"/> ਕੈਰੀਅਰ ਗਾਈਡੈਂਸ ਤਹਿਤ ਪ੍ਰੀਖਿਆਵਾਂ ਦੌਰਾਨ ਸਟਰੈਸ ਘਟਾਉਣ ਦੇ ਨੁਕਤੇ ਦੱਸੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਰੀਅਰ ਗਾਈਡੈਂਸ ਤਹਿਤ ਪ੍ਰੀਖਿਆਵਾਂ ਦੌਰਾਨ ਸਟਰੈਸ ਘਟਾਉਣ ਦੇ ਨੁਕਤੇ ਦੱਸੇ

Published On: punjabinfoline.com, Date: Sep 05, 2017

ਧੂਰੀ,05 ਸਤੰਬਰ (ਮਹੇਸ਼ ਜਿੰਦਲ) ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਵਿਦਿਆਰਥੀ ਨੂੰ ਕੈਰੀਅਰ ਅਤੇ ਗਾਈਡੈਂਸ ਲੜੀ ਤਹਿਤ ਆਉਣ ਵਾਲੀਆ ਪ੍ਰੀਖਿਆਵਾਂ ਲਈ ਤਿਆਰੀ ਕਰਨ ਅਤੇ ਸਟਰੈਸ ਘਟਾਉਣ ਦੇ ਨੁਕਤੇ ਦੱਸੇ ਗਏ ਤਾਂ ਜੋ ਵਿਦਿਆਰਥੀ ਬਿਨ੍ਹਾਂ ਡਰ ਤੋ ਨਕਲ ਰਹਿਤ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ ।ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ ) ਵੱਲੋ ਵਿਦਿਆਰਥੀਆਂ ਨੂੰ ਇਸ ਬਾਰੇ ਮਨੋਵਿਗਿਆਨਕ ਢੰਗ ਨਾਲ ਪ੍ਰੀਖਿਆ ਪ੍ਰਤੀ ਰੁਚੀ ਪੈਦਾ ਕਰਨ ਅਤੇ ਸਟਰੈਸ ਘਟਾਉਣ ਲਈ ਨੁਕਤੇ ਦੱਸੇ ਗਏ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਵੱਲੋ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ।ਇਸ ਮੌਕੇ ਤੇ ਹਰਦੇਵ ਸਿੰਘ(ਸਾਇੰਸ ਮਾਸਟਰ),ਵਿਪਨ ਕੁਮਾਰ(ਸਾਇੰਸ ਮਾਸਟਰ),ਰਿਚਾ ਰਾਣੀ(ਸਾਇੰਸ ਮਿਸਟ੍ਰੈਸ) ਤੋ ਇਲਾਵਾ ਅਮਨਦੀਪ ਕੌਰ (ਪੰਜਾਬੀ ਮਿਸਟ੍ਰੈਸ) ਹਾਜ਼ਰ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration