"/> ਰਿਜ਼ਰਵ ਪੁਲਿਸ ਦੇ ਜਵਾਨਾਂ ਦੀਆਂ ਖੇਡਾਂ ਦਾ ਉਦਘਾਟਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਿਜ਼ਰਵ ਪੁਲਿਸ ਦੇ ਜਵਾਨਾਂ ਦੀਆਂ ਖੇਡਾਂ ਦਾ ਉਦਘਾਟਨ

Published On: punjabinfoline.com, Date: Nov 15, 2017

ਸੰਗਰੂਰ, 15 ਨਵੰਬਰ (ਸਪਨਾ ਰਾਣੀ) ਦੂਜੀ ਆਈ.ਆਰ.ਬੀ, ਲੱਡਾ ਕੋਠੀ, ਸੰਗਰੂਰ ਵਿਖੇ 5ਵੀ ਇੰਟਰ ਇੰਡੀਆ ਰਿਜ਼ਰਵ ਬਟਾਲੀਅਨਜ਼, ਸਪੋਰਟਸ ਅਤੇ ਐਥਲੈਟਿਕ ਅੱਜ ਸ਼ੁਰੂ ਹੋਈ | ਇਸ ਮੌਕੇ ਰਣਬੀਰ ਸਿੰਘ, ਖੱਟੜਾ, ਡੀ.ਆਈ.ਜੀ, ਪ੍ਰਸ਼ਾਸਨ, ਆਈ.ਆਰ.ਬਨਜ਼, ਨੇ ਇਸ ਮੀਟ ਦਾ ਉਦਘਾਟਨ ਕੀਤਾ ਅਤੇ ਕਮਾਂਡੈਂਟ ਜਤਿੰਦਰ ਸਿੰਘ ਬੈਨੀਪਾਲ, ਆਈ.ਆਰ.ਬੀ.ਜੀ ਨੇ ਜੀ ਆਇਆਂ ਕਿਹਾ | ਇਸ ਮੀਟ 'ਚ ਸਾਰੀਆਂ ਆਈ.ਆਰ.ਬੀ ਬਟਾਲੀਅਨਾਂ 'ਚੋਂ ਆਏ 380 ਖਿਡਾਰੀਆਂ ਨੇ ਵੱਖ-ਵੱਖ ਗੇਮਾਂ ਜਿਵੇਂ ਕਿ ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਕਬੱਡੀ, ਰੱਸਾ-ਕੱਸੀ ਅਤੇ ਅਥਲੈਟਿਕਸ 'ਚ ਭਾਗ ਲਿਆ | ਇਸ ਮੌਕੇ ਜਤਿੰਦਰ ਸਿੰਘ ਬੈਨੀਪਾਲ, ਕਮਾਡੈਂਟ 6ਵੀ ਆਈ.ਆਰ.ਬੀ, ਸ਼ਮਸ਼ੇਰ ਸਿੰਘ, ਬੋਪਾਰਾਏ, ਕਮਾਡੈਂਟ,ਦੂਜੀ ਆਈ.ਆਰ.ਬੀ, ਗੁਰਿੰਦਰ ਸਿੰਘ, ਕਮਾਡੈਂਟ ਪਹਿਲੀ ਆਈ ਆਰ ਬੀ, ਸ੍ਰੀਮਤੀ ਗੁਰਮੀਤ ਕੌਰ, ਸਹਾ: ਕਮਾਡੈਂਟ, ਦੂਜੀ ਆਈ.ਆਰ.ਬੀ, ਬਰਜਿੰਦਰਪਾਲ ਸਿੰਘ, , ਸਹਾ: ਕਮਾਡੈਂਟ, ਦੂਜੀ ਆਈ ਆਰ ਬੀ, ਸ੍ਰੀ ਮੇਜਰ ਸਿੰਘ, ਸਹਾ: ਕਮਾਡੈਂਟ, ਸ੍ਰੀਮਤੀ ਰਾਜਵੰਤ ਕੌਰ, ਸਹਾ: ਕਮਾਡੈਂਟ, ਸਰਬਵਿਜੈ ਸਿੰਘ, ਡੀ.ਐਸ.ਪੀ, ਜਸਵੰਤ ਸਿੰਘ, ਡੀਐਸਪੀ, ਗੁਰਜੀਤ ਸਿੰਘ, ਡੀ.ਐਸ.ਪੀ ਵੀ ਹਾਜ਼ਰ ਸਨ | ਇਹਨਾਂ ਖੇਡਾਂ ਨੂੰ ਕਰਵਾਉਣ ਦਾ ਪ੍ਰਬੰਧ ਕਮਾਡੈਂਟ ਦੂਜੀ ਆਈ.ਆਰ.ਬੀ ਅਤੇ ਸਟਾਫ਼ ਦੀ ਸ਼ਮੂਲੀਅਤ ਨਾਲ ਕੀਤਾ ਗਿਆ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration