"/> ਕਵਿਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਵਿਤਾ

Published On: punjabinfoline.com, Date: Sep 30, 2017

ਸ. ਭਗਤ ਸਿੰਘ
ਕਿਉਂ ਭਗਤ ਸਿੰਘਾ ਤੇਰੀ ਸੋਚ ਨੂੰ ਸਿੱਕੇ 'ਤੇ ਟੰਗਿਆ।
ਉਸੇ ਨੂੰ ਫੜ੍ਹ ਕੇ ਲੈ ਗਏ ਜਿਸਨੇ ਹੱਕ ਮੰਗਿਆ।

ਏਥੇ ਕਦਰ ਪਵੇ ਨਾ ਗੁਣਾਂ ਦੀ, ਪੈਸੇ ਨੂੰ ਸਿਜਦਾ।
ਹੈ ਜਿੰਨਾ ਬੰਦਾ ਮਿਹਨਤੀ, ਉਨਾ ਹੀ ਰਿਝਦਾ।

ਹਰ ਪਾਸੇ ਭ੍ਰਿਸ਼ਟਾਚਾਰ ਨੇ, ਸੱਚ ਝੂੰਜੇ ਲਾਇਆ।
ਏਥੇ ਬਦਲ ਬਦਲ ਕੇ ਤਖਤੀਆਂ, ਬੜਾ ਕਹਿਰ ਕਮਾਇਆ।

'ਗੁਰਮੀਤ' ਧੱਕੇ ਹੁਣ ਵਧ ਗਏ, ਹਰ ਗਲੀ ਮੁਹੱਲੇ।
ਕੋਈ ਆਣ ਸੂਰਮਾ ਧਰਤ 'ਤੇ, ਇਹਨਾਂ ਨੂੰ ਠੱਲ੍ਹੇ।

ਲੇਖਿਕਾ: ਗੁਰਮੀਤ ਕੌਰ ਗੀਤਾ

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration