"/> ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ

Published On: punjabinfoline.com, Date: Feb 14, 2018

ਧੂਰੀ,14 ਫਰਵਰੀ (ਮਹੇਸ਼ ਜਿੰਦਲ) ਸਥਾਨਕ ਸ਼ਿਵ ਮੰਦਿਰ ਵਿੱਚ ਮੰਡਲੀ ਵੱਲੋ ਭੋਲੇ ਬਾਬਾ ਦਾ ਸਿਵਰਾਤਰੀ ਮੌਕੇ ਕੀਰਤਨ ਹੋਇਆ | ਭਜਨ ਮੰਡਲੀ ਨੇ ਗਣੇਸ਼ ਬੰਦਨਾ ਨਾਲ ਕੀਰਤਨ ਦਾ ਆਰੰਭ ਕੀਤਾ | ਸ਼ਿਵ ਮੰਦਿਰ ਮੰਡਲੀ ਦੇ ਕਾਰਜਕਾਰੀ ਪ੍ਰਧਾਨ ਨੇ ਭਜਨਾਂ ਦੇ ਜ਼ਰੀਏ ਸਿਵਜੀ ਦੇ ਪ੍ਰਸੰਗ ਰੌਚਿਕ ਤਰੀਕੇ ਨਾਲ ਸੁਣਾਏ | ਪੂਰੀ ਮੰਡਲੀ ਵੱਲੋ ਸ਼ਿਵ ਭੋਲੇ ਦੀਆ ਭੇਟਾਂ ਗਾ ਕੇ ਗੂੰਨਗਾਨ ਕੀਤਾ ਗਿਆ| ਇਸ ਮੌਕੇ ਰਕਸ਼ਾ ਦੇਵੀ ਪ੍ਰਧਾਨ,ਮੰਜੂ ਜਿੰਦਲ,ਸਰੋਜ ਰਾਣੀ,ਸਾਨਤੀ ਰਾਣੀ,ਊਸਾ ਰਾਣੀ, ਆਦਿ ਮੌਕੇ ਤੇ ਹਾਜਰ ਸਨ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration