"/> ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

Published On: punjabinfoline.com, Date: Feb 24, 2018

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਜੀ ਸ. ਭੁਪਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਬੀਤੇ ਦਿਨੀ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੇ ਹਲਕਾ ਤਲਵੰਡੀ ਸਾਬੋ ਵਿੱਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਅੱਜ ਇੱਥੋਂ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਭਾਈ ਮੋਹਣ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ, ਯੂਥ ਹਲਕਾ ਪ੍ਰਧਾਨ ਸੁਖਬੀਰ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਾਮਪਾਲ ਮਲਕਾਣਾ ਤੇ ਅਮਰਜੀਤ ਗਾਟਵਾਲੀ ਤਿੰਨੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭੋਲਾ ਕਲਾਲਵਾਲਾ, ਦਰਸ਼ਨ ਗਿੱਲ, ਬਹਾਦਰ ਲੇਲੇਵਾਲਾ, ਬਲਵੰਤ ਲੇਲੇਵਾਲਾ, ਲਖਵੀਰ ਖੀਰੂ ਪੰਚ, ਮੋਹਣ ਸਿੰਘ ਮਿਰਜੇਆਣਾ ਡਾਇਰੈਕਟਰ, ਮੇਜਰ ਸਿੰਘ ਮਿਰਜ਼ੇਆਣਾ, ਐਡਵੋਕੇਟ ਬਹਾਦਰ ਧਾਲੀਵਾਲ, ਗੁਰਾਂਦਿੱਤਾ ਸਿੰਘ ਸਰਪੰਚ ਕਮਾਲੂ, ਸ਼ੇਰ ਸਿੰਘ ਸੇਖੂ, ਪ੍ਰਭਜੋਤ ਸਿੰਘ ਪ੍ਰਧਾਨ ਪੱਕਾ ਕਲਾਂ, ਜਸਪਾਲ ਬਹਿਮਣ ਬੀਜ ਭੰਡਾਰ, ਨਿੱਕਾ ਢਿੱਲੋਂ ਭਾਗੀਵਾਂਦਰ, ਜਗਤਾਰ ਨੰਬਰਦਾਰ, ਗੁਰਤੇਜ ਪੰਚ ਭਾਗੀਵਾਂਦਰ, ਦਲਜੀਤ ਗਿੱਲ ਭਾਗੀਵਾਂਦਰ, ਹਰਪਾਲ ਸਿੰਘ ਸੰਗਤ, ਗੁਰਮੀਤ ਸਿੱਧੂ ਤਿਉਣਾ ਪੁਜਾਰੀਆਂ, ਗੁਰਪਾਸ਼ ਮੈਨੂੰਆਣਾ, ਤੇਜਾ ਮਲਕਾਣਾ, ਬਿੱਲਾ ਬਾਬਾ, ਭਾਰਤੀ ਜਨਤਾ ਯੁਵਾ ਮੋਰਚਾ ਦੇ ਬਲਾਕ ਪ੍ਰਧਾਨ ਕਾਲਾ ਸ਼ਰਮਾਂ, ਭਾਜਪਾ ਆਗੂ ਸੱਤਪਾਲ ਤੇ ਵਿਜੈ ਕੁਮਾਰ, ਦ੍ਰੋਪਦੀ ਕੌਰ, ਹਰਪਾਲ ਵਿਰਕ, ਬਲਕਰਨ ਭਾਗੀਵਾਂਦਰ ਆਦਿ ਆਗੂਆਂ ਨੇ ਸ. ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ ਨੂੰ ਸਮਾਜ ਤੇ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਸ. ਜੀਤਮਹਿੰਦਰ ਸਿੰਘ ਸਿੱਧੂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration