"/> ਹਥਨ ਸਕੂਲ ਨੇ ਸਾਇੰਸ ਮੁਕਾਬਲਿਆਂ ‘ਚ ਬਾਜੀ ਮਾਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਥਨ ਸਕੂਲ ਨੇ ਸਾਇੰਸ ਮੁਕਾਬਲਿਆਂ ‘ਚ ਬਾਜੀ ਮਾਰੀ

Published On: punjabinfoline.com, Date: Dec 05, 2017

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਹਥਨ ਸਕੂਲ ਨੇ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪਿਛਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿਖੇ ਤਹਿਸੀਲ ਪੱਧਰ ਦੇ ਸਾਇੰਸ ਮੇਲਾ ਲਗਾਈਆ ਗਿਆ। ਇਸ ਮੇਲੇ ਵਿੱਚ ਮਾਡਲ ਬਣਾ ਕੇ ਉਸਨੂੰ ਪੇਸ ਕਰਨ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਮੈਡਮ ਅਮਰਦੀਪ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਦੀ ਗਿਆਰਵੀਂ ਕਲਾਸ ਦੀ ਵਿਦਿਆਰਥਣ ਹਸ਼ਨਪ੍ਰੀਤ ਕੌਰ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਜਗ੍ਹਾਂ ਬਣਾਈ । ਜਿਕਰ ਯੋਗ ਹੈ ਕਿ ਇਸ ਵਿਦਿਆਰਥਣ ਨੇ ਸਾਰਾ ਮਾਡਲ ਅੰਗਰੇਜੀ ਭਾਸ਼ਾ ਵਿੱਚ ਵਿਅਖਿਆਣ ਕਰਕੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਿਤਾ ਹੈ।ਉਥੇ ਹੀ ਇਸ ਵਿਦਿਆਰਥਣ ਨੇ ਆਪਣੇ ਸਕੂਲ ਦਾ ਵੀ ਨਾਂ ਰੋਸ਼ਨ ਕਿਤਾ ਹੈ।ਹੁਣ ਇਹਨਾਂ ਦੇ ਮੁਕਾਬਲੇ ਜਿਲ੍ਹਾ ਸੰਗਰੂਰ ਵਿਖੇ 4-5 ਦਸੰਬਰ ਨੂੰ ਹੋ ਰਹੇ ਹਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration