"/> ਪ੍ਰਧਾਨ ਮੰਤਰੀ ਮੋਦੀ ਨੇ ਕੀਤੀ 45ਵੀ ਮਨ ਕੀ ਬਾਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ 45ਵੀ ਮਨ ਕੀ ਬਾਤ

ਕਿਹਾ ਹਿੰਸਾ ਕਿਸੇ ਵੀ ਸਮਸਿਆ ਦਾ ਸਮਾਧਾਨ ਨਹੀ
Published On: punjabinfoline.com, Date: Jun 25, 2018

ਹਰ ਹਫਤੇ ਦੀ ਤਰ੍ਹਾਂ ਇਸ ਐਤਵਾਰ ਵੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਨਾਲ ਆਪਣੇ ਮਨ ਦੀ ਗੱਲ ਪ੍ਰਸਿਧ ਪ੍ਰੋਗ੍ਰਾਮ 'ਮਨ ਕੀ ਬਾਤ' ਦੌਰਾਨ ਸਾਂਝੀ ਕੀਤੀ l ਇਸ ਵਾਰ ਉਹਨਾਂ ਨੇ 45ਵੀ ਵਾਰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਸਾਂਝੀ ਕੀਤੀ l
ਸ਼੍ਰੀ ਮੋਦੀ ਨੇ ਕਿਹਾ ਕਿ ਹਿੰਸਾ ਕਿਸੇ ਵੀ ਸਮਸਿਆ ਦਾ ਹੱਲ ਨਹੀ ਹੈ l ਜਿੱਤ ਹਮੇਸ਼ਾਂ ਸ਼ਾਂਤੀ ਤੇ ਅਹਿੰਸਾ, ਤਿਆਗ ਅਤੇ ਬਲਿਦਾਨ ਦੀ ਹੁੰਦੀ ਹੈ l ਭਾਰਤੀਯ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ ਉਹ ਹਮੇਸ਼ਾਂ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਕੰਮ ਕਰਦੇ ਰਹੇ l ਸ੍ਰੀ ਮੋਦੀ ਨੇ ਜੀ.ਐਸ.ਟੀ. ਬਾਰੇ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਲੋਕਾਂ ਦਾ 'ਇਕ ਦੇਸ਼ ਇਕ ਟੈੈਕਸ' ਦਾ ਸੁਪਨਾ ਪੂਰਾ ਹੋਇਆ ਹੈ l

Tags: ਪ੍ਰਧਾਨ ਮੰਤਰੀ ਮੋਦੀ ਮਨ ਕੀ ਬਾਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration