"/> ਹਾਦਸੇ ਵਿੱਚ ਇੱਕ ਮੋਟਰਸਾਇਕਲ ਚਾਲਕ ਨੋਜਵਾਨ ਦੀ ਮੋਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਾਦਸੇ ਵਿੱਚ ਇੱਕ ਮੋਟਰਸਾਇਕਲ ਚਾਲਕ ਨੋਜਵਾਨ ਦੀ ਮੋਤ

Published On: punjabinfoline.com, Date: Nov 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸਮਾਣਾ- ਭਵਾਨੀਗੜ ਮੱੁਖ ਸੜਕ ਤੇ ਮੋਟਰਸਾਇਕਲ ਚਾਲਕ ਇਕ ਨੌਜਵਾਨ ਦੀ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ ਦਰਦਨਾਕ ਮੋਤ ਹੋ ਗਈ ਜਦ ਕਿ ਦੂਜਾ ਨੋਜਵਾਨ ਗੰਭੀਰ ਜਖਮੀ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਬੰਟੀ (22) ਪੱੁਤਰ ਦਰਸ਼ਨ ਸਿੰਘ ਵਾਸੀ ਪਿੰਡ ਖਰਾਣਾ ਮੋਟਰਸਾਇਕਲ ਰਾਹੀ ਆਪਣੇ ਨਾਨਕੇ ਪਿੰਡ ਫਤਿਹਗੜ ਛੰਨਾਂ ਆਪਣੇ ਦੋਸਤ ਜਤਿੰਦਰ ਸਿੰਘ (19 ) ਪੱੁਤਰ ਗੁਰਤੇਜ ਸਿੰਘ ਵਾਸੀ ਪਿੰਡ ਬਾਲਦ ਕੋਠੀ ਨਾਲ ਗਿਆ ਸੀ ਤਾਂ ਵਾਪਸੀ ਵੇਲੇ ਮੱੁਖ ਸੜਕ ਤੇ ਪਿੰਡ ਬਾਲਦ ਖੁਰਦ ਨੇੜੇ ਇਹਨਾਂ ਦਾ ਮੋਟਰਸਾਇਕਲ ਅਚਾਨਕ ਬੇਕਾਬੂ ਹੋ ਕੇ ਖਤਾਨਾ ਵਿਚ ਜਾ ਡਿਗਾ ਅਤੇ ਦਰਖਤ ਨਾਲ ਜਾ ਟਕਰਾਇਆ । ਹਾਦਸਾ ਐਨਾ ਜਬਰਦਸਤ ਸੀ ਕਿ ਮੋਟਰਸਾਇਕਲ ਚਾਲਕ ਉਕਤ ਨੋਜਵਾਨ ਬੰਟੀ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਉਸ ਦੇ ਨਾਲ ਬੈਠੇ ਜਤਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ । ਗੰਭੀਰ ਹਾਲਤ ਵਿੱਚ ਜਖਮੀ ਹੋਏ ਜਤਿੰਦਰ ਸਿੰਘ ਨੂੰ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿਖੇ ਲਿਆਦਾ ਗਿਆਜਿਥੋ ਉਸ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ ।
ਕੈਪਸ਼ਨ :- ਹਾਦਸੇ ਵਿੱਚ ਮੋਤ ਦਾ ਸ਼ਿਕਾਰ ਹੋਏ ਨੋਜਵਾਨ ਦੀ ਲਾਸ਼

Tags: krishan garg mandeep singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration