"/> ਅਮਿਤ ਸ਼ਰਮਾ ਤੇ ਹਮਲਾ ਕਰਨ ਵਾਲੇ ਆਰੋਪੀਆ ਨੂੰ ਜਲ੍ਹਦ ਗਿਰਫਤਾਰ ਕੀਤਾ ਜਾਵੇ : ਮਿੱਕੀ ਪਿੰਡਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਮਿਤ ਸ਼ਰਮਾ ਤੇ ਹਮਲਾ ਕਰਨ ਵਾਲੇ ਆਰੋਪੀਆ ਨੂੰ ਜਲ੍ਹਦ ਗਿਰਫਤਾਰ ਕੀਤਾ ਜਾਵੇ : ਮਿੱਕੀ ਪਿੰਡਤ

* ਹਿੰਦੂ ਨੇਤਾਵਾ ਦੀ ਸੁੱਰਖਿਆ ਨੂੰ ਯਕੀਨੀ ਬਣਾਇਆ ਜਾਵੇ
Published On: punjabinfoline.com, Date: Apr 17, 2018

ਤਰਨ ਤਾਰਨ (ਅਕਾਸ਼ ਜੋਸ਼ੀ) 17 ਅਪੈ੍ਲ਼ :- ਸ਼ਿਵ ਸੈਨਾ ਹਿੰਦੁਸਤਾਨ ਇੱਕ ਮੀਟਿੰਂਗ ਤਰਨ ਤਾਰਨ ਵਿਖੇ ਹੋਈ , ਜਿਸ ਵਿੱਚ ਪੰਜਾਬ ਯੂਥ ਵਾਈਸ ਪ੍ਧਾਨ ਮਿੱਕੀ ਪੰਡਿਤ ਜੀ ਵਿਸ਼ੇਸ਼ ਤੌਰ ਤੇ ਪਹੰਚੇ , ਮੀਟਿੰਗ ਵਿੱਚ ਪਹੰਚੇ ਨੇਤਾਵਾ ਦੁਆਰਾ ਬੀਤੇ ਦਿਨੰ੍ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਯੁਵਾ ਪ੍ਦੇਸ਼ ਪ੍ਭਾਰੀ ਅਮਿਤ ਸ਼ਰਮਾ ਤੇ ਮੋਹਾਲੀ ਵਿਖੇ ਹੋਏ ਕਾਤਲਾਨਾ ਹਮਲੇ ਦੀ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਗਈ | ਇਸ ਮੋਕੇ ਤੇ ਮਿੱਕੀ ਪੰਡਿਤ ਨੇ ਬੋਲਦਿਆ ਕਿਹਾ ਕਿ ਅਮਿਤ ਸ਼ਰਮਾ ਰਾਜ ਸੱਤਰ ਦੇ ਨੇਤਾ ਹਨ , ਉਨ੍ਹਾ ਕਿਹਾ ਕਿ ਅਮਿਤ ਸ਼ਰਮਾ ਨੂੰ ਅੱਗੇ ਵੀ ਸੋਸ਼ਲ ਸਾਈਟਸ ਤੇ ਖਾਲੀਸਤਾਨੀ ਆਤਕਵਾਦੀਆ ਵੱਲੋ ਵੱਲੋ ਜਾਨ ਤੋ ਮਾਰਨ ਦੀ ਧਮਕੀਆ ਮਿਲਦੀਆ ਰਹਿੰਦੀਆ ਹਨ ਅਤੇ ਇਸ ਬਾਰੇ ਅਮਿਤ ਸ਼ਰਮਾ ਨੇ ਸਥਾਨਕ ਪੁਲਿਸ ਪ੍ਸ਼ਾਸਨ ਨੂੰ ਇਸ ਬਾਰੇ ਲਿਖਿਤ ਜਾਣਕਾਰੀ ਵੀ ਦਿੱੱਤੀ ਹੋਈ ਸੀ , ਉਹਨਾ ਕਿਹਾ ਕਿ ਸ਼ਿਕਾਇਤਾ ਮਿਲਣ ਦੇ ਬਾਵਜੂਦ ਵੀ ਪੁਲਿਸ ਪ੍ਸ਼ਾਸਨ ਦੁਆਰਾ ਅਮਿਤ ਸ਼ਰਮਾ ਦੀ ਸੁਰਖਿਆ ਨੂੰ ਯਕੀਨੀ ਨਹੀ ਬਣਾਇਆ , ਜਿਸਦੇ ਬਾਅਦ 15-20 ਹਥਿਆਰਬੰਦ ਹਮਲਾਵਰਾ ਨਿਹੱਥੇ ਅਮਿਤ ਸ਼ਰਮਾ ਤੇ ਹਮਲਾ ਕਰਨ ਵਿੱਚ ਕਾਮਯਾਬ ਹੋਏ | ਇਸ ਮੋਕੇ ਤੇ ਮਿੱਕੀ ਪੰਡਿਤ ਨੇ ਪੁਲਿਸ ਪ੍ਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਹਿੰਦੂ ਨੇਤਾਵਾ ਦੀ ਸੁੱਰਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਮਿਤ ਸ਼ਰਮਾ ਤੇ ਹਮਲਾ ਕਰਨ ਵਾਲੇ ਹਮਲਾਵਰਾ ਤੇ ਸਖ੍ਹਤ ਤੋ ਸਖ੍ਹਤ ਕਾਰਵਾਈ ਕੀਤੀ ਜਾਵੇ | ਇਸ ਮੋਕੇ ਤੇ ਉਹਨਾ ਨਾਲ ਵਿਕਾਸ ਜਸਰਾ , ਸੁਦਾਸ਼ੂ ਮਲਹੋਤਰਾ , ਹਰਜੀਤ ਸਿੰਘ ਅਦਿ ਸ਼ਾਮਿਲ ਸਨ |
ਫੋਟੌ : ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਮਿੱਕੀ ਪੰਡਿਤ |

Tags: tarntaran
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration