jindal
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration