"/> ਧੂਰੀ `ਚ ਤਿੰਨ ਦਿਨ ਵੱਖ-ਵੱਖ ਥਾਵਾਂ `ਤੇ ਬਿਜਲੀ ਬੰਦ ਰਹੇਗੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂਰੀ `ਚ ਤਿੰਨ ਦਿਨ ਵੱਖ-ਵੱਖ ਥਾਵਾਂ `ਤੇ ਬਿਜਲੀ ਬੰਦ ਰਹੇਗੀ

Published On: punjabinfoline.com, Date: Dec 04, 2017

ਧੂਰੀ,04 ਦਸਬੰਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 05 ਦਸਬੰਰ ਸਿਵਪੁਰੀ ਮੁੱਹਲਾ,ਬੱਸ ਸਟੈਡ,ਆਰੀਆ ਸਮਾਜ,ਰਾਮਗੜੀਆ ਗੁਰਦੁਆਰਾ,ਕੱਕੜਵਾਲ ਚੌਕ,ਗੁਰੁ ਤੇਗ ਬਹਾਦਰ ਨਗਰ,ਪ੍ਰੀਤ ਵਿਹਾਰ,ਏ.ਪੀ ਇਨਕਲੇਬ ਨੂੰ 11 ਵਜੇ ਤੋ ਦੁਪਹਿਰ 2 ਵਜੇ ਤੱਕ,07 ਦਸਬੰਰ ਨੂੰ ਲੌਹਾ ਬਾਜਾਰ,ਕਰਾਂਤੀ ਚੌਕ,ਰੇਲਵੇ ਸ਼ਟੇਸ਼ਨ,ਪੁਲਿਸ ਸਟੇਸਨ,ਬੀ.ਐਸ.ਐਨ.ਐਲ,ਥੋਬੀ ਘਾਟ,ਧੂਰੀ ਪਿੰਡ ਰੋਡ 11 ਵਜੇ ਤੋ ਸ਼ਾਮ 4 ਵਜੇ 09 ਦਸਬੰਰ ਨੂੰ ਬੈਕ ਵਾਲੀ ਗਲੀ,ਸਿਵਲ ਹਸਪਤਾਲ,ਧੂਰੀ ਪਿੰਡ,ਅਬੰਦੇਕਰ ਚੌਕ,ਸਨਾਤਮ ਧਰਮ,ਐਮ.ਜੀ.ਐਮ ਸਨੇਮਾ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰੱਖੀ ਜਾਵੇਗੀ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration