"/> ਮੁੰਬਈ ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁੰਬਈ ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ

ਹਾਦਸੇ ਚ ਗਈ 5 ਲੋਕਾਂ ਦੀ ਜਾਨ
Published On: punjabinfoline.com, Date: Jun 29, 2018

ਮੁੰਬਈ ਵਿਖੇ ਇਕ ਚਾਰਟਰਡ ਜਹਾਜ ਘਾਟਕੋਪਰ ਇਲਾਕੇ ਦੀ ਇਕ ਇਮਾਰਤ ਤੇ ਡਿਗ ਕੇ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ 'ਚ 5 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਵਿਚ ਇਕ ਰਾਹਗੀਰ ਵੀ ਸ਼ਾਮਿਲ ਹੈ ।
ਦੁਰਘਟਨਾ ਹੋਣ ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਤੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ l

Tags: ਮੁੰਬਈ ਚਾਰਟਰਡ ਜਹਾਜ ਹਾਦਸਾਗ੍ਰਸਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration