"/> ਗੁਜਰਾਂ ਨੂੰ ਸੰਸਥਾ ਦੀ ਜ਼ਿੰਮੇਵਾਰੀ ਸੌਪੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਜਰਾਂ ਨੂੰ ਸੰਸਥਾ ਦੀ ਜ਼ਿੰਮੇਵਾਰੀ ਸੌਪੀ

Published On: punjabinfoline.com, Date: Nov 15, 2017

ਸੰਗਰੂਰ,15 ਨਵੰਬਰ (ਸਪਨਾ ਰਾਣੀ) ਬਲੱਡ ਡੋਨਰਜ਼ ਐਾਡ ਹੈਲਥ ਕੇਅਰ ਸੁਸਾਇਟੀ ਫਾੳਡਰ ਚੇਅਰਮੈਨ ਹਰਮੋਹਨ ਸਿੰਘ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਗਦੀਪ ਸਿੰਘ ਗੁੱਜਰਾਂ ਨੂੰ ਸੰਸਥਾ ਦੇ ਵਧੀਕ ਚੇਅਰਮੈਨ ਨਿਯੁਕਤ ਕਰਦਿਆਂ ਅਤੇ ਫ਼ੈਸਲੇ ਲੈਣ ਦੇ ਅਧਿਕਾਰੀ ਸੌਾਪਣ ਦਾ ਫ਼ੈਸਲਾ ਲੈਂਦਿਆਂ ਸਮਾਗਮ ਕੀਤਾ ਗਿਆ | ਸ੍ਰੀ ਗੁੱਜਰਾਂ ਨੇ ਕਿਹਾ ਕਿ ਬਲੱਡ ਡੋਨਰਜ਼ ਹੈਲਥ ਸੁਸਾਇਟੀ ਵਲੋਂ ਕੀਤੇ ਭਰੋਸੇ ਤੇ ਵਿਸ਼ਵਾਸ 'ਤੇ ਖਰਾਂ ਉੱਤਰਨ ਲਈ ਮਿਹਨਤ ਅਤੇ ਸਹਿਯੋਗ ਨਾਲ ਖ਼ੂਨਦਾਨ ਮਿਸ਼ਨ ਨੂੰ ਘਰ-ਘਰ ਲਿਜਾਣ ਦਾ ਵਾਅਦਾ ਦੁਹਰਾਇਆ ਤੇ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਡੇਸ਼ਨ ਵਲੋਂ ਧੰਨਵਾਦ ਕੀਤਾ | ਇਸ ਮੌਕੇ ਜਗਦੇਵ ਕੁਮਾਰ ਸ਼ਰਮਾ ਜਰਨਲ ਸਕੱਤਰ, ਕੁਲਵਿੰਦਰ ਕੌਰ ਢੀਂਗਰਾਂ ਚੇਅਰਪਰਸਨ ਇਸਤਰੀ ਵਿੰਗ, ਹਰਜੀਤ ਸਿੰਘ ਢੀਂਗਰਾਂ ਕਨਵੀਨਰ, ਕੁਲਦੀਪ ਕੌਰ ਸੋਸ਼ਲ ਵਰਕਰ, ਪ੍ਰੀਤ ਇੰਦਰ ਸਿੰਘ ਐਡਵੋਕੇਟ, ਰਜਿੰਦਰ ਕੁਮਾਰ ਗਰਗ ਮੈਨੇਜਰ ਪਰਲ ਪੈਲੇਸ, ਜਗਰੂਪ ਸਿੰਘ ਪ੍ਰਧਾਨ ਬਾਬਾ ਹਿੰਮਤ ਸਿੰਘ ਧਰਮਸਾਲਾ, ਪਰਮਜੀਤ ਔਲਖ ਲੈਬ ਤਕਨੀਸ਼ਨ, ਸਿਮਰਜੀਤ ਸਿੰਘ, ਅਮਨਦੀਪ ਸਿੰਘ ਬਲਗਣ, ਅਮਰੀਕ ਸਿੰਘ, ਗੁਰਚੇਤ ਸਿੰਘ ਖੇੜੀ, ਬਾਲ ਕਿਸ਼ਨ ਸ਼ਰਮਾ, ਸਤਪਾਲ ਧਾਲੀਵਾਲ ਏਟਕ ਅਤੇ ਸੇਰ ਸਿੰਘ ਆਦਿ ਹਾਜ਼ਰ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration