"/> ਦਿਨੇਸ਼ ਮਿੱਤਲ ਬੱਬੂ ਦਾ ਹੋਇਆ ਦਿਹਾਂਤ ਵੱਖ ਵੱਖ ਸੰਸਥਾਂਵਾਂ ਵਲੋ ਦੱੁਖ ਦਾ ਪ੍ਰਗਟਾਵਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਿਨੇਸ਼ ਮਿੱਤਲ ਬੱਬੂ ਦਾ ਹੋਇਆ ਦਿਹਾਂਤ ਵੱਖ ਵੱਖ ਸੰਸਥਾਂਵਾਂ ਵਲੋ ਦੱੁਖ ਦਾ ਪ੍ਰਗਟਾਵਾ

Published On: punjabinfoline.com, Date: Dec 04, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਅਗਰਵਾਲ ਸਭਾ ਭਵਾਨੀਗੜ ਦੇ ਪ੍ਰਧਾਨ ਵਰਿੰਦਰ ਮਿੱਤਲ ਦੇ ਵੱਡੇ ਭਰਾ ਦਿਨੇਸ਼ ਕੁਮਾਰ ਮਿੱਤਲ (ਬੱਬੂ) ਦਾ ਐਤਵਾਰ ਸਵੇਰੇ ਦਿਹਾਤ ਹੋ ਗਿਆ।ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਬੱਬੂ ਦੀ ਮੋਤ ਤੇ ਇਲਾਕੇ ਦੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਪਾਰਟੀ ਦੇ ਆਗੂਆਂ ਸਮੇਤ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ,ਰਾਇਸ ਮਿੱਲਰਜ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ,ਰੋਟਰੀ ਕਲੱਬ ਦੇ ਗਵਰਨਰ ਧਰਮਵੀਰ ਗਰਗ,ਪਰਦੀਪ ਮਿੱਤਲ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਹੇਸ਼ ਕੁਮਾਰ ਵਰਮਾਂ,ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਵਰਿੰਦਰ ਸਿੰਗਲਾ,ਵਿਨੋਦ ਸਿੰਗਲਾ,ਨਗਰ ਕੋਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ,ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ,ਕਾਂਗਰਸ ਦੇ ਬਲਾਕ ਪ੍ਰਧਾਨ ਵਰਿੰਦਰ ਪੰਨਵਾਂ, ਭਾਜਪਾ ਆਗੂ ਬਬਲੇਸ਼ ਗੋਇਲ ਤੋ ਇਲਾਵਾ ਰੋਟਰੀ ਕਲੱਬ ,ਲਾਇਨਜ ਕਲੱਬ ਅਤੇ ਜਿਲ੍ਹਾ ਅਗਰਵਾਲ ਸਭਾ ਦੇ ਸਮੂਹ ਮੈਬਰਾਂ ਨੇ ਮਿੱਤਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration