"/> ਭਾਰਤ ਵਿਕਾਸ਼ ਪ੍ਰੀਸ਼ਦ ਵੱਲੋ ਅਧਿਆਪਕ ਦਿਵਸ਼ ਨੂੰ ਸਮਰਪਿਤ ਸ਼ਮਾਗਮ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤ ਵਿਕਾਸ਼ ਪ੍ਰੀਸ਼ਦ ਵੱਲੋ ਅਧਿਆਪਕ ਦਿਵਸ਼ ਨੂੰ ਸਮਰਪਿਤ ਸ਼ਮਾਗਮ ਕਰਵਾਇਆ

Published On: punjabinfoline.com, Date: Sep 08, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਸਥਾਨਕ ਯਸ ਚੌਧਰੀ ਆਰੀਆ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਵਾਟਸ਼ ਦੀ ਅਗਵਾਈ ਹੇਠ ਸਕੂਲ ਕਮੇਟੀ ਅਤੇ ਭਾਰਤ ਵਿਕਾਸ਼ ਪ੍ਰੀਸ਼ਦ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੇ ਸਹਿਯੋਗ ਨਾਲ ਅਧਿਆਪਕ ਦਿਵਸ਼ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤ ਵਿਕਾਸ਼ ਪ੍ਰੀਸ਼ਦ ਦੀ ਟੀਮ ਵੱਲੋ ਅਧਿਆਪਨ ਦੇ ਖੇਤਰ ਵਿੱਚ ਚੰਗੀਆ ਸੇਵਾਵਾਂ ਨਿਭਾਉਣ ਬਦਲੇ ਯਸ਼ ਚੌਧਰੀ ਸਕੂਲ ਦੀ ਅਧਿਆਪਕਾ ਸਵਰਨਜੀਤ ਕੌਰ ਤੇ ਸ੍ਰੀਮਤੀ ਨੀਰਜ,ਸਰਕਾਰੀ ਪ੍ਰਾਇਮਰੀ ਸਕੂਲ ਮਾਨਵਾਲਾ ਦੀ ਸ੍ਰੀਮਤੀ ਨੀਲਮ ਜਿੰਦਲ ਅਤੇ ਸਰਕਾਰੀ ਕੰਨਿਆ ਸਕੂਲ ਧੂਰੀ ਦੀ ਅਧਿਆਪਕਾ ਸ੍ਰੀਮਤੀ ਭਾਰਤੀ ਗੋਇਲ ਨੂੰ ਉੇਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਬੱਚਿਆ ਵੱਲੋ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮਹਾਸਾ ਸ਼ੋਮ ਪ੍ਰਕਾਸ਼ ਨੇ ਅਧਿਆਪਕ ਦਿਵਸ਼ ਬਾਰੇ ਵਿਸਥਾਰ ਰੌਸ਼ਨੀ ਪਾਈ ਅਤੇ ਆਖਰ ਵਿੱਚ ਪ੍ਰਿਸੀਪਲ ਮੋਨਿਕਾ ਵਾਟਰ ਨੇ ਸਾਰਿਆ ਦਾ ਧੰਨਵਾਦ ਕੀਤਾ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration