"/> ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਸਦਮਾ,ਦਾਦੀ ਦਾ ਦਿਹਾਂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਸਦਮਾ,ਦਾਦੀ ਦਾ ਦਿਹਾਂਤ

Published On: punjabinfoline.com, Date: Jul 10, 2018

ਰਾਮਾਂ ਮੰਡੀ,10 ਜੁਲਾਈ(ਬੁੱਟਰ) ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਦੀ ਪ੍ਰਸਿੱਧ ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਦਾਦੀ ਸ਼੍ਰੀਮਤੀ ਹਰਦੀਪ ਕੌਰ(85) ਪਤਨੀ ਸਵ: ਬਲਵੰਤ ਸਿੰਘ ਨੰਬਰਦਾਰ ਗਟਵਾਲ਼ੀ ਅਕਾਲ ਚਲਾਣਾ ਕਰ ਗਏ।ਮਿਹਨਤੀ,ਇਮਨਾਦਰ,ਧਾਰਮਿਕ ਵਿਚਾਰਾਂ,ਸ਼ਾਂਤ ਸੁਭਾਅ,ਸਾਦਗੀ ਭਰਪੂਰ,ਦ੍ਰਿੜ ਇਰਾਦੇ ,ਲੋਕ –ਪੱਖੀ ਸੁਰ ਅਤੇ ਘਰੇਲੂ ਕਾਰਜਾਂ 'ਚ ਨਿਪੁੰਨ ਮਾਤਾ ਹਰਦੀਪ ਕੌਰ ਜੀ ਦੀ ਸੇਵਾ ਸੰਭਾਲ਼ ਪਿਛਲੇ ਤਕਰੀਬਨ ਸਤਾਰਾਂ ਸਾਲਾਂ 'ਤੋਂ ਉਹਨਾਂ ਦੀ ਪੋਤੀ ਖੁਸ਼ਬੀਰ ਸਿੱਧੂ ਬਠਿੰਡਾ ਵਿਖੇ ਆਪਣੇ ਕੋਲ਼ ਰੱਖ ਕੇ ਕਰ ਰਹੀ ਸੀ।ਮਾਤਾ ਹਰਦੀਪ ਕੌਰ ਦੇ ਅਕਾਲ ਚਲਾਣੇ 'ਤੇ ਖੁਸ਼ਬੀਰ ਸਿੱਧੂ ਨਾਲ਼ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ,ਹਲਕਾ ਸੇਵਾਦਾਰ ਕਾਂਗਰਸ ਖੁਸ਼ਬਾਜ ਜਟਾਣਾ, ਬਾਘ ਸਿੰਘ ਸਮਰਾ,ਮਹਿੰਦਰ ਸਿੰਘ ਸਮਰਾ ,ਗੁਰਜੀਤ ਸਿੰਘ ਸਮਰਾ,ਅਮਰਜੀਤ ਸਿੰਘ ਸਮਰਾ (ਸੱਖੀ),ਸੁਖਵਿੰਦਰ ਸਿੰਘ ਗੁਣੀ,ਅਕਸ਼ਾਵਾਣੀ ਐੱਫ.ਐੱਮ.ਬਠਿੰਡਾ ਦੇ ਇੰਜੀਨੀਅਰ ਦਿਲਬਰਪਾਲ ਸਿੰਘ ਸਟੇਸ਼ਨ ਹੈੱਡ,ਰਾਜੀਵ ਕੁਮਾਰ ਅਰੋੜਾ ਸਟੇਸ਼ਨ ਡਾਇਰੈਕਟਰ,ਜਨਾਬ ਮੁਹੰਮਦ ਇਮਤਿਆਜ਼ ਪੈਕਸ,ਇੰਜੀਨੀਅਰ ਬੀਜੂ ਪੀ.ਐੱਲ.,ਇੰਜੀਨੀਅਰ ਕੁਲਬੀਰ ਸਿੰਘ ਸੋਢੀ,ਇੰਜੀਨੀਅਰ ਹਰੀਸ਼ ਕੁਮਾਰ,ਇੰਜੀਨੀਅਰ ਆਤਮਾ ਰਾਮ ਮੀਣਾ,ਇੰਜੀਨੀਅਰ ਸਤੀਸ਼ ਫੋਤੇਦਾਰ,ਇੰਜਨੀਅਰ ਤੀਰਥ ਸਿੰਘ ਧਾਲੀਵਾਲ,ਇੰਜੀਨੀਅਰ ਅਸ਼ੋਕ ਕੁਮਾਰ,ਸੁਰੇਸ਼ ਕੁਮਾਰ ਮਿਰਚੀਆ,ਅਮਰਜੀਤ ਸਿੰਘ ਸੇਖੋਂ,ਸੇਵਾ ਸਿੰਘ ਖਾਲਸਾ,ਸੁਖਦੇਵ ਸਿੰਘ ਚਹਿਲ,ਮਹਿੰਦਰ ਸਿੰਘ ,ਅਸ਼ੋਕ ਗਰੋਵਰ ਪ੍ਰਧਾਨ ਰੇਡੀਓ ਲਿਸਨਰ ਕਲੱਬ ਬਠਿੰਡਾ,ਸੁਖਮੰਦਰ ਸਿੰਘ ਭਾਗੀਵਾਂਦਰ ਜਿਲ੍ਹਾ ਪ੍ਰੀਸ਼ਦ ਮੈਂਬਰ,ਪ੍ਰਸਿੱਧ ਲੇਖਕ ਲਾਭ ਸਿੰਘ ਸੰਧੂ ,ਡਾਕਟਰ ਦਰਸ਼ਨ ਬਰਾੜ,ਐਡਵੋਕੇਟ ਕੰਵਲਜੀਤ ਸਿੰਘ ਕੁਟੀ,ਗਗਨਦੀਪ ਸਿੰਘ,ਰਾਜਦੀਪ ਸਿੰਘ ਬਰਾੜ,ਤਰਸੇਮ ਸਿੰਘ ਬੁੱਟਰ,(ਸਾਰੇ ਅਨਾਉਂਸਰ) ਅਤੇ ਵੱਡੀ ਗਿਣਤੀ 'ਚ ਸਰੋਤਾ ਵਰਗ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration