"/> ਕਿੰਗ ਆਫ ਚਿਕਨ ਗ੍ਰੈਂਡ ਮੁਗ਼ਲ ਦਰਬਾਰ ਨੇ ਖੋਲਿਆ ਰਾਜਪੁਰਾ ਵਿਚ ਰੈਸਟੋਰੈਂਟ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿੰਗ ਆਫ ਚਿਕਨ ਗ੍ਰੈਂਡ ਮੁਗ਼ਲ ਦਰਬਾਰ ਨੇ ਖੋਲਿਆ ਰਾਜਪੁਰਾ ਵਿਚ ਰੈਸਟੋਰੈਂਟ

Published On: punjabinfoline.com, Date: Jun 05, 2018

ਰਾਜਪੁਰਾ (ਰਾਜੇਸ਼ ਰਾਜਪੁਰਾ)
ਕਿੰਗ ਆਫ ਚਿਕਨ ਤੋਂ ਮਸ਼ਹੂਰ ਹੋਏ ਮੁਗ਼ਲ ਚਿਕਨ ਦੇ ਲਜ਼ੀਜ਼ ਅਤੇ ਸਵਾਦਿਸ਼ਟ ਖਾਣੇ ਨਾਲ ਮੁਗ਼ਲ ਦਰਬਾਰ ਰੈਸਟੋਰੈਂਟ ਨੇ ਆਪਣੀ ਦੂਜੀ ਬਰਾਂਚ ਦਾ ਉਦਘਾਟਨ ਰਾਜਪੁਰਾ ਵਿਚ ਰਾਜਪੁਰਾ ਅੰਬਾਲਾ ਰੋਡ ਤੇ ਕੀਤਾ ।ਮੁੱਖ ਮਹਿਮਾਨ ਐਸ ਆਰ ਐਮ ਗਲੋਬਲ ਗਰੁੱਪ ਆਫ ਕਲੇਜਜ ਪੰਚਕੂਲਾ ਦੇ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਜਿੰਦਲ ਨੇ ਰਿਬਨ ਕਟ ਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ ।
ਗ੍ਰੈਂਡ ਮੁਗ਼ਲ ਦਰਬਾਰ ਦੇ ਮਾਲਿਕ ਤੌਸੀਫ਼ ਅਹਿਮਦ ਮੀਰ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਸਾਡੇ ਕੋਲ ਕਸ਼ਮੀਰੀ ਬੇਸ ਦੀਆਂ ਆਈਟਮਾਂ ਵਿਚ ਵਜਾ ਚਿਕਨ, ਤਬਾਕ ਮਾਜ, ਦਾਨਵਾਲ ਕੋਰਮਾ, ਮਟਨ , ਲਾਹਬੀ ਕਬਾਬ, ਸਟੀਕ, ਮੇਥ ਈ ਮਾਜ਼,ਮੁਗਲਾਈ ਪਕਵਾਨ ਵਰਗਾ ਮਟਨ, ਰਿਸ਼ਤਾ (ਮੀਟ ਬਾਲ) ,ਸਾਗ ਮਟਨ ਅਤੇ ਇਥੇ ਸਾਰੀਆਂ ਵਾਸਤੇ ਸਪੈਸ਼ਲ ਕਸ਼ਮੀਰੀ ਕੇਸਰ ਵਾਲਾ ਕੇਹਵਾ ਸਰਵ ਕੀਤਾ ਜਾਵੇਗਾ ।ਇਸ ਮੌਕੇ ਤੇ ਉਹਨਾਂ ਨਾਲ ਕਮਲ ਲਖੇੜਾ, ਸ਼੍ਰੀ ਅਮਿਤ ਸਚਦੇਵਾ,ਸ੍ਰੀ ਮਨੀਸ਼ ਸ਼ਰਮਾ,ਅਰਸ਼ਦੀਪ ਸਿੰਘ,ਅਤੇ ਸਿੰਗਰ ਸ਼੍ਰੀ ਐਮ ਬ੍ਰਿਜ ਸਿੰਘ ਮੌਜੂਦ ਸਨ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration