"/> ਧੂਰੀ 'ਚ 13 ਤੋਂ 16 ਤੱਕ ਵੱਖ-ਵੱਖ ਥਾਵਾਂ 'ਤੇ ਬਿਜਲੀ ਬੰਦ ਰਹੇਗੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂਰੀ 'ਚ 13 ਤੋਂ 16 ਤੱਕ ਵੱਖ-ਵੱਖ ਥਾਵਾਂ 'ਤੇ ਬਿਜਲੀ ਬੰਦ ਰਹੇਗੀ

Published On: punjabinfoline.com, Date: Sep 12, 2017

ਧੂਰੀ,12 ਸਤੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈੱਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 13 ਸਤੰਬਰ ਨੂੰ ਸ਼ਿਵਪੁਰੀ ਮੁਹੱਲਾ, ਜੌਲੀ ਵਾਲਿਆਂ ਦੀ ਧਰਮਸ਼ਾਲਾ ਵਾਲਾ ਏਰੀਆ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਅਤੇ 14 ਸਤੰਬਰ ਨੂੰ ਪਾਠਸ਼ਾਲਾ ਰੋਡ, ਪਾਠਸ਼ਾਲਾ ਮੁਹੱਲਾ, ਟੈਲੀਫ਼ੋਨ ਐਕਸਚੇਂਜ ਏਰੀਆ, ਭਲਵਾਨ ਵਾਲਾ ਅੱਡਾ ਏਰੀਆ ਦੀ ਲਾਈਟ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਅਤੇ 15 ਸਤੰਬਰ ਨੂੰ ਗਊਸ਼ਾਲਾ ਰੋਡ, ਸ਼ੂਗਰ ਮਿੱਲ ਏਰੀਆ, ਧਰਮਪੁਰਾ ਮੁਹੱਲਾ ਏਰੀਆ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 16 ਸਤੰਬਰ ਨੂੰ ਪ੍ਰੀਤ ਵਿਹਾਰ, ਏ.ਪੀ. ਇਨਕਲੇਵ ਅਤੇ ਗੁਰੂ ਤੇਗ਼ ਬਹਾਦਰ ਨਗਰ ਏਰੀਆ ਦੀ ਲਾਈਟ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration