"/> ਸਲਾਈ ਕਢਾਈ ਦਾ ਕੋਰਸ ਮੁਕੰਮਲ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਲਾਈ ਕਢਾਈ ਦਾ ਕੋਰਸ ਮੁਕੰਮਲ ਕਰਵਾਇਆ

Published On: punjabinfoline.com, Date: Apr 12, 2018

ਸੰਗਰੂਰ,11 ਅਪ੍ਰੈਲ (ਸਪਨਾ ਰਾਣੀ) ਨੇੜਲੇ ਪਿੰਡ ਬਾਲੀਆਂ ਵਿਖੇ ਜ਼ਿਲਾ ਪੇਡੂ ਵਿਕਾਸ ਏਜੰਸੀ ਸੰਗਰੂਰ ਵੱਲੋਂ ਸਿਲਾਈ ਕਢਾਈ ਦਾ ਛੇ ਮਹੀਨਿਆਂ ਦਾ ਕੋਰਸ ਮਨਪ੍ਰੀਤ ਕੌਰ ਸਲਾਈ ਕਢਾਈ ਟੀਚਰ ਵੱਲੋਂ ਮੁਕੰਮਲ ਕਰਵਾਉਣ ‘ਤੇ ਅੱਜ ਪੰਚਾਇਤ ਸੰਮਤੀ ਸ਼ੇਰਪੁਰ ਦੀ ਚੇਅਰਪਰਸਨ ਸਿਮਰਜੀਤ ਕੌਰ ਭੱਠਲ ਨੇ ਕੁੱਲ 30 ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਉਕਤ ਕੋਰਸ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਅਧੀਨ ਪ੍ਰਾਪਤ ਗ੍ਰਾਟ ਦੇ ਤਹਿਤ ਕਰਵਾਇਆ ਗਿਆ। ਜਿਸ ਵਿਚ ਕੁੱਲ 30 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੜਕੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸ ਮੌਕੇ ਚਮਕੌਰ ਸਿੰਘ ਸਰਪੰਚ,ਜਸਵੰਤ ਸਿੰਘ ਭੱਠਲ ਸਾਬਕਾ ਉਪ ਚੇਅਰਮੈਨ,ਕਰਮਜੀਤ ਕੌਰ ਪੰਚ ਆਦਿ ਮੌਜੂਦ ਹਨ ।

ਕੈਪਸ਼ਨ : ਚੇਅਰਪਰਸਨ ਸਿਮਰਜੀਤ ਕੌਰ ਭੱਠਲ ਵੱਲੋਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡਦੇ ਹੋਏ ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration