"/> ਨਸ਼ਾ ਕਰਨਾ ਤਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ਾ ਕਰਨਾ ਤਾਂ

Published On: punjabinfoline.com, Date: Jun 18, 2017

ਨਸ਼ਾ ਕਰਨਾ ਤਾਂ, ਕਰ ਤੂੰ ਉਸ ਨਾਮ ਦਾ,
ਆਉਂਦਾ ਜਿਸ ‘ਚੋਂ ਅਵਾਜਾ ‘ਰਾਮ’-‘ਰਾਮ’ ਦਾ।
ਵੇ ਠੇਕਿਆਂ ‘ਚ ਕੀ ਰੱਖਿਆ।
ਕੁੱਲੀ ਯਾਰ ਦੀ ਪਿਆਰੀ ਸਾਨੂੰ ਲੱਗਦੀ,
ਠੰਢੀ ਸਵਰਗਾਂ ਦੀ ਨੁਹਾਰ ਜਿੱਥੇ ਵੱਗਦੀ।
ਵੇ ਮਹਿਲਾਂ ਵਿਚ ਕੀ ਰੱਖਿਆ।
ਤੇਰਾ ਪਿਆਰ ਹੀ ਸਾਡੇ ਲਈ ਕਾਇਨਾਤ ਏ,
ਦਿਲੀ-ਪਿਆਰ ਤੋਂ ਨਾ ਵੱਧ ਕੋਈ ਸੋਗਾਤ ਏ।
ਵੇ ਤੋਹਫਿਆਂ ‘ਚ ਕੀ ਰੱਖਿਆ।
ਸਦਾਚਾਰਤਾ ਨੂੰ ਦਿਲ ‘ਚ ਵਸਾ ਲਏਂਗਾ,
ਰੂਪ ਦੂਣਾ-ਚੌਣਾ ‘ਹੈਪੀ’ ਬਣਾ ਲਏਂਗਾ।
ਵੇ ਗਹਿਣਿਆਂ ‘ਚ ਕੀ ਰੱਖਿਆ।

ਵੱਲੋ -ਹੇਮ ਰਾਜ ਜਿੰਦਲ
ਸਹਿਰ-ਧੂਰੀ (ਸੰਗਰੂਰ)
ਮੋਬਾਇਲ ਨੰਬਰ-9041749161
ਪੇਸ਼ ਕਰਤਾ-ਮਹੇਸ਼ ਜਿੰਦਲ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration