"/> ਕਾਂਗਰਸੀ ਆਗੂ ਸਮਿੰਦਰ ਗਰਗ ਬੰਟੀ ਨੂੰ ਸਦਮਾ,ਪਿਤਾ ਦਾ ਦੇਹਾਂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਂਗਰਸੀ ਆਗੂ ਸਮਿੰਦਰ ਗਰਗ ਬੰਟੀ ਨੂੰ ਸਦਮਾ,ਪਿਤਾ ਦਾ ਦੇਹਾਂਤ

Published On: punjabinfoline.com, Date: Mar 03, 2018

ਭਵਾਨੀਗੜ੍ਹ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਕਾਂਗਰਸ ਪਾਰਟੀ ਦੇ ਜਿਲਾ੍ ਜਰਨਲ ਸਕੱਤਰ ਸਮਿੰਦਰ ਗਰਗ ਬੰਟੀ ਦੇ ਪਿਤਾ ਡਾ. ਦੇਸ ਰਾਜ ਗਰਗ (81) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ, ਸੁਰਿੰਦਰਪਾਲ ਸਿੰਘ ਸੀਬੀਆ ਸਮੇਤ ਮਿੰਟੂ ਤੂਰ ,ਤਰਸੇਮ ਜਿੰਦਲ, ਗਿੰਨੀ ਕੱਦ, ਸੰਜੂ ਵਰਮਾਂ, ਪ੍ਰਦੀਪ ਕੱਦ, ਕੌਂਸਲਰ ਅਵਤਾਰ ਤੂਰ, ਮਹੇਸ਼ ਵਰਮਾਂ, ਰਣਜੀਤ ਸਿੰਘ ਤੂਰ,ਵਿਪਨ ਕੁਮਾਰ ਸ਼ਰਮਾਂ, ਕਪਲ ਦੇਵ ਗਰਗ,ਵਰਿੰਦਰ ਪੰਨਵਾਂ,ਰਾਂਝਾ ਸਿੰਘ, ਮਨਜੀਤ ਸੋਢੀ, ਨਰਿੰਦਰ ਸਲਦੀ,ਬਲਵਿੰਦਰ ਸਿੰਘ ਘਾਬਦੀਆ ਤੋਂ ਇਲਾਵਾ ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ,ਅਨਿਲ ਮਿੱਤਲ ਹੈਰੀਟੇਜ ਸਕੂਲ,ਵਰਿੰਦਰ ਸਿੰਗਲਾ ਮਹਾਂਵੀਰ ਦਲ,ਮੁਨੀਸ਼ ਸਿੰਗਲਾ ਪ੍ਰਧਾਨ ਲਾਇਨਜ ਕਲੱਬ,ਟਵਿੰਕਲ ਗੋਇਲ ਪੇ੍ਰਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ,ਕੌਂਸਲਰ ਰਵਿੰਦਰ ਠੇਕੇਦਾਰ,ਕੁਲਵੰਤ ਜੌਲੀਆਂ,ਰਵਜਿੰਦਰ ਕਾਕੜਾ,ਭਾਜਪਾ ਆਗੂ ਬਬਲੇਸ਼ ਗੋਇਲ,,ਰੋਟਰੀ ਗਵਰਨਰ ਧਰਮਵੀਰ ਗਰਗ, ਵਿਜੇ ਕੁਮਾਰ, ਡਾ ਧਰਮਪਾਲ ਗੋਇਲ, ਪਵਨ ਕੁਮਾਰ ਸ਼ਰਮਾਂ, ਮਾਸਟਰ ਗੁਰਚਰਨ ਸਿੰਘ, ਆਦਿ ਨੇ ਗਰਗ ਪਰਿਵਾਰ ਨਾਲ ਸ਼ੋਕ ਜਾਹਰ ਕੀਤਾ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration