"/> ਬਜਾਜ ਕੰਪਨੀ ਨੇ ਸੀ. ਟੀ .100 ਸੈਲਫ ਸਟਾਰਟ ਮੋਟਰਸਾਈਕਲ ਦਾ ਨਵਾਂ ਮਾਡਲ ਕੀਤਾ ਲਾਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਜਾਜ ਕੰਪਨੀ ਨੇ ਸੀ. ਟੀ .100 ਸੈਲਫ ਸਟਾਰਟ ਮੋਟਰਸਾਈਕਲ ਦਾ ਨਵਾਂ ਮਾਡਲ ਕੀਤਾ ਲਾਚ

ਮੋਟਰਸਾਈਕਲ ਹਰ ਵਿਅਕਤੀ ਲਈ ਕਫਾਇਤੀ ਸਾਬਤ ਹੋਵੇਗਾ :-ਅਸੋਕ ਮਿੱਤਲ
Published On: punjabinfoline.com, Date: Aug 12, 2017

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ) :ਅੱਜ ਬਜਾਜ ਅਾਟੋ ਦੇ ਡੀਲਰ ਸੁਰਿੰਦਰ ਪਾਲ ਗਰਗ , ਸਤੀਸ਼ ਗਰਗ ਜੈ ਕੇ ਇੰਟਰਪਾਰਈਜ ਭਵਾਨੀਗੜ ਦੇ ਸੋਅ - ਰੂਮ ਵਿਖੇ ਗਾਹਕਾਂ ਦੀ ਮੰਗ ਅਨੁਸਾਰ ਬਜਾਜ ਕੰਪਨੀ ਨੇ ਅਾਪਣੇ ਨਵੇਂ ਸੀ. ਟੀ .100 ਸੈਲਫ ਸਟਾਰਟ ਮੋਟਰਸਾਈਕਲ ਦਾ ਨਵਾਂ ਮਾਡਲ ਲਾਚ ਕੀਤਾ ! ਲਾਚ ਕਰਨ ਮੋਕੇ ਅਾਸੋਕ ਮਿੱਤਲ ਮੈਨੇਜਰ ਅਤੇ ਸੁਖਵਿੰਦਰ ਮਾਨ ਮੈਨੇਜਰ ਸੰਗਰੂਰ ਹਾਜ਼ਰ ਸਨ ! ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਮਾਨ ਨੇ ਦੱਸਿਆ ਕਿ ਬਜਾਜ ਅਾਟੋ ਨੇ ਹਮੇਸ਼ਾ ਅਾਪਣੇ ਗਾਹਕਾਂ ਨੂੰ ਘੱਟ ਲਾਗਤ ਤੇ ਵਧੀਆ ਵਹੀਕਲ ਦੇਣ ਦੀ ਕੋਸ਼ਿਸ਼ ਕੀਤੀ ਹੈ! ਜਿਸ ਵਿੱਚ ਕੰਪਨੀ ਕਾਮਯਾਬ ਵੀ ਹੋਈ ਹੈ! ਅੱਜ ਕੰਪਨੀ ਵੱਲੋਂ ਸੀ .ਟੀ . 100 ਸੈਲਫ ਸਟਾਰਟ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ ਹੈ ! ਜੋ ਰੇਟ ਵੱਜੋ ਬਹੁਤ ਵਾਜਿਬ ਰੇਟ ਹੈ! ਅਤੇ ਮਾਇਲਜ ਵੀ ਬਹੁਤ ਹੀ ਜਿਆਦਾ ਹੈ ! ਜਿਸ ਕਰਕੇ ਇਹ ਮੋਟਰਸਾਈਕਲ ਹਰ ਵਿਅਕਤੀ ਲਈ ਬਹੁਤ ਕਫਾਇਤੀ ਸਾਬਤ ਹੋਵੇਗਾ ! ਇਸ ਮੋਕੇ ਤੇ ਹਰਜੀਤ ਸਿੰਘ , ਲਾਲੀ ਸਿੰਘ , ਲੱਖ ਸਿੰਘ , ਗਰਪੀਤ ਸਿੰਘ , ਅਮਰੀਕ ਸਿੰਘ ਆਦਿ ਹਾਜ਼ਰ ਸਨ !

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration