"/> ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਟਰੱਕ ਯੂਨੀਅਨ ਦੇ ਪ੍ਧਾਨ ਵਿਪਨ ਸ਼ਰਮਾ ਨੂੰ ਦਿਤੀਆਂ ਮੁਬਾਰਕਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਟਰੱਕ ਯੂਨੀਅਨ ਦੇ ਪ੍ਧਾਨ ਵਿਪਨ ਸ਼ਰਮਾ ਨੂੰ ਦਿਤੀਆਂ ਮੁਬਾਰਕਾਂ

ਗੁਲਦਸਤਾ ਭੇਟ ਕਰਕੇ ਦਿਤਿਆਂ ਸੁਭ ਕਾਮਨਾਵਾਂ
Published On: punjabinfoline.com, Date: Jun 17, 2017

ਭਵਾਨੀਗੜ 17 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਨਵੇਂ ਬਣੇ ਪ੍ਧਾਨ ਵਿਪਨ ਕੁਮਾਰ ਸ਼ਰਮਾ ਨੂੰ ਜਿੱਤ ਦੀ ਵਧਾਈ ਦੇਣ ਪਹੁਚੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਮੀਤ ਪ੍ਧਾਨ ਪ੍ਗਟ ਗ਼ਮੀ ਕਲਿਆਣ ਤੇ ਓਹਨਾ ਨਾਲ ਬਲਾਕ ਪ੍ਧਾਨ ਭਵਾਨੀਗੜ ਤੇ ਹੋਰ ਮਿੱਤਰ ਵੀ ਮੌਜੂਦ ਸਨ ਓਹਨਾ ਗੁਲਦਸਤਾ ਭੇਟ ਕਰਕੇ ਨਵੇਂ ਬਣੇ ਪ੍ਧਾਨ ਨੂੰ ਸੁਭ ਕਾਮਨਾਵਾਂ ਦਿਤੀਆਂ ਤੇ ਭਵਿਖ ਵਿਚ ਇਲਾਕਾ ਭਵਾਨੀਗੜ ਦੇ ਟਰੱਕ ਓਪਰੇਟਰਾਂ ਲਈ ਚੰਗੇ ਭਵਿਖ ਦੀ ਕਾਮਨਾ ਕੀਤੀ ਇਸ ਮੌਕੇ ਗ਼ਮੀ ਕਲਿਆਣ ਨੇ ਵਿਸ਼ੇਸ ਤੋਰ ਤੇ ਦੱਸਿਆ ਕਿ ਓਹਨਾ ਨੂੰ ਪੂਰੀ ਉਮੀਦ ਹੈ ਕਿ ਵਿਪਨ ਕੁਮਾਰ ਜੀ ਟਰੱਕ ਓਪਰੇਟਰਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤੇ ਇਸ ਦੀ ਕਾਮਯਾਬੀ ਲਈ ਉਹ ਤੇ ਓਹਨਾ ਦੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਨਵੇਂ ਬਣੇ ਪ੍ਧਾਨ ਨੂੰ ਸੁਭ ਕਾਮਨਾਵਾਂ ਭੇਟ ਕਰਦੇ ਹਨ ਇਸ ਮੌਕੇ ਓਹਨਾ ਨਾਲ ਦੀਪਕ ਸਹੋਤਾ ਬਲਾਕ ਪ੍ਧਾਨ ਯੂਥ ਵਿੰਗ ,ਰਵਿੰਦਰ ਸਿੰਘ ਰਵੀ ਜਿਲਾ ਯੂਥ ਮੀਤ ਪ੍ਧਾਨ ਤੋਂ ਇਲਾਵਾ ਹੋਰ ਸਾਥੀ ਵੀ ਮੌਜੂਦ ਸਨ i

Tags: gami kalean krishan kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration