"/> ਸੱਚ ਦੇਵਾ ਪਰਿਵਾਰ ਨਾਲ ਵਾਪਰੀ ਦੁਖਦ ਘਟਨਾ ,ਪਰਿਵਾਰ ਦੇ 2 ਜੀਆ ਦੀ ਮੌਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੱਚ ਦੇਵਾ ਪਰਿਵਾਰ ਨਾਲ ਵਾਪਰੀ ਦੁਖਦ ਘਟਨਾ ,ਪਰਿਵਾਰ ਦੇ 2 ਜੀਆ ਦੀ ਮੌਤ

ਪਰਿਵਾਰ ਇਕ ਸ਼ਾਦੀ ਅਟੈਂਡ ਕਰਕੇ ਰਾਜਪੁਰਾ ਤੋਂ ਭਵਾਨੀਗੜ ਵਾਪਸ ਆ ਰਿਹਾ ਸੀ ਤਾ ਵਾਪਰੀ ਘਟਨਾ
Published On: punjabinfoline.com, Date: Jun 18, 2017

ਭਵਾਨੀਗੜ 18 ਜੂਨ {ਗੁਰਵਿੰਦਰ ਰੋਮੀ ਭਵਾਨੀਗੜ } ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋ ਪਤਾ ਲਗਾ ਕੇ ਬੁੱਧਰਾਮ ਸਚਦੇਵਾ ਦਾ ਪਰਿਵਾਰ ਰਾਜਪੁਰਾ ਵਿਖੇ ਇਕ ਸ਼ਾਦੀ ਸਮਾਰੋਹ ਤੋਂ ਵਾਪਸ ਭਵਾਨੀਗੜ ਆ ਰਹੇ ਸਨ ਰਸਤੇ ਵਿਚ ਬਹਾਦਰਗੜ੍ ਦੇ ਕੋਲ ਇਨੋਵਾ ਗੱਡੀ ਜਿਸ ਵਿਚ ਇਹ ਪਰਿਵਾਰ ਆ ਰਿਹਾ ਸੀ ਐਕਸੀਡੈਂਟ ਹੋ ਗਈ ਤੇ ਪਲਟ ਗਈ ਇਸ ਹਾਦਸੇ ਵਿਚ ਰਾਜਿੰਦਰ ਸਚਦੇਵਾ ਤੇ ਉਸ ਦਾ ਬੇਟਾ ਕਰਨ ਸਚਦੇਵਾ ਬੁਰੀ ਤਰ੍ਹਾਂ ਜਖਮੀ ਹੈ ਗਏ ਦੁਖਦ ਘਟਨਾ ਇਹ ਹੈ ਕਿ ਮੌਕੇ ਪਰ ਰਾਜਿੰਦਰ ਸਚਦੇਵਾ ਦੀ ਪਤਨੀ ਸਨੇਹ ਲਤਾ ਤੇ ਨੂੰਹ ਕਾਮਨੀ ਦੀ ਮੌਤ ਹੋ ਗਏ ਜਿਸ ਦਾ ਪਤਾ ਚਲਦਿਆ ਹੀ ਭਵਾਨੀਗੜ ਵਿਚ ਸ਼ੋਕ ਦੀ ਲਹਿਰ ਦੌੜ ਗਈ i

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration