"/> ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਸਦਮਾ,
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਸਦਮਾ,

ਵੱਡੇ ਭਰਾ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ
Published On: punjabinfoline.com, Date: Mar 26, 2018

ਰਾਮਾਂ ਮੰਡੀ,26 ਮਾਰਚ(ਤਰਸੇਮ ਸਿੰਘ ਬੁੱਟਰ) ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਮੇਲ ਸਿੰਘ (੪੩) ਅਚਾਨਕ ਅਕਾਲ ਚਲਾਣਾ ਕਰ ਗਏ।ਗੁਰਮੇਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਬੇਵਕਤ ਅਕਾਲ ਚਲਾਣੇ 'ਤੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ,ਚੇਅਰਮੈਨ ਰੁਪਿੰਦਰਜੀਤ ਸਿੰਘ,ਸੀਨੀਅਰ ਉੱਪ ਪ੍ਰਧਾਨ ਭੀਮ ਰਾਜ ਭੋਲਾ,ਪ੍ਰੈੱਸ ਸਕੱਤਰ ਮਨਜੀਤ ਨਰੂਆਣਾ,ਸਲਾਹਕਾਰ ਅੰਮ੍ਰਿਤ ਸ਼ਰਮਾਂ,ਰਾਜਦੀਪ ਜੋਸ਼ੀ,ਸ਼ਾਮ ਸੁੰਦਰ ਜੋਸ਼ੀ,ਸੁਖਤੇਜ ਧਾਲੀਵਾਲ਼,ਬਲਵੀਰ ਬੀਰਾ,ਰਣਦੀਪ ਸਿੰਘ,ਪੁਸ਼ਪਿੰਦਰ ਪੱਕਾ ਕਲਾਂ, ਗੁਰਮੀਤ ਸਿੰਘ ਮਾਨਵਾਲਾ ਤੇ ਧਰਮਾਂ ਤੂਰ ਸਮੇਤ ਇਲਾਕਾ ਨਿਵਾਸੀਆਂ ਨੇ ਚਰਨਜੀਤ ਸਿੰਘ ਮਛਾਣਾ ਨਾਲ਼ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration