"/> ਵਿਧਾਇਕ ਗੋਲਡੀ ਖੰਗੂੜਾ ਨੂੰ ਸਦਮਾ,ਭਾਣਜੀ ਦਾ ਦੇਹਾਂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਧਾਇਕ ਗੋਲਡੀ ਖੰਗੂੜਾ ਨੂੰ ਸਦਮਾ,ਭਾਣਜੀ ਦਾ ਦੇਹਾਂਤ

Published On: punjabinfoline.com, Date: Jun 18, 2017

ਧੂਰੀ,18 ਜੂਨ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ,ਜਦੋ ਉਨ੍ਹਾ ਦੀ ਰਾਜੋਮਾਜਰਾ ਵਿਖੇ ਰਹਿੰਦੀ ਭੈਣ ਰਾਜਵੀਰ ਕੌਰ ਜੱਸੀ ਦੀ ਬੇਟੀ ਸੁਖਮਨਜੋਤ ਕੌਰ ਉਮਰ 17 ਸਾਲ ਬੀਤੀ ਰਾਤ ਪੀ.ਜੀ.ਆਈ ਵਿਖੇ ਦੇਹਾਂਤ ਹੋ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਮੰਤਰੀ ਨਵਜੋਤ ਸਿੰਘ ਸਿੱਧੂ,ਲੋਕ ਨਿਰਮਾਣ ਮੰਤਰੀ ਬੀਬੀ ਰਜੀਆ ਸੁਲਤਾਨਾ,ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਧਾਇਕ ਵਿਜੈ ਇੰਦਰ ਸਿੰਗਲਾ,ਸੁਰਜੀਤ ਸਿੰਘ ਧੀਮਾਨ,ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸ਼ਲ,ਅਸ਼ਵਨੀ ਧੀਰ,ਮਹਿੰਦਰ ਪਾਲ ਜਿੰਦਲ,ਧੂਰੀ ਪ੍ਰੈਸ਼ ਟਰੱਸਟ ਪੰਜਾਬ ਅਤੇ ਧੂਰੀ ਕਲੱਬ ਦੇ ਆਗੂਆ ਨੇ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦਿਆ ਵਿਧਾਇਕ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration