"/> ਸ.ਹਰਦਿਆਲ ਸਿੰਘ ਕੰਬੋਜ ਵਲੋਂ ਪਿੰਡ ਰੰਗੀਆਂ ਵਿਖੇ ਜਿਮ, ਧਰਮਸ਼ਾਲਾ ਅਤੇ ਪਾਰਕ ਦਾ ਕੀਤਾ ਉਦਘਾਟਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ.ਹਰਦਿਆਲ ਸਿੰਘ ਕੰਬੋਜ ਵਲੋਂ ਪਿੰਡ ਰੰਗੀਆਂ ਵਿਖੇ ਜਿਮ, ਧਰਮਸ਼ਾਲਾ ਅਤੇ ਪਾਰਕ ਦਾ ਕੀਤਾ ਉਦਘਾਟਨ

Published On: punjabinfoline.com, Date: Mar 07, 2018

ਰਾਜਪੁਰਾ (ਰਾਜੇਸ਼ ਡਾਹਰਾ )
ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਕੰਮ ਕਰਦੇ ਅੱਜ ਇਕ ਹੋਰ ਉਪਰਾਲਾ ਕੀਤਾ ਗਿਆ ਜਿੱਥੇ ਪਿੰਡ ਰੰਗੀਆਂ ਵਿੱਚ ਜਿੰਮ, ਧਰਮਸਾਲਾ ਅਤੇ ਪਾਰਕ ਦਾ ਉਦਘਾਟਨ ਕਰਦੇ ਹੋਏ ਸ. ਹਰਦਿਆਲ ਸਿੰਘ ਕੰਬੋਜ਼ ਨੇ ਪਿੰਡ ਵਾਸੀਆਂ ਅਤੇ ਨੌਜਵਾਨ ਪੀੜੀ ਨੂੰ ਇਹਨਾਂ ਜਿੰਮ ਅਤੇ ਪਾਰਕਾਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਸਵਸਥ ਰੱਖ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ।ਅੱਜ ਵਿਧਾਇਕ ਵਲੋਂ 10 ਲੱਖ ਰੁ ਜਿਮ ਵਾਸਤੇ ਅਤੇ ਧਰਮਸਾਲਾ ਲਈ 10 ਲੱਖ ਦੇ ਅਤੇ ਪਾਰਕ ਦਾ ਕੰਮ ਸ਼ੁਰੂ ਕਰਨ ਲਈ ਉਦਘਾਟਨ ਕੀਤਾ |
ਇਸ ਮੌਕੇ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਉੱਪਲਹੇੜੀ, ਅਮਨਦੀਪ ਨਾਗੀ, ਬਲਦੀਪ ਬੱਲੂ, ਸਰਪੰਚ ਰਾਜ ਕੌਰ, ਦਰਸ਼ਨ ਸਿੰਘ, ਨਾਇਬ ਸਿੰਘ ਮੈਂਬਰ, ਦੇਸ ਰਾਜ ਮੈਂਬਰ, ਲਖਵੀਰ ਮੈਂਬਰ, ਇਕਬਾਲ ਸਿੰਘ, ਰਾਜਿੰਦਰ ਰਾਜੂ, ਗੁਰਪ੍ਰੀਤ, ਕੇਵਲ ਸਿੰਘ, ਦਰਸ਼ਨ ਨੰਬਰਦਾਰ ਹਾਜਿਰ ਸਨ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration