"/> ਪੰਜਾਬ ਸਰਕਾਰ ਵੱਲੋ ਮੁਹਿਮ ਦੌਰਾਨ ਦਹੀ,ਦੁੱਧ,ਮਲਾਈ ਦੇ ਕਿੱਤੇ ਸੈਪਲ ਚੈਕ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਵੱਲੋ ਮੁਹਿਮ ਦੌਰਾਨ ਦਹੀ,ਦੁੱਧ,ਮਲਾਈ ਦੇ ਕਿੱਤੇ ਸੈਪਲ ਚੈਕ

Published On: punjabinfoline.com, Date: Apr 10, 2018

ਧੂਰੀ,9 ਅਪ੍ਰੈਲ (ਮਹੇਸ਼) ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਤਹਿਤ ਫੂਡ ਸੇਫਟੀ ਆਨ ਵਾਹੀਕਲ ਸਥਾਨਕ ਤਰਵੈਨੀ ਚੌਕ ਵਿਖੇ ਪੁੱਜੀ। ਇਸ ਮੌਕੇ ਫੂਡ ਕਮਿਸ਼ਨਰ ਰਵਿੰਦਰ ਗਰਗ ਅਤੇ ਫੂਡ ਸੈਕਟਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਗੱਡੀ ਦੇ ਵਿੱਚ ਲੋਕਾਂ ਵੱਲੋ ਵਰਤੇ ਜਾ ਰਹੇ ਘਰਾਂ ਵਿੱਚ ਸਮਾਨ ਜਿਵੇ ਦਹੀ,ਦੁੱਧ,ਪਾਣੀ,ਮੱਖਣ,ਮਲਾਈ,ਲਾਲ ਮਿਰਚ,ਮਹਿੰਦੀ,ਮਸਾਲੇ,ਹਲਦੀ ਆਦਿ ਦੇ ਟੈਸਟ ਸਰਕਾਰੀ ਰੇਟਾਂ ਤੇ ਕਰਵਾ ਕੇ ਇਸ ਵਿੱਚ ਮਿਲਾਵਟ ਦਾ ਟੈਸਟ ਕਰਕੇ ਜਾਣੂ ਕਰਵਾਇਆ ਗਿਆ ਅਤੇ ਮੌਕੇ ਤੇ ਉਸਦੀ ਰਿਪੋਰਟ ਦੇ ਕੇ ਉਸ ਰਿਪੋਰਟ ਦੇ ਬਾਰੇ ਵਿਸ਼ਤਾਰ ਵਿੱਚ ਸਮਝਾਇਆ ਗਿਆ। ਧੂਰੀ ਸ਼ਹਿਰ ਵਿੱਚ 50ਦੇ ਕਰੀਬ ਸੈਮਪਲ ਟੈਸਟ ਕੀਤੇ ਗਏ ਉਨਾ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵੱਲੋ ਚਲਾਈ ਗਈ ਇਸ ਮੁਹਿਮ ਦਾ ਵੱਧ ਤੋ ਵੱਧ ਹਿਸਾ ਬਣੋ ਤਾਂ ਕਿ ਜੋ ਰੋਜਮਰਾ ਦੀ ਜਿੰਦਗੀ ਵਿੱਚ ਆਪਾ ਚੀਜਾ ਖਾਦੇ ਹਾਂ ਉਸ ਦੀ ਮਹਤੱਤਾ ਬਾਰੇ ਪਤਾ ਲੱਗ ਸਕੇ ਇਸ ਮੌਕੇ ਸੁਰੇਸ਼ ਬਾਸਲ,ਸੁਰਿੰਦਰ ਗੋਇਲ ਐਮ.ਸੀ,ਪ੍ਰੇਮ ਬਾਂਸਲ,ਰਿਕੀ,ਵਿਕਾਸ ਕੁਮਾਰ,ਵਿਰੋਚੈਨ ਪੁਰੀ,ਸਤਵਿੰਦਰ ਸਿੰਘ (ਫੂਡ ਲੈਵ ਅਸ਼ਿਸਟੈਟ),ਦਰਸ਼ਨ ਸਿੰਘ ਸਮੇਤ ਸਹਿਰ ਨਿਵਾਸੀ ਹਾਜਰ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration