"/> ਧਰਨੇ ਦੋਰਾਨ ਵਾਹਨਾਂ ਨੂੰ ਲੱਗੀਆਂ ਬਰੇਕਾਂ : ਲੋਕ ਹੋਏ ਖੱਜਲ ਖੁਆਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧਰਨੇ ਦੋਰਾਨ ਵਾਹਨਾਂ ਨੂੰ ਲੱਗੀਆਂ ਬਰੇਕਾਂ : ਲੋਕ ਹੋਏ ਖੱਜਲ ਖੁਆਰ

Published On: punjabinfoline.com, Date: Feb 07, 2018

ਭਵਾਨੀਗੜ7,ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਨਵਾਂ ਬੱਸ ਸਟੈਂਡ ਭਵਾਨੀਗੜ ਵਿਖੇ ਕਿਸਾਨ ਜਥੇਬੰਦੀਆਂ ਵਲੋ ਕੀਤੇ ਗਏ ਰੋਸ ਪ੍ਰਦਰਸ਼ਨ ਦੋਰਾਨ ਨੈਸ਼ਨਲ ਹਾਈਵੇ 7 ਤੋ ਲੰਘਣ ਵਾਲੀ ਸੜਕੀ ਆਵਾਜਾਈ 2 ਘੰਟੇ ਪੂਰੀ ਤਰਾਂ ਪ੍ਰਭਾਵਿਤ ਰਹੀ , ਹਾਲਾਂਕਿ ਪੁਲਿਸ ਵਲੋਂ ਟਰੈਫਿਕ ਪ੍ਰਬੰਧਾਂ ਤਹਿਤ ਬਦਲਵੇਂ ਰਸਤਿਆਂ ਰਾਹੀ ਟਰੈਫਿਕ ਨੂੰ ਲੰਘਾਇਆ ਗਿਆ।ਪਰ ਫਿਰ ਵੀ ਆਮ ਜਨਤਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਨਵੇਨ ਬੱਸ ਸਟੈਡ ਨੇੜੇ ਕਈ ਲੰਮੇ ਰੂਟ ਦੀਆਂ ਬੱਸਾਂ ਕਿਸਾਨਾ ਦੇ ਰੋਸ ਪ੍ਰਦਰਸ਼ਨ ਕਾਰਨ ਜਾਮ ਵਿੱਚ ਫਸੀਆਂ ਰਹੀਆਂ ।ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਮੱਦੇਨਜਰ ਡੀ ਐਸ ਪੀ ਸੰਗਰੂਰ ਸੰਦਪਿ ਵਡੇਰਾ , ਮਨਜੀਤ ਸਿੰਘ ਤਹਿਸੀਲਦਾਰ ਭਵਾਨੀਗੜ ,ਚਰਨਜੀਵ ਲਾਬਾਂ ਭਾਰੀ ਪੁਲਿਸ ਬਲ ਨਾਲ ਮੋਕੇ ਤੇ ਹਾਜਰ ਰਹੇ।
ਕੈਪਸ਼ਨ:-ਕਿਸਾਨ ਪ੍ਰਦਰਸ਼ਨ ਦੋਰਾਨ ਜਾਮ ਵਿੱਚ ਫਸੇ ਵਾਹਨ ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration