"/> ਗੁਰੂਕਲ ਕਨਵੈਟ ਸਕੂਲ ਵਿਖੇ ਰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂਕਲ ਕਨਵੈਟ ਸਕੂਲ ਵਿਖੇ ਰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ

Published On: punjabinfoline.com, Date: Sep 12, 2017

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਭਾਰਤ ਵਿਕਾਸ਼ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬ੍ਰਰਾਚ ਧੂਰੀ ਵੱਲੋ ਡਾਂ ਬਖਸੀ ਤੀਰਥ ਸਿੰਘ ਮੈਮੋਰੀਅਲ ਗੁਰੂਕਲ ਕਨਵੈਟ ਸਕੂਲ ਧੂਰੀ ਵਿਖੇ ਪ੍ਰਿਸੀਪਲ ਸ੍ਰੀ ਮ੍ਰਤੀ ਕਮਲੇਸ਼ ਬਖਸੀ ਜੀ ਦੀ ਅਗਵਾਈ ਵਿੱਚ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਵੱਲੋ ਸਕੂਲ ਵਿੱਚ ਰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਿਰਤੀ ਵਰਮਾਂ ਨਵਜੋਤ ਰਾਣੀ,ਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੋਜੀਸ਼ਨ ਮਹਿੰਦੀ ਮੁਕਾਬਲੇ ਵਿੱਚ ਪ੍ਰਾਪਤ ਕੀਤੀ। ਰਗੋਲੀ ਮੁਕਾਬਲੇ ਵਿੱਚ ਸੁਰਵੀਨ ਕੌਰ,ਇੰਦਰਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਕੌਰ ਨੇ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੀਸ਼ਦ ਕਮੇਟੀ ਮੈਬਰ ਵਾਇਸ ਪ੍ਰਧਾਨ ਸੁਖਪਾਲ ਗੁਪਤਾ,ਕੈਸ਼ੀਅਰ ਨਰਿੰਦਰ ਪਾਲ ਸਿੰਗਲਾ,ਜਵਾਈਟ ਕੈਸ਼ੀਅਰ ਸਾਮ ਲਾਲ ਬਾਂਸਲ ਅਤੇ ਜਵਾਈਟ ਸਕੱਤਰ ਸ੍ਰੀ ਬੇਦ ਪ੍ਰਕਾਸ ਜੀ ਕਾਰਜਕਾਰੀ ਮੈਬਰ ਵਿਜੈ ਕੁਮਾਰ ਹਾਜਰ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration