"/> ਸ਼ਰਾਬ ਬਰਾਮਦ, 3 ਵਿਰੱੁਧ ਪਰਚਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਰਾਬ ਬਰਾਮਦ, 3 ਵਿਰੱੁਧ ਪਰਚਾ

Published On: punjabinfoline.com, Date: Dec 04, 2017

ਭਵਾਨੀਗੜ 04 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੁਲਸ ਨੇ ਵੱਖ ਵੱਖ ਮਾਮਲਿਆਂ ਵਿੱਚ ਨਜਾਇਜ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਹੋਲਦਾਰ ਜਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਭੱਟੀਵਾਲ ਖੁਰਦ ਨੇੜੇ ਮੋਟਰਸਾਇਕਲ ਸਵਾਰ 1 ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਮੁਲਜਮ ਕੁਲਵਿੰਦਰ ਸਿੰਘ ਉਰਫ ਨੀਟੂ ਪੱੁਤਰ ਹਰਨੇਕ ਸਿੰਘ ਵਾਸੀ ਫਤਿਹਗੜ ਛੰਨਾਂ ਥਾਂਣਾ ਸਦਰ ਸਮਾਣਾ ਕੋਲੋ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਹੋਈ ।ਇਸੇ ਤਰਾਂ ਪਿੰਡ ਥੰਮਣ ਸਿੰਘ ਵਾਲਾ ਨੇੜੇ ਹੋਲਦਾਰ ਸ਼ੁਰੇਸ ਕੁਮਾਰ ਨੇ ਨਾਕਾਬੰਦੀ ਦੋਰਾਨ ਮੋਟਰਸਾਇਕਲ ਸਵਾਰ 2 ਵਿਅਕਤੀਆਂ ਕੋਲੋ 24 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕਰਕੇ ਰਾਮ ਸਿੰਘ ਪੱੁਤਰ ਮੱਘਰ ਸਿੰਘ ਅਤੇ ਉਸ ਦੇ ਸਾਥੀ ਮੱਘਰ ਸਿੰਘ ਪੱੁਤਰ ਮੁਲਤਾਨ ਸਿੰਘ ਦੋਵੇਂ ਵਾਸੀ ਆਲਮਪੁਰ ਥਾਣਾ ਸਮਾਣਾ ਜਿਲ੍ਹਾ ਪਟਿਆਲਾ ਵਿਰੱੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration