"/> ਆਰ ਐਮ ਪੀ ਯੂਨੀਅਨ ਨੇ ਦਿੱਤਾ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਨੂੰ ਮੰਗ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਰ ਐਮ ਪੀ ਯੂਨੀਅਨ ਨੇ ਦਿੱਤਾ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਨੂੰ ਮੰਗ ਪੱਤਰ

Published On: punjabinfoline.com, Date: May 09, 2018

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਡਾ ਜਗਸੀਰ ਸਿੰਘ ਫੂਸ ਮੰਡੀ ਲੋਕਸਭਾ ਉਮੀਦਵਾਰ ਜਿਲਾ ਪ੍ਰਧਾਨ ਨੂੰ ਬਲਾਕ ਪਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਦਿੱਤਾ। ਮੰਗ ਪੱਤਰ ਲੈਣ ਉਪਰੰਤ ਡਾ ਜਗਸੀਰ ਸਿੰਘ ਨੇ ਕਿਹਾ ਕਿ ਗਿਆਰਾਂ ਤਰੀਕ ਨੂੰ ਪਟਿਆਲੇ ਵਿਖੇ ਹੋ ਰਹੀ ਸਟੇਟ ਪੱਧਰ ਦੀ ਮੀਟਿੰਗ ਵਿਚ ਐਸੋਸੀਏਸ਼ਨ ਦੀਆਂ ਮੰਗਾਂ ਦਾ ਮੁੱਦਾ ਉਠਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਸਹਾਇਕ ਸੈਕਟਰੀ ਬਲਵੰਤ ਸਿੰਘ ਲਹਿਰੀ, ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ, ਰਾਮਾਂ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਜਸਵੀਰ ਸਿੰਘ ਕੋਟਬਖਤੂ, ਨਛੱਤਰ ਸਿੰਘ ਨਥੇਹਾ, ਮਿੱਠੂ ਖ਼ਾਨ, ਹਰਦੀਪ ਸਿੰਘ, ਕੇਵਲ ਸਿੰਘ, ਸੁਖਚਰਨ ਸਿੰਘ ਲੇਲੇਵਾਲਾ, ਜਸਵਿੰਦਰ ਸਿੰਘ ਮਲਕਾਣਾ, ਗਿਰਧਾਰੀ ਲਾਲ ਬਹਿਮਣ, ਜਗਰੂਪ ਸਿੰਘ ਗੋਲੇਵਾਲਾ, ਮਹਿੰਦਰ ਪਾਲ ਕਾਲੜਾ, ਪਰਮਜੀਤ ਸਿੰਘ ਕੌਰੇਆਣਾ, ਸੁਭਾਸ਼ ਕੁਮਾਰ, ਭੁਪਿੰਦਰ ਸਿੰਘ, ਬਲੌਰ ਸਿੰਘ ਭਾਗੀਵਾਂਦਰ, ਜਸਵੀਰ ਸਿੰਘ, ਨਰੇਸ਼ ਕੁਮਾਰ ਜੀਵਨ ਸਿੰਘ ਵਾਲਾ, ਪਰਮਜੀਤ ਸਿੰਘ ਭਾਗੀਵਾਂਦਰ, ਭੋਲਾ ਸਿੰਘ, ਬੱਗਾ ਸਿੰਘ, ਹਰਦਮ ਸਿੰਘ ਸ਼ੇਖਪੁਰਾ, ਸੁਖਦੇਵ ਸਿੰਘ ਮਿਰਜ਼ੇਆਣਾ, ਜਗਰੂਪ ਸਿੰਘ ਗਹਿਲੇਵਾਲਾ, ਗੋਰਾ ਸਿੰਘ, ਬਾਬੂ ਸਿੰਘ, ਜਨਕ ਰਾਜ, ਸੁਖਪਾਲ ਸਿੰਘ, ਅਨਿਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration