"/> ਵਿਜੈ ਕੁਮਾਰ ਜਿੰਦਲ ਨੇ ਸੰਭਾਲਿਆ ਕਾਰਜ ਅਫਸਰ ਦਾ ਅਹੁੱਦਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਜੈ ਕੁਮਾਰ ਜਿੰਦਲ ਨੇ ਸੰਭਾਲਿਆ ਕਾਰਜ ਅਫਸਰ ਦਾ ਅਹੁੱਦਾ

Published On: punjabinfoline.com, Date: Apr 11, 2018

ਭੀਖੀ ( ਕਮਲ ਜਿੰਦਲ ) ਵਿਜੈ ਕੁਮਾਰ ਜਿੰਦਲ ਨੇ ਅੱਜ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ।ਵਿਜੈ ਕੁਮਾਰ ਇਸ ਤੋਂ ਪਹਿਲਾਂ ਵੀ ਇਥੇ ਕਾਰਜ ਸਾਧਕ ਅਫ਼ਸਰ ਵਜੋਂ ਦੋ ਵਾਰ ਸੇਵਾ ਨਿਭਾ ਚੁੱਕੇ ਹਨ।ਅੱਜ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਖੜੋਤ ਨੂੰ ਉਹ ਸ਼ਿੱਦਤ ਨਾਲ ਦੂਰ ਕਰਨਗੇ ।ਉਨ੍ਹਾਂ ਕਿਹਾ ਕਿ ਕਸਬੇ ਦੀ ਸਫਾਈ ਦੇ ਨਾਲ -ਨਾਲ ਡੇਂਗੂ ਦੇ ਖਤਰੇ ਨੂੰ ਦੇਖਦੇ ਹੋਏ ਮੱਛਰ ਮਾਰਨ ਲਈ ਫੌਗਿੰਗ ਵੀ ਕਰਵਾ ਰਹੇ ਹਨ।

Tags: bhikhi
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration